00:00
03:43
ਫਿਲਹਾਲ ਇਸ ਗੀਤ ਬਾਰੇ ਕੋਈ ਜਾਣਕਾਰੀ ਮੌਜੂਦ ਨਹੀਂ ਹੈ।
ਮੈਨੂੰ ਕਿਉਂ ਲੱਗਦਾ ਤੂੰ ਮੈਨੂੰ ਭੁੱਲ ਜਾਣਾ?
ਜੇ ਤੂੰ ਕਿੱਤਾ cheat ਮੈਨੂੰ, ਮੈਂ ਰੁਲ ਜਾਣਾ
ਤੇਰੇ ਬਿਨ ਤਾਂ ਇੱਕ ਪਲ ਵੀ ਨਾ ਰਹਿ ਪਾਵਾਂਗੀ ਮੈਂ
ਜੇ ਤੂੰ ਨਾ ਮਿਲਿਆ ਤਾਂ single ਰਹਿ ਜਾਵਾਂਗੀ ਮੈਂ
ਨਹੀਂ ਜਾਣਾ...
ਨਹੀਂ ਜਾਣਾ, ਛੱਡ ਕੇ ਮੈਨੂੰ ਯਾਰ ਮੇਰੇ, ਤੂੰ ਨਹੀਂ ਜਾਣਾ
ਮਰ ਜਾਣਾ, ਬਿਨ ਤੇਰੇ ਓ ਯਾਰ ਮੇਰੇ, ਮੈਂ ਮਰ ਜਾਣਾ
ਨਹੀਂ ਜਾਣਾ, ਛੱਡ ਕੇ ਮੈਨੂੰ ਯਾਰ ਮੇਰੇ, ਤੂੰ ਨਹੀਂ ਜਾਣਾ
♪
ਕਦੇ-ਕਦੇ ਮੈਨੂੰ ਤੂੰ ਰੁਲਾ ਦੇਨਾ ਐ
ਕਦੇ-ਕਦੇ ਮੈਨੂੰ ਤੂੰ ਹੱਸਾ ਦੇਨਾ ਐ
ਐਨਾ ਵੀ ਤੂੰ innocent ਨਹੀਓਂ, ਸੋਹਣਿਆ
ਮਿੱਠੀ-ਮਿੱਠੀ ਗੱਲਾਂ 'ਚ ਫ਼ਸਾ ਲੈਨਾ ਐ
ਜੇ ਮੇਰਾ ਵੱਸ ਚੱਲਦਾ ਤਾਂ ਛੱਡ ਦੇਂਦੀ ਤੈਨੂੰ
ਪਰ ਕੀ ਕਰਾਂ ਹੁਣ ਪੈ ਗਈ ਆ ਤੇਰੀ ਆਦਤ ਜੋ ਮੈਨੂੰ?
ਨਹੀਂ ਜਾਣਾ...
ਨਹੀਂ ਜਾਣਾ, ਛੱਡ ਕੇ ਮੈਨੂੰ ਯਾਰ ਮੇਰੇ, ਤੂੰ ਨਹੀਂ ਜਾਣਾ
ਮਰ ਜਾਣਾ, ਬਿਨ ਤੇਰੇ ਓ ਯਾਰ ਮੇਰੇ, ਮੈਂ ਮਰ ਜਾਣਾ
ਨਹੀਂ ਜਾਣਾ, ਛੱਡ ਕੇ ਮੈਨੂੰ ਯਾਰ ਮੇਰੇ, ਤੂੰ ਨਹੀਂ ਜਾਣਾ
(ਨਹੀਂ ਜਾਣਾ, ਨਹੀਂ ਜਾਣਾ)
(ਨਹੀਂ-ਨਹੀਂ, ਨਹੀਂ-ਨਹੀ, ਨਹੀਂ ਜਾਣਾ)
(ਨਹੀਂ-ਨਹੀ, ਨਹੀਂ ਜਾਣਾ)
मुझसे क्यूँ छुपाए जो है दिल के तेरे अंदर?
Phone में तेरे save हैं कितनी लड़कियों के number?
ना shopping करवाए, ना लंबी drive पे ले जाए
मेरी बारी तुझको अपने यार याद आ जाएँ
कभी सच्चा, कभी झूठा, कभी आवारा लगता है
ਪਰ ਸੱਜਣਾ, मुझको तू बड़ा ही प्यारा लगता है
ਨਹੀਂ ਜਾਣਾ...
Whoa, ਨਹੀਂ ਜਾਣਾ, ਛੱਡ ਕੇ ਮੈਨੂੰ ਯਾਰ ਮੇਰੇ, ਤੂੰ ਨਹੀਂ ਜਾਣਾ
ਮਰ ਜਾਣਾ, ਬਿਨ ਤੇਰੇ ਓ ਯਾਰ ਮੇਰੇ, ਮੈਂ ਮਰ ਜਾਣਾ
ਨਹੀਂ ਜਾਣਾ, ਛੱਡ ਕੇ ਮੈਨੂੰ ਯਾਰ ਮੇਰੇ, ਤੂੰ ਨਹੀਂ ਜਾਣਾ
ਨਹੀਂ ਜਾਂਦਾ, ਛੱਡ ਕੇ ਮੇਰੀ ਜਾਨ ਮੈਂ ਤੈਨੂੰ ਨਹੀਂ ਜਾਂਦਾ
ਨਹੀਂ ਆਂਦਾ, ਬਿਨ ਤੇਰੇ ਵੀ ਚੈਨ ਮੈਨੂੰ ਹੁਣ ਨਹੀਂ ਆਂਦਾ
ਨਹੀਂ ਜਾਂਦਾ, ਛੱਡ ਕੇ ਮੇਰੀ ਜਾਣ ਮੈਂ ਤੈਨੂੰ ਨਹੀਂ ਜਾਂਦਾ