00:00
03:41
ਇਸ ਗੀਤ ਲਈ ਇਸ ਸਮੇਂ ਕੋਈ ਸੰਬੰਧਿਤ ਜਾਣਕਾਰੀ ਨਹੀਂ ਹੈ।
ਉਹ ਕਿਉਂ ਨਹੀਂ ਜਾਣ ਸਕੇ?
ਕਿੰਨਾ ਪਿਆਰ ਸੀ ਨਾਲ ਉਹਦੇ
ਉਹ ਕਿਉਂ ਨਹੀਂ ਜਾਣ ਸਕੇ?
ਕਿੰਨਾ ਪਿਆਰ ਸੀ ਨਾਲ ਉਹਦੇ
ਰਾਹਾਂ ਦੇ ਵਿੱਚ ਕੱਲਿਆ ਨੂੰ
ਆਸ਼ਿਕ ਪਾਗਲ, ਝੱਲਿਆਂ ਨੂੰ
ਰਾਹਾਂ ਦੇ ਵਿੱਚ ਕੱਲਿਆ ਨੂੰ
ਆਸ਼ਿਕ ਪਾਗਲ, ਝੱਲਿਆ ਨੂੰ
ਨਾ ਪਹਿਚਾਣ ਸਕੇ
ਉਹ ਕਿਉਂ ਨਹੀਂ ਜਾਣ ਸਕੇ?
ਕਿੰਨਾ ਪਿਆਰ ਸੀ ਨਾਲ ਉਹਦੇ
ਉਹ ਕਿਉਂ ਨਹੀਂ ਜਾਣ ਸਕੇ?
ਕਿੰਨਾ ਪਿਆਰ ਸੀ ਨਾਲ ਉਹਦੇ
(ਕਿੰਨਾ ਪਿਆਰ ਸੀ ਨਾਲ ਉਹਦੇ)
(ਕਿੰਨਾ ਪਿਆਰ ਸੀ ਨਾਲ ਉਹਦੇ)
ਹੱਸਦੇ-ਹੱਸਦੇ ਕਿਉਂ ਰੋ ਪਏ ਦੋ ਨੈਣਾਂ ਦੇ ਜੋੜੇ?
ਵਾਅਦਿਆਂ ਤੋਂ ਮਾਫ਼ੀ ਲੈ ਗਏ, ਛੱਲੇ-ਮੁੰਦੀਆਂ ਮੋੜ ਗਏ
ਹੱਸਦੇ-ਹੱਸਦੇ ਕਿਉਂ ਰੋ ਪਏ ਦੋ ਨੈਣਾਂ ਦੇ ਜੋੜੇ?
ਵਾਅਦਿਆਂ ਤੋਂ ਮਾਫ਼ੀ ਲੈ ਗਏ, ਛੱਲੇ-ਮੁੰਦੀਆਂ ਮੋੜ ਗਏ
ਹੰਝੂਆਂ ਦੇ ਵਿੱਚ ਰੁੜ੍ਹਿਆਂ ਦੀ
ਨਾਲ ਜੁਦਾਈਆਂ ਜੁੜਿਆਂ ਦੀ
ਹੰਝੂਆਂ ਦੇ ਵਿੱਚ ਰੁੜ੍ਹਿਆਂ ਦੀ
ਨਾਲ ਜੁਦਾਈਆਂ ਜੁੜਿਆਂ ਦੀ
ਅੱਲਾਹ ਹੀ ਬੱਸ ਖੈਰ ਕਰੇ
ਉਹ ਕਿਉਂ ਨਹੀਂ ਜਾਣ ਸਕੇ?
ਕਿੰਨਾ ਪਿਆਰ ਸੀ ਨਾਲ ਉਹਦੇ
ਉਹ ਕਿਉਂ ਨਹੀਂ ਜਾਣ ਸਕੇ?
ਕਿੰਨਾ ਪਿਆਰ ਸੀ ਨਾਲ ਉਹਦੇ
♪
ਪਿਆਰ ਹੀ ਮੰਗਿਆ ਸੀ ਉਹਦੇ ਤੋਂ, ਦੇਕੇ ਦੁਖ ਉਹ ੧੦੦੦ ਗਏ
ਕਿੱਥੋਂ ਲੱਭਾਂ ਖੁਦ ਨੂੰ ਮੈਂ? ਜਿਉਂਦੇ-ਜੀ ਹੀ ਉਹ ਮਾਰ ਗਏ
ਪਿਆਰ ਹੀ ਮੰਗਿਆ ਸੀ ਉਹਦੇ ਤੋਂ, ਦੇਕੇ ਦੁਖ ਉਹ ੧੦੦੦ ਗਏ
ਕਿੱਥੋਂ ਲੱਭਾਂ ਖੁਦ ਨੂੰ ਮੈਂ? ਜਿਉਂਦੇ-ਜੀ ਹੀ ਉਹ ਮਾਰ ਗਏ
Yadi ਤੈਨੂੰ ਯਾਦ ਆਊ
ਜਦ ਜ਼ਿੰਦਗੀ ਵਿੱਚ ਰਾਤ ਆਊ
Yadi ਤੈਨੂੰ ਯਾਦ ਆਊ
ਜਦ ਜ਼ਿੰਦਗੀ ਵਿੱਚ ਰਾਤ ਆਊ
ਤੂੰ ਨਾ ਕਦੇ ਮੇਰੇ ਵਾਂਗ ਮਰੇ
ਉਹ ਕਿਉਂ ਨਹੀਂ ਜਾਣ ਸਕੇ?
ਕਿੰਨਾ ਪਿਆਰ ਸੀ ਨਾਲ ਉਹਦੇ
ਉਹ ਕਿਉਂ ਨਹੀਂ ਜਾਣ ਸਕੇ?
ਕਿੰਨਾ ਪਿਆਰ ਸੀ ਨਾਲ ਉਹਦੇ
ਉਹ ਕਿਉਂ ਨਹੀਂ ਜਾਣ ਸਕੇ?
ਕਿੰਨਾ ਪਿਆਰ ਸੀ ਨਾਲ ਉਹਦੇ
ਉਹ ਕਿਉਂ ਨਹੀਂ ਜਾਣ ਸਕੇ?
ਕਿੰਨਾ ਪਿਆਰ ਸੀ ਨਾਲ ਉਹਦੇ