background cover of music playing
Hornn Blow - Harrdy Sandhu

Hornn Blow

Harrdy Sandhu

00:00

02:26

Song Introduction

ਫਿਲਹਾਲ ਇਸ ਗੀਤ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

Similar recommendations

Lyric

ਕਟੀ-ਫ਼ਟੀ jean ਪਾ ਕੇ, brown Ray-Ban ਲਾ ਕੇ

ਗਲੀ ਤੇਰੀ ਗੇੜੀ ਮਾਰੇ woofer ਚਲਾ ਕੇ

ਤੂੰ ਤਾਂ ਤੱਕਦੀ ਵੀ ਨਹੀਂ (ਤੱਕਦੀ ਵੀ ਨਹੀਂ)

ਨਿਗਾਹ ਰੱਖਦੀ ਵੀ ਨਹੀਂ (ਰੱਖਦੀ ਵੀ ਨਹੀਂ)

ਤੂੰ ਤਾਂ ਤੱਕਦੀ ਵੀ ਨਹੀਂ, ਨਿਗਾਹ ਰੱਖਦੀ ਵੀ ਨਹੀਂ

ਨਵੀ ਗੱਡੀ ਤੈਨੂੰ show ਕਰਦਾ

ਹੋ, ਮੁੜਕੇ ਤਾਂ ਵੇਖ ਸੋਹਣੀਏ, ਮੁੰਡਾ horn blow ਕਰਦਾ

ਨੀ ਹਵਾ 'ਚ ਉਡਾਵੇ ਗੱਡੀ ਨੂੰ, ਤੈਨੂੰ ਵੇਖ slow ਕਰਦਾ

ਤੂੰ ਤਾਂ ਮੰਨਦੀ ਨਹੀਂ, ਮਰਜਾਣੀਏ

ਮੈਂ ਤਾਂ ਘਰੇ ਤੈਨੂੰ ਆਪਣਾ ਜਿਹਾ ਕਹਿ ਲਿਆ

ਮੇਰੀ ਮੰਮੀ ਨੇ ਤੇਰੇ ਵਾਸਤੇ

ਅੱਜ ਬੱਲੀਏ ਨੀ red ਚੂੜਾ ਲੈ ਲਿਆ

ਮੇਰਾ daddy ਪੈਸੇ ਵਾਲਾ, dress ਸੋਨੇ ਦੀ ਸਿਵਾ ਲਾ

Note ਤੇਰੇ ਤੋਂ throw ਕਰਦਾ

ਹੋ, ਮੁੜਕੇ ਤਾਂ ਵੇਖ ਸੋਹਣੀਏ, ਮੁੰਡਾ horn blow ਕਰਦਾ

ਹੋ, ਮੁੜਕੇ ਤਾਂ ਵੇਖ ਸੋਹਣੀਏ, ਮੁੰਡਾ horn blow ਕਰਦਾ

ਨੀ ਹਵਾ 'ਚ ਉਡਾਵੇ ਗੱਡੀ ਨੂੰ, ਤੈਨੂੰ ਵੇਖ slow ਕਰਦਾ

ਕਟੀ-ਫ਼ਟੀ jean ਪਾ ਕੇ, jean ਪਾ ਕੇ, jean ਪਾ ਕੇ

Horn blow ਕਰਦਾ

Brown Ray-Ban ਲਾ ਕੇ, brown Ray-Ban ਲਾ ਕੇ

ਵੇਖ slow ਕਰਦਾ

ਨੀ ਮੈਂ ਸੱਭ-ਕੁੱਝ ਸੋਚ ਰੱਖਿਆ

ਮੈਂ ਤੇਰੇ ਨਾਲ ਘੁੰਮਣੇ ਦੇ ਥਾਂ ਵੀ ਸੋਚ ਲਏ

ਗੱਲ ਸਿਰੇ ਦੀ ਮੈਂ ਤੈਨੂੰ ਦੱਸਦਾ

ਮੈਂ ਤੇਰੇ-ਮੇਰੇ ਬੱਚਿਆਂ ਦੇ ਨਾਂ ਵੀ ਸੋਚ ਲਏ

ਮੈਂ ਤਾਂ ਘੁੰਮਾ ਤੇਰੇ ਪਿੱਛੇ, ਜਿਹੜੀਆਂ ਨੇ ਮੇਰੇ ਪਿੱਛੇ

Jaani ਸਾਰੀਆਂ ਨੂੰ "No" ਕਰਦਾ

ਹੋ, ਮੁੜਕੇ ਤਾਂ ਵੇਖ ਸੋਹਣੀਏ, ਮੁੰਡਾ horn blow ਕਰਦਾ

ਹੋ, ਮੁੜਕੇ ਤਾਂ ਵੇਖ ਸੋਹਣੀਏ, ਮੁੰਡਾ horn blow ਕਰਦਾ

ਨੀ ਹਵਾ 'ਚ ਉਡਾਵੇ ਗੱਡੀ ਨੂੰ, ਤੈਨੂੰ ਵੇਖ slow ਕਰਦਾ

- It's already the end -