background cover of music playing
Struggler - R Nait

Struggler

R Nait

00:00

04:55

Song Introduction

ਮੌਜੂਦਾ ਸਮੇਂ ਵਿੱਚ ਇਸ ਗੀਤ ਦੇ ਬਾਰੇ ਕੋਈ ਸਬੰਧਿਤ ਜਾਣਕਾਰੀ ਉਪਲਬਧ ਨਹੀਂ ਹੈ।

Similar recommendations

Lyric

ਹਾਂ, ਤੇਰਾ ਵੀ ਰਕਾਨੇ ਗੋਰਾ-ਚਿੱਟਾ face ਨੀ

ਜਿਵੇਂ ਸੀ ਮਹਾਨ copy ਵਾਲ਼ੇ ਵਰਕੇ

ਤੂੰ ਵੀ ਜੱਟ ਬਿਨਾਂ ਬਿੱਲੋ ਸਾਹ ਲੈਂਦੀ ਨਾ

ਕਿਸੇ ਵੱਲ ਵੇਖਾਂ ਨਾ ਮੈਂ ਅੱਖ ਭਰ ਕੇ

(ਕਿਸੇ ਵੱਲ ਵੇਖਾਂ ਨਾ ਮੈਂ ਅੱਖ ਭਰ ਕੇ)

ਕਲਾ ਬਿੱਲੋ ਜਾਂਦੀ ਐ growth ਕਰਦੀ

ਬਸ ਇੱਕ ਲੈਣੀ ਮਹਿੰਗੀ car ਬਾਕੀ ਆ (Oh)

R Nait, R Nait ਹੋ ਗਈ ਯੈਂਕਣੇ

ਬਸ ਪਿੱਛੇ ਲੱਗਣੇ star ਬਾਕੀ ਆ (Oh)

R Nait, R Nait ਹੋ ਗਈ ਯੈਂਕਣੇ

ਬਸ ਪਿੱਛੇ ਲੱਗਣੇ star ਬਾਕੀ ਆ

AK-੪੭ ਨਾਲ਼ੋਂ ਵੱਧ ਦੱਬਕਾ

AK-੪੭ ਨਾਲ਼ੋਂ ਵੱਧ ਦੱਬਕਾ

ਲੱਲੀ-ਛੱਲੀ ਕੋਲੋਂ ਡਰ ਚੂਰ ਹੋਈ ਨਾ

(Oh) ਨੀ ਜੇ ਤਾਜਾਂ ਵਾਲ਼ੇ ਹੋ ਗਏ ਜੱਟ ਨਾਲ ਹੋਏਂਗੀ

ਮਾੜੇ time ਵਿੱਚ ਤੂੰ ਵੀ ਦੂਰ ਹੋਈ ਨਾ

ਤਾਜਾਂ ਵਾਲ਼ੇ ਹੋ ਗਏ ਜੱਟ ਨਾਲ ਹੋਏਂਗੀ

ਮਾੜੇ time ਵਿੱਚ ਤੂੰ ਵੀ ਦੂਰ ਹੋਈ ਨਾ

ਖ਼ੈਰ ਸੁੱਖ ਰੱਖੇ ਰੱਬ ਸਿਰੇ ਲੱਗ ਜੇ

ਤੇਰੀ-ਮੇਰੀ life ਦਾ trip ਬਣਿਆ (Oh)

ਵੇਖੀ ਢਿੱਲਾ ਛੱਡੀ ਨਾ ਜਿਉਣ ਜੋਗੀਏ

ਗੋਰੀਆਂ ਬਾਂਹਾਂ ਦਾ ਜੋ grip ਬਣਿਆ

ਹਰ ਕੋਈ ਚਾਹੁੰਦਾ propose ਠੋਕਣਾ

ਵੇਖ ਬੀਬਾ ਕੱਚ ਦੇ glass ਵਰਗੀ (Oh)

ਤੇਰੇ ਉਤੇ ਮਿੱਤਰਾਂ ਦਾ tag ਲੱਗਿਆ

ਗੱਭਰੂ ਦੀ ਪਕੜ plass ਵਰਗੀ (Oh)

ਤੇਰੇ ਉਤੇ ਮਿੱਤਰਾਂ ਦਾ tag ਲੱਗਿਆ

ਗੱਭਰੂ ਦੀ ਪਕੜ plass ਵਰਗੀ

ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖਿਆ

ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖਿਆ

ਕੀਤਾ ਕਿਸੇ ਗੱਲ ਦਾ ਗਰੂਰ ਕੋਈ ਨਾ

(Oh) ਨੀ ਜੇ ਤਾਜਾਂ ਵਾਲ਼ੇ ਹੋ ਗਏ ਜੱਟ ਨਾਲ ਹੋਏਂਗੀ

ਮਾੜੇ time ਵਿੱਚ ਤੂੰ ਵੀ ਦੂਰ ਹੋਈ ਨਾ

ਤਾਜਾਂ ਵਾਲ਼ੇ ਹੋ ਗਏ ਜੱਟ ਨਾਲ ਹੋਏਂਗੀ

ਮਾੜੇ time ਵਿੱਚ ਤੂੰ ਵੀ ਦੂਰ ਹੋਈ ਨਾ

ਹਾਏ, ਰੱਖੇ ਤਲਵਾਰਾਂ ਵਾਂਗੂ ਤਿੱਖੀ eyebrow

Look ਵਾਲ਼ਾ ਕੰਮ ਜਵਾਂ lit ਕਰਿਆ

ਦਿੱਲੀ ਦੀਆਂ ਯੈਂਕਣਾਂ ਨੂੰ ਪਿੱਛੇ ਰੱਖਦੈ

ਸੂਟ ਜਿਹੜਾ ਨਵਾਂ ਤੂੰ stitch ਕਰਿਆ

Jimmy Choo Choo ਪਾ ਕੇ ਕਿੰਨੀ ਅੱਤ ਲੱਗੇਗੀ

ਮਾੜੇ ਸਮੇ ਵਾਲ਼ੀ change ਹੋ ਜਾਏ tone... (Oh)

ਸੌਂਹ ਤੇਰੇ ਸਿਰ ਦੀ, ਨੀ ਵਿਹਲੇ ਪਏ ਆ

ਮੇਰੇ certificate'an ਉਤੇ ਲੈਲੈ loan ਨੀ (Oh)

ਸੌਂਹ ਤੇਰੇ ਸਿਰ ਦੀ, ਨੀ ਵਿਹਲੇ ਪਏ ਆ

ਮੇਰੇ certificate'an ਉਤੇ ਲੈਲੈ loan ਨੀ

ਘਰ-ਘਰ ਦੇਵੇ ਜਿਹੜਾ job ਆਣਕੇ

ਘਰ-ਘਰ ਦੇਵੇ ਜਿਹੜਾ job ਆਣਕੇ

ਐਸਾ ਹਾਲੇ ਮਿਲ਼ਿਆ ਹਜ਼ੂਰ ਕੋਈ ਨਾ

(Oh) ਨੀ ਜੇ ਤਾਜਾਂ ਵਾਲ਼ੇ ਹੋ ਗਏ ਜੱਟ ਨਾਲ ਹੋਏਂਗੀ

ਮਾੜੇ time ਵਿੱਚ ਤੂੰ ਵੀ ਦੂਰ ਹੋਈ ਨਾ

ਤਾਜਾਂ ਵਾਲ਼ੇ ਹੋ ਗਏ ਜੱਟ ਨਾਲ ਹੋਏਂਗੀ

ਮਾੜੇ time ਵਿੱਚ ਤੂੰ ਵੀ ਦੂਰ ਹੋਈ ਨਾ

ਹਾਂ, ਅਸਲ ਦੇ ਵਿੱਚ ਜਜ਼ਬਾਤ ਵੇਚੀਦੇ

ਲੋਕੀ ਮੁੱਲ ਪਾਉਂਦੇ ਭਾਵੇਂ ਕਹਿ ਕੇ ਗੀਤ ਦਾ (Oh)

ਹੋਣਾ success ਕੋਈ ਵੱਡੀ ਗੱਲ ਨਹੀਂ

ਹੋਵੇ ਨਾ ਰਕਾਨੇ ਬੰਦਾ ਮਾੜਾ ਨੀਅਤ ਦਾ

ਕੀ ਦਸਾਂ ਬੜੀ ਟੇਢੀ line ਪਤਲੋ

ਸੋਚ ਤੇ ਸਮਝ ਮੁੰਡਾ ਪੱਬ ਚੱਕਦਾ (Oh)

ਤਾਂ ਵੀ ਸਾਲ਼ੇ ਰਹਿੰਦੇ ignore ਮਾਰਦੇ

ਨਾਲ਼ੇ ਪਤਾ ਆ ਪਰਾਉਣਾ ਕਿੰਨਾ ਦਮ ਰੱਖਦਾ (Oh)

ਤਾਂ ਵੀ ਸਾਲ਼ੇ ਰਹਿੰਦੇ ignore ਮਾਰਦੇ

ਨਾਲ਼ੇ ਪਤਾ ਆ ਪਰਾਉਣਾ ਕਿੰਨਾ ਦਮ ਰੱਖਦਾ

ਧਰਮਪੁਰੇ ਜਾਊਂ ਨੀ ਮੈਂ ਕਿਹੜਾ ਮੂੰਹ ਲੈਕੇ?

ਧਰਮਪੁਰੇ ਜਾਊਂ ਨੀ ਮੈਂ ਕਿਹੜਾ ਮੂੰਹ ਲੈਕੇ?

ਗੱਲ PB-੩੧ ਵਾਲੀ ਮਸ਼ਹੂਰ ਹੋਈ ਨਾ

(PB-੩੧ ਵਾਲੀ ਮਸ਼ਹੂਰ ਹੋਈ ਨਾ)

(Oh) ਨੀ ਜੇ ਤਾਜਾਂ ਵਾਲ਼ੇ ਹੋ ਗਏ ਜੱਟ ਨਾਲ ਹੋਏਂਗੀ

ਮਾੜੇ time ਵਿੱਚ ਤੂੰ ਵੀ ਦੂਰ ਹੋਈ ਨਾ

ਤਾਜਾਂ ਵਾਲ਼ੇ ਹੋ ਗਏ ਜੱਟ ਨਾਲ ਹੋਏਂਗੀ

ਮਾੜੇ time ਵਿੱਚ ਤੂੰ ਵੀ ਦੂਰ ਹੋਈ ਨਾ (Laddi Gill)

- It's already the end -