background cover of music playing
Gucci - Nirvair Pannu

Gucci

Nirvair Pannu

00:00

02:08

Song Introduction

ਇਸ ਗਾਣੇ ਬਾਰੇ ਇਸ ਵੇਲੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

Similar recommendations

Lyric

Mxrci!

ਹੋ ਗੱਲ ਸੁਣ ਲੈ ਸ਼ਹਿਰ ਵਿੱਚ ਵਸਦੀਏ ਨੀ

ਸਾਨੂੰ ਵੇਖ ਕੇ ਕਾਤੋਂ ਹਸਦੀ ਐਂ ਨੀ

ਤੇਰਾ ਕੋਕਾ ਲਿਸ਼ਕਾਂ ਮਾਰੇ

ਕਰਗੀ ਕਾਰੇ

ਤੂੰ ਬਾਹਲ਼ੀ ਮੈਨੂੰ ਸੋਹਣੀ ਲੱਗਦੀ

ਓ ਲੱਗਦੀ ਨੀ

ਗੱਲ਼ ਵਿੱਚ ਗਾਨੀ ਫੱਬਦੀ

ਓ ਫੱਬਦੀ ਨੀ

ਸੁਣ ਇੱਕ ਗੱਲ ਕਹਿ ਦਿਆਂ

ਓ Gucci ਆਲ਼ੇ ਜਾਣਦੇ ਆ

ਦੱਸ ਕੀ ਮੈਂ ਲੈ ਦਿਆਂ?

ਨੀ Gucci ਆਲ਼ੇ ਜਾਣਦੇ ਆ

ਦੱਸ ਕੀ ਮੈਂ ਲੈ ਦਿਆਂ?

(ਓ Gucci ਆਲ਼ੇ ਜਾਣਦੇ ਆ)

(ਦੱਸ ਕੀ ਮੈਂ ਲੈ ਦਿਆਂ?)

(ਨੀ Gucci ਆਲ਼ੇ ਜਾਣਦੇ ਆ)

(ਦੱਸ ਕੀ ਮੈਂ ਲੈ ਦਿਆਂ?)

ਅੱਖਾਂ 'ਤੇ ਲਾਵੇਂ shade, ਕੁੜੇ

ਤੂੰ ਰਹਿਨੀ ਐਂ update, ਕੁੜੇ

ਤੈਨੂੰ ਫ਼ੁੱਲ ਦੇਵਾਂ ਹੱਥ ਫ਼ੜਕੇ, ਗੱਲਾਂ ਕਰਕੇ

ਹੋ ਬਹਿ ਜਾ ਨਾਲ਼ ਖੱਬੀ seat 'ਤੇ, ਓ, seat 'ਤੇ

ਨੀ ਲੈ ਜਾਂ ਤੈਨੂੰ Bond Street 'ਤੇ, Street 'ਤੇ

ਓ ਬੈਠੀ ਪਰ ਜੁੱਤੀ ਝਾੜ ਕੇ

ਹੋ ਦੱਸ ਕਿਹੜਾ ਛੇੜਦਾ, ਮੈਂ ਰੱਖਦਾਂ ਖਲਾਰ ਕੇ

ਨੀ ਦੱਸ ਕਿਹੜਾ ਛੇੜਦਾ, ਮੈਂ ਰੱਖਦਾਂ ਖਲਾਰ ਕੇ

ਹੋ ਤੇਰਾ top, ਕੁੜੇ, hip-hop, ਕੁੜੇ

ਅੱਖ dope, ਕੁੜੇ, ਕੰਮ ਲੋਟ, ਕੁੜੇ (ਕੰਮ ਲੋਟ, ਕੁੜੇ)

ਹੋ ਸੂਟਾਂ 'ਚ ਵੀ ਕਹਿਰ ਹੋ ਗਿਆ, ਹੋ ਗਿਆ

ਨੀ ਝੱਲਾ Nirvair ਹੋ ਗਿਆ, ਹੋ ਗਿਆ

ਤੇਰੇ ਨੱਖਰੇ ਦਾ ਤੋੜ ਨੀ

ਹੋ, ਤੈਨੂੰ ਇੱਕ ਗੱਲ ਦੱਸਣੀ

ਆ ਬਹਿ ਜਾ ਕੋਲ ਨੀ

ਓ, ਇੱਕ ਤੈਨੂੰ ਇੱਕ ਗੱਲ ਦੱਸਣੀ

ਆ ਬਹਿ ਜਾ ਕੋਲ ਨੀ

ਓ, ਤੈਨੂੰ ਇੱਕ ਗੱਲ ਦੱਸਣੀ

ਆ ਬਹਿ ਜਾ ਕੋਲ ਨੀ

(ਬਹਿ ਜਾ ਕੋਲ ਨੀ)

ਹੋ, ਤਾਰੇ-ਤਾਰੇ-ਤਾਰੇ

ਨੀ, ਬੱਲੀਏ, ਤਾਰੇ-ਤਾਰੇ-ਤਾਰੇ

ਨੀ ਚਿੱਤ ਕਰੇ coffee ਪੀਣ ਨੂੰ

Coffee ਪੀਣ ਨੂੰ, ਚੱਲੀਏ ਸ਼ਹਿਰ ਪਟਿਆਲ਼ੇ

ਨੀ ਚਿੱਤ ਕਰੇ coffee ਪੀਣ ਨੂੰ

- It's already the end -