background cover of music playing
MVP - Shubh

MVP

Shubh

00:00

03:16

Song Introduction

ਇਸ ਗੀਤ ਬਾਰੇ ਹਾਲੇ ਲਈ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ।

Similar recommendations

Lyric

ਚੱਲੇ ਗੱਭਰੂ ਦਾ ਨਾਂ

ਲਾ-ਲਾ-ਲਾ-ਲਾ ਹੋ ਗਈ ਹਰ ਥਾਂ

ਚੱਲੇ ਗੱਭਰੂ ਦਾ ਨਾਂ, ਦੇਖ

ਲਾ-ਲਾ-ਲਾ-ਲਾ ਹੋ ਗਈ ਹਰ ਥਾਂ (ਨੀ ਸਾਲ਼ੇ ਸੜਦੇ ਆਂ ਤਾਂ)

ਦਿੱਤੀ ਅੱਤ ਜਿਹੀ ਕਰਾ, ਦੇਖ

ਨੱਪਣੇ ਨੂੰ ਫਿਰਦੇ ਆਂ ਤਾਂ (ਹੋ, ਆਹ ਕਿੱਥੇ ਦਾਬਦਾ)

ਕੱਲਾ ਦਿਸਦਾ ਖੜ੍ਹਾ (ਹਟ)

ਰੱਬ ਵੱਲੋਂ ਜਿਗਰਾ ਬੜਾ (ਜਿਗਰਾ ਬੜਾ)

ਓਹੀ ਕਰੀ ਬੈਠਾ ਛਾਂ, ਦੇਖ

ਵਿੰਗਾ ਵੀ ਨਹੀਂ ਹੋਣ ਦੇਂਦਾ ਵਾਲ਼ (ਨਾ, ਨਾ, ਨਾ)

ਚੱਲੇ ਗੱਭਰੂ ਦਾ ਨਾਂ (ਨਾਂ)

ਗੱਭਰੂ ਦਾ ਦੌਰ, ਲੱਗਾ ਡੱਬ ੩੨ bore

ਐਵੇਂ ਕਰਦਾ ਨਹੀਂ ਚੌੜ (ਤੋੜ-ਮੋੜ...)

ਬਿਨਾਂ ਗੱਲ ਕਰੇ ਮਸਲੇ ਦਾ ਹੱਲ, ਤੇ ਤੂਫਾਨ ਦੇਂਦਾ ਠੱਲ੍ਹ

ਐਥੇ ਜਿੰਦਗੀ ਦੋ ਪਲ, ਪਲ-ਪਲ ਉੱਤੇ ਮੌਤ

ਦਿਲਾਂ ਵਿੱਚ ਖੋਟ ਲੈਕੇ ਫਿਰਦੇ ਨੇ ਬਹੁਤ

ਕੰਮ ਬਾਬੇ ਵੱਲੋਂ ਲੋਟ, full ਜੇਬਾਂ ਵਿੱਚ note

ਐਥੇ fame ਦਾ ਤਾਂ ਕੰਮ ਕੀ?

ਕਿਸਮਤ ਚਮਕੀ ਤੇ phone ਉੱਤੇ ਧਮਕੀ

ਓ, ਆਰੀ-ਆਰੀ-ਆਰੀ, ਚਾੜ੍ਹੀ, ਗੁੱਡੀਆਂ ਨੀ ਚਾੜ੍ਹੀ ਦੇਖ

ਦੁਨੀਆ ਇਹ ਸਾੜੀ, ਵੱਜੇ ਪਿੱਠ ਉੱਤੇ ਤਾੜੀ

ਰੱਖੇ ਨੱਪ ਕੇ ਜੁੱਤੀ ਦੇ ਥੱਲੇ, ਮੁੱਢ ਤੋਂ ਹੀ ਕੱਲੇ

ਪੱਗ Billboard ਚੱਲੇ

ਚੱਲੇ-ਚੱਲੇ ਨੀ ਗੱਭਰੂ ਦਾ ਨਾਂ, ਦੇਖ

ਲਾ-ਲਾ-ਲਾ-ਲਾ ਹੋ ਗਈ ਹਰ ਥਾਂ (ਹੋ ਗਈ ਹਰ ਥਾਂ)

ਦਿੱਤੀ ਅੱਤ ਜਿਹੀ ਕਰਾ, ਦੇਖ

ਨੱਪਣੇ ਨੂੰ ਫਿਰਦੇ ਆਂ ਤਾਂ

ਕੱਲਾ ਦਿਸਦਾ ਖੜ੍ਹਾ

ਰੱਬ ਵੱਲੋਂ ਜਿਗਰਾ ਬੜਾ (ਜਿਗਰਾ ਬੜਾ)

ਓਹੀ ਕਰੀ ਬੈਠਾ ਛਾਂ, ਦੇਖ

ਵਿੰਗਾ ਵੀ ਨਹੀਂ ਹੋਣ ਦੇਂਦਾ ਵਾਲ਼ (ਨਾ, ਨਾ, ਨਾ)

ਚੱਲੇ ਗੱਭਰੂ ਦਾ ਨਾਂ, ਦੇਖ

ਲਾ-ਲਾ-ਲਾ-ਲਾ ਹੋ ਗਈ ਹਰ ਥਾਂ (ਨੀ ਸਾਲ਼ੇ ਸੜਦੇ ਆਂ ਤਾਂ)

ਦਿੱਤੀ ਅੱਤ ਜਿਹੀ ਕਰਾ, ਦੇਖ

ਨੱਪਣੇ ਨੂੰ ਫਿਰਦੇ ਆਂ ਤਾਂ

Ayy, ਹੱਥ ਨਹੀਂ ਅੱਡੇ, ਕਦੇ ਕੰਡੇ ਕੱਲੇ ਕੱਢੇ

ਰੱਖੇ link ਵੱਡੇ-ਵੱਡੇ, ਰਹਿੰਦੇ ਅਸਲੇ ਨਾ' ਲੱਦੇ

ਤੱਕੇ ਅੱਖ ਚੱਕ, ਕੱਢ ਦਈਏ ਸ਼ੱਕ, ਭੰਨੇ ਲੱਕ

Check-weck ਕਰਨੇ ਨੂੰ ਆਪਾਂ ਬੰਦੇ ਵੱਖ ਰੱਖੇ

ਕਦੇ ਦੇਖੀਂ ਤਾਂ ਖਹਿ ਕੇ, ਪੰਗਾ ਲੈਕੇ ਆ ਜਾਈਂ

ਮਿੱਤਰਾਂ ਦੇ ਡਰ 'ਤੇ ਬੰਦੇ ਜਿੰਨੇ ਲੈਕੇ ਅੱਗੇ ਕਿੰਨਿਆਂ ਨੂੰ ਲੈ ਗਏ

ਤੇ ਕੀ ਜਿੰਦਗੀ 'ਚ ਸਹਿ ਗਏ ਬਿਨਾਂ ਸ਼ੱਕ ਤੋਂ

ਅਜੇ ਵੀ ਗੱਡੀਆਂ 'ਚ ਚੱਲਦਾ ਐ ਗੱਭਰੂ ਦਾ ਨਾਂ, ਦੇਖ

ਲਾ-ਲਾ-ਲਾ-ਲਾ ਹੋ ਗਈ ਹਰ ਥਾਂ (ਹੋ ਗਈ ਹਰ ਥਾਂ)

ਦਿੱਤੀ ਅੱਤ ਜਿਹੀ ਕਰਾ, ਦੇਖ, ਨੱਪਣੇ ਨੂੰ ਫਿਰਦੇ ਆਂ ਤਾਂ

ਕੱਲਾ ਦਿਸਦਾ ਖੜ੍ਹਾ (ਹਟ)

ਰੱਬ ਵੱਲੋਂ ਜਿਗਰਾ ਬੜਾ

ਓਹੀ ਕਰੀ ਬੈਠਾ ਛਾਂ, ਦੇਖ

ਵਿੰਗਾ ਵੀ ਨਹੀਂ ਹੋਣ ਦੇਂਦਾ ਵਾਲ਼

ਚੱਲੇ ਗੱਭਰੂ ਦਾ ਨਾਂ, ਦੇਖ

ਲਾ-ਲਾ-ਲਾ-ਲਾ ਹੋ ਗਈ ਹਰ ਥਾਂ (ਨੀ ਸਾਲ਼ੇ ਸੜਦੇ ਆਂ ਤਾਂ)

ਦਿੱਤੀ ਅੱਤ ਜਿਹੀ ਕਰਾ, ਦੇਖ

ਨੱਪਣੇ ਨੂੰ ਫਿਰਦੇ ਆਂ ਤਾਂ (ਹੋ, ਆਹ ਕਿੱਥੇ ਦਾਬਦਾ)

- It's already the end -