background cover of music playing
Kach Wangu (feat. Amar Sandhu) - Navaan Sandhu

Kach Wangu (feat. Amar Sandhu)

Navaan Sandhu

00:00

03:15

Song Introduction

ਇਸ ਗੀਤ ਬਾਰੇ ਇਸ ਵੇਲੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

Similar recommendations

Lyric

ਤੇਰੇ ex ਨੇ ਕਾਹਦਾ ਤੇਰਾ ਦਿੱਲ ਤੋੜਿਆ

ਤੇਰੇ ਨੱਕ 'ਤੇ ਕੋ ਗੱਭਰੂ ਚੜ੍ਹਦਾ ਨਹੀਂ

ਉਞ ਹਰ ਕੋਈ ਚਾਹੁੰਦਾ ਤੈਨੂੰ chase ਕਰਣਾ

ਤੇਰੇ ਦਿੱਲ ਦੀ ਕਿਤਾਬ ਨੂੰ ਕੋ ਪੜ੍ਹਦਾ ਨਹੀਂ

ਮੇਰਾ ਇਰਾਦਾ ਨਹੀਂ ਕੋਈ ਤੇਰੇ ਨਾ' fraud ਕਰਨਾ

ਨੀ ਤੂੰ ਏਸੇ ਗੱਲੋਂ ਜੱਟ ਤੇ proud ਕਰਨਾ

ਤੋਹਫ਼ਾ ਦਿੱਲ ਦਾ ਬਣਾ ਕੇ ਭੇਜ ਦਾਂ, ਤੇ ਬਿਨਾ ਵੇਖਿਆ ਹੀ ਮੋੜਦੀ ਨਾ

ਪੱਥਰ ਜਿਹੀ ਅੱਖ ਵਾਲ਼ੀਏ

ਪੱਥਰ ਜਿਹੀ ਅੱਖ ਵਾਲ਼ੀਏ

ਹਾਂ, ਪੱਥਰ ਜਿਹੀ ਅੱਖ ਵਾਲ਼ੀਏ

ਨੀ ਮੁੰਡਾ ਕੱਚ ਵਾਙੂ ਤੋੜਦੀ ਨਾ

ਪੱਥਰ ਜਿਹੀ ਅੱਖ ਵਾਲ਼ੀਏ

ਨੀ ਮੁੰਡਾ ਕੱਚ ਵਾਙੂ ਤੋੜਦੀ ਨਾ

ਤੋੜਦੀ ਨਾ, ਤੋੜਦੀ ਨਾ

Rajah, don't break the fine china

Under your waist, grab your hips when you wind up

Movin' on me slowly, girl, grind up

Body language on go

She make the heart go, go, go, go, go

She make the heart go loco, loco

She make the heart go, go, go, go, go

She make the heart go loco, loco

ਜੀ ਮੇਰਾ ਵੀ ਤਾਂ ਦਿੱਲ ਟੁੱਟਿਆ

ਮੈਨੂੰ ਵੀ ਐ ਪਿਆਰ ਚਾਹੀਦਾ

ਹਰ ਕੋਈ same-same ਨਾ

ਇੰਨੀ ਛੇਤੀ ਨਹੀਂਓ ਹਾਰ ਜਾਈ ਦਾ

ਇੱਕ ਵਾਰੀ ਮਿਲੋ ਤੇ ਸਹੀ, ਛੱਡ ਕੇ ਜੀ ਕੰਮ ਦੇ ਰੋਜਾਨੇ

ਜ਼ਿੰਦਗੀ ਹਸੀਨ ਬਣ ਜਾਊ, ਆਓ ਕਦੇ ਚਾਹ ਦੇ ਬਹਾਨੇ

ਤੇਰੇ ਹੁਸਨ ਦੀ ਕਰਾਂ ਜੇ ਤਰੀਫ਼, ਤੇ ਐਵੇਂ ਝੂਠਿਆਂ ਨਾ' ਜੋੜਦੀ ਨਾ

ਪੱਥਰ ਜਿਹੀ ਅੱਖ ਵਾਲ਼ੀਏ

ਪੱਥਰ ਜਿਹੀ ਅੱਖ ਵਾਲ਼ੀਏ

ਹਾਂ ਪੱਥਰ ਜਿਹੀ ਅੱਖ ਵਾਲ਼ੀਏ

ਨੀ ਮੁੰਡਾ ਕੱਚ ਵਾਙੂ ਤੋੜਦੀ ਨਾ

ਪੱਥਰ ਜਿਹੀ ਅੱਖ ਵਾਲ਼ੀਏ

ਨੀ ਮੁੰਡਾ ਕੱਚ ਵਾਙੂ ਤੋੜਦੀ ਨਾ

ਤੋੜਦੀ ਨਾ, ਤੋੜਦੀ ਨਾ

She make the heart go, go, go, go, go

She make the heart go loco, loco

She make the heart go, go, go, go, go

She make the heart go loco, loco

Pinky finger ਰੱਖੀ ਏ ਤੁਹਾਨੂੰ promise ਲਈ

Ring finger ਰੱਖੀਂ ਤੂੰ ਮੇਰੀ ring ਦੇ ਲਈ

Mid ਵਾਲੀ ਦੋਆਂ ਸਾਡੇ ex'an ਲਈ

ਜੀ thumb ਮੇਰਾ ready, daily text'an ਲਈ

Sad ਲਿਖਕੇ ਨਾ ਪਾਇਆ ਕਰੋ ਜੀ, ਦੁਨੀਆ ਲਈ ਬਣ ਜਾਂਦਾ ਹਾਸਾ

ਲੈਂਦੇ ਆ ਸਵਾਦ ਪੁੱਛ ਕੇ, ਉੱਤੋਂ ਉੱਤੋਂ ਦਿੰਦੇ ਆ ਦਿਲਾਸਾ

ਗੱਲ past ਦੀ ਪਿੱਛੇ ਛੱਡ ਕੇ, ਇੱਕ ਦੂਜੇ ਵਿੱਚ ਖੋ ਜਾਈਏ

ਤਾਂ ਗੱਲ ਕਰਨੀ ਹੀ ਹੋਰ ਦੀ ਨਾ

ਪੱਥਰ ਜਿਹੀ ਅੱਖ ਵਾਲ਼ੀਏ

ਪੱਥਰ ਜਿਹੀ ਅੱਖ ਵਾਲ਼ੀਏ

ਹਾਂ ਪੱਥਰ ਜਿਹੀ ਅੱਖ ਵਾਲ਼ੀਏ

ਨੀ ਮੁੰਡਾ ਕੱਚ ਵਾਙੂ ਤੋੜਦੀ ਨਾ

ਪੱਥਰ ਜਿਹੀ ਅੱਖ ਵਾਲ਼ੀਏ

ਨੀ ਮੁੰਡਾ ਕੱਚ ਵਾਙੂ ਤੋੜਦੀ ਨਾ

ਤੋੜਦੀ ਨਾ, ਤੋੜਦੀ ਨਾ

ਤੋੜਦੀ ਨਾ, ਤੋੜਦੀ ਨਾ

Icon

- It's already the end -