00:00
02:46
ਪਰਮਿਸ਼ ਵਰਮਾ ਵੱਲੋਂ ਗਾਇਆ ਗਿਆ 'ਮੁੰਡੇ ਪਿੰਡ ਦੇ' ਪੰਜਾਬੀ ਸੰਗੀਤ ਦੇ ਪ੍ਰਸ਼ੰਸਕਾਂ ਵਿਚ ਬਹੁਤ ਹੀ ਲੋਕਪ੍ਰਿਆ ਹੈ। ਇਸ ਗੀਤ ਵਿੱਚ ਪਿੰਡ ਦੀਆਂ ਸੋਹਣੀਆਂ ਯਾਦਾਂ, ਮਿੱਟੀ ਦੀ ਖੁਸ਼ਬੂ ਅਤੇ ਦੋਸਤੀ ਦਾ ਸਹਾਰਾ ਦਰਸਾਇਆ ਗਿਆ ਹੈ। ਮਿਊਜ਼ਿਕ ਵੀਡਿਓ ਵਿੱਚ ਪਰਮਿਸ਼ ਦੀ ਮਾਸਟਰਪੀਸ ਨਿਰਦੇਸ਼ਨ ਨੇ ਦਰਸ਼ਕਾਂ ਨੂੰ ਪਿੰਡ ਦੀ ਰੌਮਾਂਚਕਤਾ ਅਤੇ ਸਾਦਗੀ ਨਾਲ ਜੋੜਿਆ ਹੈ। 'ਮੁੰਡੇ ਪਿੰਡ ਦੇ' ਨੇ ਪੰਜਾਬੀ ਸੰਗੀਤ ਮੰਚ 'ਤੇ ਆਪਣੀ ਅਖਰੀ ਛਾਪ ਛੱਡੀ ਹੈ ਅਤੇ ਇਹ ਗੀਤ ਨਵੀਂ ਪੋਸਟਰ ਸ਼ੁਭਾਰੰਭ ਦੀ ਨਿਸ਼ਾਣੀ ਹੈ।
ਕਰਨੀ ਜੋ ਗੱਲ, ਠੋਕ ਮੂੰਹ ਤੇ ਆਖਣੀ
ਅੱਖਾਂ ਦਬਕਉਣ ਬੰਦਾ, rude ਝਾਕਣੀ
ਮਾਰਦੇ ਆ ਰੋਹਬ, ਮੁੱਛਾਂ ਚਾੜ-ਚਾੜ ਨੀ
ਭਾਜੜਾਂ ਪਵਾਉਂਦੇ, ਲਲਕਾਰਾ ਮਾਰ ਨੀ
ਓ, ਵੈਲੀਆਂ ਦੇ ਪੀਰ, ਕੱਬੇ ਬਾਹਲੇ end ਦੇ
ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ
ਓ, ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ
ਓ, ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ
(ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ)
(ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ)
(ਓ, ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ)
(ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ)
ਓ, ਟੈਂਕੀਆਂ ਤੇ ਬਾਜ਼ ਤੇ ਜਹਾਜ਼ ਜੱਟਾਂ ਦੇ
California ਤੱਕ ਰਾਜ ਜੱਟਾਂ ਦੇ
ਓ, ਅਸ਼ਕੇ ਕੇ ਜਵਾਨੀ, ਮਾਵਾਂ ਜਾਣ ਸਦਕੇ
ਫੁਕਰੀ ਨਈਂ, ਭੈੜੇ ਮਾਰਦੇ ਆ ਦਬਕੇ
ਅਖਾੜਿਆਂ 'ਚ ਡੰਡ ਮਾਰ ਸਿਹਤਾਂ ਪਾਲੀਆਂ
ਡੋਲਿਆਂ ਤੇ Ford, AK-੪੭'an
ਓ, ਮੋਟਰਾਂ ਤੇ ਜਾਇਕੇ ਲੈਂਦੇ, ਠੰਡੀ wind ਦੇ
ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ
ਓ, ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ
ਓ, ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ
(ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ)
(ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ)
(ਓ, ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ)
(ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ)
ਕਿਵੇਂ ਕਰਜੂ ਕੋਈ ਬਾਹਰੋਂ ਆ ਕੇ ਬਦਮਾਸ਼ੀਆਂ
ਗਹਿਣੇ ਸਾਡੇ ਟੰਬੇ, ਡੰਡੇ ਤੇ ਗੰਡਾਸੀਆਂ
ਓ, ਕੱਲੇ-ਕੱਲੇ ਘਰ 'ਚ ਦੋਨਾਲੀ ਪਈ ਐ
ਮੁੱਕਦੀ ਐ ਗੱਲ, ਹਨ੍ਹੇਰੀ ਠਾਲੀ ਪਈ ਐ
ਓ, ਇੱਕੋ ਆਵਾਜ਼ ਉੱਤੇ ਕੱਠੇ ਹੁੰਦੇ ਝੱਟ ਨੀ
ਪੁੱਠੀ ਸਾਡੀ ਮੱਤ, ਪਿੰਡਾਂ ਆਲੇ ਜੱਟ ਨੀ
ਲੰਡਰਾਂ ਦੇ ਟੋਲੇ ਸਾਨੂੰ ਵੇਖ ਖਿੰਡਦੇ
ਓ, ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ
ਓ, ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ
ਓ, ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ
ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ
(ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ)
(ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ)
(ਓ, ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ ਪਿੰਡ ਦੇ)
(ਮੁੰਡੇ ਮੇਰੇ ਪਿੰਡ ਦੇ ਨੀ, ਨੀ ਮੁੰਡੇ...)
ਓ, ਮੁੰਡੇ ਮੇਰੇ ਪਿੰਡ ਦੇ, ਨੀ ਕੱਬੇ ਬਾਹਲੇ ਹਿੰਢ ਦੇ
ਨੀ ਮੋਟਰਾਂ ਤੇ ਲੈਂਦੇ ਜਾਇਕੇ, ਠੰਡੀ-ਠੰਡੀ wind ਦੇ
ਸ਼ਹਿਰ ਤੇਰੇ ਗੇੜੇ ਆਲੇ, ਯਾਰ ਪੱਕੇ ਮੇਰੇ ਆਲੇ
ਪਿੰਡ ਦਦਹੇੜੇ ਆਲੇ, ਆਉਂਦੇ ਅੱਧੀ ring ਤੇ