00:00
02:32
ਸਤਬੀਰ ਔਜਲਾ ਦਾ ਗੀਤ 'ਦਿਲ ਤੋਡਿਆ' ਪੰਜਾਬੀ ਸੰਗੀਤ ਜਗਤ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋਇਆ ਹੈ। ਇਸ ਗੀਤ ਵਿੱਚ ਦਿਲ ਦੇ ਦਰਦ ਅਤੇ ਵਿਛੋੜੇ ਦੀ ਗਹਿਰਾਈ ਨੂੰ ਬਹੁਤ ਸੋਹਣੀ ਤਰ੍ਹਾਂ ਦਰਸਾਇਆ ਗਿਆ ਹੈ। ਸਤਬੀਰ ਦੀ ਮਿੱਠੀ ਅਵਾਜ਼ ਅਤੇ ਸੰਗੀਤ ਦੀ ਬੇਹਤਰੀਨ ਪੇਸ਼ਕਸ਼ ਨੇ ਸ਼੍ਰੋਤਿਆਂ ਨੂੰ ਗੀਤ ਨਾਲ ਜੋੜਿਆ ਹੈ। 'ਦਿਲ ਤੋਡਿਆ' ਨੇ ਰਿਲੀਜ਼ ਹੋਣ ਦੇ ਬਾਅਦੋਂ ਕਈ ਮਿਊਜ਼ਿਕ ਚੈਨਲਾਂ ਤੇ ਵਧੀਆ ਪ੍ਰਤੀਕਿਰਿਆ ਪ੍ਰਾਪਤ ਕੀਤੀ ਹੈ ਅਤੇ ਪੰਜਾਬੀ ਮਿਊਜ਼ਿਕ ਪ੍ਰੇਮੀਆਂ ਵਿੱਚ ਆਪਣੀ ਖੁਬਸੂਰਤ ਥਾਂ ਬਣਾ ਲਈ ਹੈ।
ਤੇਰੇ ਕਿੱਥੇ-ਕਿੱਥੇ ਚੱਲਦੇ affair ਜੱਟਾ ਵੇ?
ਮੇਰੀ ਹੁਣ ਕਰਦਾ ਨਹੀਂ care ਜੱਟਾ ਵੇ
ਤਿੰਨ-ਚਾਰ ਕੰਨ ਉੱਤੇ ਲਾਕੇ ਤੇਰੇ ਮੈਂ
ਬਾਕੀ ਗੱਲਾਂ ਕਰੂੰਗੀ ਮੈਂ ਫ਼ਿਰ ਜੱਟਾ ਵੇ
ਗੁੱਸਾ ਮਾੜਾ ਜੱਟੀ ਦਾ, ਮੈਂ ਤੇਰੇ gift ਮੋੜ ਦੂੰਗੀ
ਜੇ ਮੇਰਾ ਦਿਲ...
ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰਗੀ
ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰਗੀ
ਆਹੀ ਮੁੱਖ ਤੈਨੂੰ ਨਿੱਤ ਵੇਖਣਾ, ਚਾਹੇ ਮੈਥੋਂ ਪਾਸਾ ਵੱਟ ਲੈ
ਪੁੱਤ, ਕੱਟਣੀ ਤਾਂ ਮੇਰੇ ਨਾਲ਼ ਈ ਪੈਣੀ ਆ, ਹੱਸ ਚਾਹੇ ਰੋਕੇ ਕੱਟ ਲੈ
ਆਹੀ ਮੁੱਖ ਤੈਨੂੰ ਨਿੱਤ ਵੇਖਣਾ, ਚਾਹੇ ਮੈਥੋਂ ਪਾਸਾ ਵੱਟ ਲੈ
ਪੁੱਤ, ਕੱਟਣੀ ਤਾਂ ਮੇਰੇ ਨਾਲ਼ ਈ ਪੈਣੀ ਆ, ਹੱਸ ਚਾਹੇ ਰੋਕੇ ਕੱਟ ਲੈ
ਪੱਲੇ ਪੈ ਗਈ ਆਂ ਤੇਰੇ, ਨਾ ਸੌਖਾ ਸਾਥ ਛੋੜ ਦੂੰਗੀ
ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰਗੀ
ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰ...
(Sharry Nexus)
ਦਿਲ ਵਿੱਚ ਵਸੇ Satbir ਵੇ, ਸੋਚੀਂ ਨਾ ਮੈਂ ਦਿਲ ਵਿੱਚੋਂ ਕੱਢ ਦੂੰ
ਐਨਾ ਲੜਿਆ ਨਾ ਕਰ ਮੁੰਡਿਆ, ਤੇਰੇ ਵੇ ਮੈਂ ਦੰਦੀ-ਦੁੰਦੀ ਵੱਡ ਦੂੰ
ਦਿਲ ਵਿੱਚ ਵਸੇ Satbir ਵੇ, ਸੋਚੀਂ ਨਾ ਮੈਂ ਦਿਲ ਵਿੱਚੋਂ ਕੱਢ ਦੂੰ
ਐਨਾ ਲੜਿਆ ਨਾ ਕਰ ਮੁੰਡਿਆ, ਤੇਰੇ ਵੇ ਮੈਂ ਦੰਦੀ-ਦੁੰਦੀ ਵੱਡ ਦੂੰ
ਤੇਰੀਆਂ bestfriend'an ਨੂੰ ਨੀਂਬੂ ਵਾਂਗ ਨਿਚੋੜ ਦੂੰਗੀ
ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰਗੀ
ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰਗੀ