00:00
03:35
ਇਸ ਗੀਤ ਬਾਰੇ ਇਸ ਵੇਲੇ ਕੋਈ ਜਾਣਕਾਰੀ ਮੌਜੂਦ ਨਹੀਂ ਹੈ।
(Iris Music)
ਅੱਖਾਂ ਤੇ ਰਬੈਰ ਤੋਂ Kamali ਲੱਗੀ ਏ
Online ਜਿਹੜੀ ਲਈ ਐ Milan ਤੋਂ
ਹਾਂ ਪੈਰਾਂ ਵਿੱਚ Miyo Miyo ਪਾਈ ਜੱਟੀ ਨੇਂ
ਮੇਰਾ mascara ਆਉਂਦਾ ਏ Iran ਤੋਂ
ਵੇ ਕੰਨਾਂ ਵਿੱਚ ਵੱਜਦਾ ਏ ਰੋਂਦ ਵਾਂਗਰਾਂ
ਕੰਨਾਂ ਵਿੱਚ ਵੱਜਦਾ ਏ ਰੌਂਦ ਵਾਂਗਰਾਂ
Eco ਬੜਾ ਤੇਜ਼ ਝਾਂਜਰਾਂ ਦੀ sound ਦਾ
ਹਾਂ ਮਾਰਦਾ ਸਕੈਨ ਜੱਟਾ 40 ਫੁੱਟ ਤੋਂ
ਕੋਕਾ ਮੈਂ ਲਿਆਂਦਾ ਕੱਲ 60 pound ਦਾ
ਵੇ ਮਾਰਦਾ ਸਕੈਨ ਜੱਟਾ 40 ਫੁੱਟ ਤੋਂ
ਕੋਕਾ ਮੈਂ ਲਿਆਂਦਾ ਕੱਲ 60 pound ਦਾ
ਓਹ ਲੈਣੀਆਂ ਦੁਪੱਟੇ ਤੋਂ ਵੀ Masleen ਦੇ
Cotton ਦਾ ਕੁੜਤਾ ਮੇਰੇ ਤੇ ਜੱਚਦਾ
ਮੋਢੇ ਉੱਤੇ ਪਾਉਂਦੀ ਆ ਦੁਨਾਲੀ ਬੋਲੀਆਂ
ਲੱਕ ਤੇ revolver ਦੇਖ ਨੱਚਦਾ
ਮੋਢੇ ਉੱਤੇ ਪਾਉਂਦੀ ਆ ਦੁਨਾਲੀ ਬੋਲੀਆਂ
ਲੱਕ ਤੇ revolver ਦੇਖ ਨੱਚਦਾ
ਪਿੱਤਲ ਦਾ fan ਜੱਟ ਸੋਨੇ ਵਰਗਾ
ਲੋਕਟ ਬਣਾ ਤੇ ਤੇਰੇ ਪਾਦੂ ਰੋਂਦ ਦਾ
ਦੂਜੀ ਚੀਜ਼ ਤੂੰ ਹੀ ਜਿਹੜੀ ਲੱਗੀ ਦਿਲ ਨੂੰ
ਤੈਥੋਂ ਪਹਿਲਾਂ ਜੱਟ ਪੱਟਿਆ ਸੀ ਸ਼ੌਂਕ ਦਾ
ਜਾਣ ਤੇ ਜਹਾਨ ਤੇਰੇ ਉੱਤੋਂ ਵਾਰ ਦੂ
ਜੱਟ ਕਦੋਂ ਦੇਖਦੇ ਨੇਂ ਮੁੱਲ ਸ਼ੌਂਕ ਦਾ
♪
ਵੇ ਲੱਗਦੀਆਂ ਸ਼ਰਤਾਂ ਨੇ ਮੇਰੇ ਲੱਕ ਤੇ
ਓ ਚੋਬਰ ਦਾ ਤੌਰਾ ਪੂਰੀ ਧੂੜ ਪੱਟਦਾ
ਤੁਲਸੀ ਦੇ ਬੂਟੇ ਵਾਂਗੂ ਮਹਿਕ ਛੱਡ ਦੀ
ਗੱਭਰੂ ਵੀ ਲਾਲਟੇਨ ਵਾਂਗੂੰ ਜੱਗਦਾ
ਗੱਭਰੂ ਵੀ ਲਾਲਟੇਨ ਵਾਂਗੂੰ ਜੱਗਦਾ
ਹਾਂ ਤੇਰੇ ਮੇਰੇ ਬਾਰੇ ਇੱਕੋ ਗੱਲ ਉਡੀ ਏ
ਲੈਚੀ ਜਹੀ ਪੱਟੀ ਫਿਰੇ ਬੂਟਾ ਸੌਂਫ ਦਾ
ਦੂਜੀ ਚੀਜ਼ ਤੂੰ ਹੀ ਜਿਹੜੀ ਲੱਗੀ ਦਿਲ ਨੂੰ
ਤੈਥੋਂ ਪਹਿਲਾਂ ਜੱਟ ਪੱਟਿਆ ਸੀ ਸ਼ੌਂਕ ਦਾ
ਮਾਰਦਾ ਸਕੈਨ ਜੱਟਾ 40 ਫੁੱਟ ਤੋਂ
ਕੋਕਾ ਮੈਂ ਲਿਆਂਦਾ ਕੱਲ 60 pound ਦਾ
♪
ਉਹ ਗੱਭਰੂ ਵੀ ਰੱਖਦਾ ਏ ਕਫ ਚਾੜ ਕੇ
ਵੇ ਰੱਖਦੀਆ ਕੁੜੀ ਚੁੰਨੀ ਟੰਗ ਟੰਗ ਕੇ
ਉਹ ਤੇਰੇ ਨਾਂ ਫਿਰ ਜੱਟ ਨੇ ਲਿਖਾਤੀ ਜਿੰਦਗੀ
ਰਹਿਣਾ ਮੈਂ ਪਸੰਦ Dhillon Jang, Jang ਕੇ
ਰਹਿਣਾ ਮੈਂ Purain, Dhillon Jang, Jang ਕੇ
ਉਹ ਤੈਨੂੰ ਸਾਰੇ ਕਹਿੰਦੇ ਆ ਰਕਾਨ ਸਿਰੇ ਦੀ
ਤੈਨੂੰ ਸਾਰੇ ਕਹਿੰਦੇ ਆ ਰਕਾਨ ਸਿਰੇ ਦੀ
ਵੇ ਜੱਟਾ ਤੂੰ ਵੀ ਵੱਜਦਾ ਲਿਖਾਰੀ top ਦਾ
ਦੂਜੀ ਚੀਜ਼ ਤੂੰ ਹੀ ਜਿਹੜੀ ਲੱਗੀ ਦਿਲ ਨੂੰ
ਤੈਥੋਂ ਪਹਿਲਾਂ ਜੱਟ ਪੱਟਿਆ ਸੀ ਸ਼ੌਂਕ ਦਾ
ਮਾਰਦਾ ਸਕੈਨ ਜੱਟਾ 40 ਫੁੱਟ ਤੋਂ
ਕੋਕਾ ਮੈਂ ਲਿਆਂਦਾ ਕੱਲ 60 pound ਦਾ