00:00
02:08
ਹਰਨੂਰ ਦਾ ਗੀਤ 'ਡਬਲ ਆਰ' ਪਿਆਰ ਅਤੇ ਜੀਵਨ ਦੇ ਦੋਹਾਂ ਪਹਲੂਆਂ ਨੂੰ ਬੜੀ ਸੋਹਣੀ ਤਰ੍ਹਾਂ ਪੇਸ਼ ਕਰਦਾ ਹੈ। ਇਸ ਗੀਤ ਵਿੱਚ ਮੋਰ ਮਟਿਆਉਂਦੇ ਸੁਰਾਂ ਦੇ ਨਾਲ-साथ ਗਹਿਰੇ ਲਿੱਕਰ ਹਨ, ਜੋ ਸ੍ਰੋਤਿਆਂ ਦੇ ਦਿਲ ਨੂੰ ਛੂਹ ਜਾਂਦੇ ਹਨ। 'ਡਬਲ ਆਰ' ਨੇ ਪੰਜਾਬੀ ਸੰਗੀਤ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ ਅਤੇ ਇਸ ਨੂੰ ਸੁਣਨ ਵਾਲਿਆਂ ਤੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਹਰਨੂਰ ਦੀ ਮਿਠੀ ਅਵਾਜ਼ ਅਤੇ ਸੁਰੀਲੇ ਸੰਗੀਤ ਨੇ ਇਸ ਗੀਤ ਨੂੰ ਇੱਕ ਰੋਮਾਂਚਕ ਤਜਰਬਾ ਬਣਾਇਆ ਹੈ।
It's A Kelly
Property ਤੂੰ hot ਕੁੜੇ
ਤੈਥੋਂ ਅੱਗੇ ਮੌਤ ਕੁੜੇ
ਬੰਨ ਰੱਖੇ ਮਾਰ ਕੇ ਨੀ
ਖਿੱਚ ਤੇਰੀ ਬੋਹਤ ਕੁੜੇ
ਕਰਦਾ stalk ਕੁੜੇ
3'o clock ਕੁੜੇ
ਖੋਲ ਬੂਹੇ ਦਿਲ ਦੇ ਨੀ
ਕਰੇ ਆ ਮੈਂ knock ਕੁੜੇ
Double R Steering ਤੇ
ਇੱਕ ਲੱਗਾ ਗੁੱਟ ਤੇ
Notice 'ਚ ਰਹਿੰਦੇ ਆ
ਨੀ ਬਹਿੰਦੇ ਜਦ ਉਠਦੇ
ਤੇਰੇ ਖਰਚੇ ਆ ਲਈ ਮੈਂ
ਕੱਟ ਰੱਖੇ cheque ਆ
ਕਰਲੇ ਸਲਾਹ ਸ਼ਾਦੀ
ਮੇਰੇ ਵੱਲੋ yes ਆ
ਨੀ ਬੇਬੇ ਤੇਰੀ ਮੰਨਦੀ ਮਨਾਲੇ
ਤੂੰ ਬਾਹੀ ਚੂੜਾ ਪਾ ਲੈ
ਅੱਲ੍ਹੜ ਜਵਾਨੀ ਨੀ ਤੂੰ
ਜੱਟ ਲੇਖੇ ਲਾ ਲੈ
ਭਾਵੇਂ ਨਖਰੇ ਬੜਾ ਲੈ
ਖਰਚੇ ਕਰਾ ਲੈ
ਹੱਥ ਚੰਗੀ ਥਾਵੇਂ ਭੌਂਨ ਨੀ
ਤੂੰ ਸ਼ੌਂਕਾ ਨੂੰ ਸਿਖਾ ਲੈ
ਵੰਡਦਾ ਮੈਂ ਪਿਆਰ ਆ ਨੀ
ਵੰਡਦਾ ਨੀ ਖੌਫ ਕੁੜੇ
Property ਤੂੰ hot ਕੁੜੇ
ਤੈਥੋਂ ਅੱਗੇ ਮੌਤ ਕੁੜੇ
ਬੰਨ ਰੱਖੇ ਮਾਰ ਕੇ ਨੀ
ਖਿੱਚ ਤੇਰੀ ਬੋਹਤ ਕੁੜੇ
ਕਰਦਾ stalk ਕੁੜੇ
3'o Clock ਕੁੜੇ
ਖੋਲ ਬੂਹੇ ਦਿਲ ਦੇ ਨੀ
ਕਰੇ ਆ ਮੈਂ knock ਕੁੜੇ
♪
ਬੰਨਿਆਂ ਜੋ ਗੁੱਟ ਨਾਲ ਡੋਰੀਆਂ
ਫੱਬਣ ਜੋੜੀਆਂ
ਬੋਲੇ ਐੱਦਾ ਜਿਵੇੰ Mexican ਗੋਰੀਆਂ
ਲਾਵਾਂ ਚੰਨ ਨੂੰ ਪੌੜੀਆਂ
ਸਿਫਤਾਂ ਥੋਡੀਆਂ
ਥੋਡੇ ਗਾਉਣਗੇ ਸੁਬਾਗ
ਇਥੇ ਗਾਉਣਗੇ ਘੋੜੀਆਂ
(ਗਾਉਣਗੇ ਸੁਬਾਗ, ਇਥੇ ਗਾਉਣਗੇ ਘੋੜੀਆਂ)
ਓ ਦੇਖੀ Bust Down
Jewellery ਨਾਲ ਜੜੇ ਹੋਣਗੇ
ਤੈਨੂੰ ਮੁੰਦਰੀਆਂ ਪਵਾ ਦੁ
ਉਂਗਲ ਦੀ ਡਾਈ ਦੇ
ਭੇਜੀ chat'an ਵਿਚ
ਬੱਲੀਏ ਤੂੰ gif ਪਿਆਰ ਦੇ
ਨਾਲੇ follow ਕਰੀ
ਇਲਮ Spotify ਤੇ
ਪੰਜ-ਸੱਤ ਖੜੀ
ਜਚਦੀ ਸ਼ੌਕੀਨਣ ਕੁੜੇ
ਤੁੱਰੀ ਆਉਂਦੀ ਛੇ foot ਦੀ
ਕਲੀਨਣ ਕੁੜੇ
ਖੋਲ ਤਾਕੀ
ਝਾੜ ਜੁੱਤੀ ਨਾਲ ਬਹਿਜਾ ਬੱਲੀਏ
ਥੋੜਾ ਹੱਸ, ਜੱਟ ਮੁਫ਼ਤ 'ਚ ਲੈਜਾ ਬੱਲੀਏ
ਤੁਰਾ ਨਾਲ-ਨਾਲ
ਨਾ ਮੈਂ ਕਰਾ Out Walk ਕੁੜੇ
Property ਤੂੰ hot ਕੁੜੇ
ਤੈਥੋਂ ਅੱਗੇ ਮੌਤ ਕੁੜੇ
ਬੰਨ ਰੱਖੇ ਮਾਰ ਕੇ ਨੀ
ਖਿੱਚ ਤੇਰੀ ਬੋਹਤ ਕੁੜੇ
ਕਰਦਾ stalk ਕੁੜੇ
3'o clock ਕੁੜੇ
ਖੋਲ ਬੂਹੇ ਦਿਲ ਦੇ ਨੀ
ਕਰੇ ਆ ਮੈਂ knock ਕੁੜੇ