00:00
02:11
ਇਸ ਗੀਤ ਬਾਰੇ ਹੁਣ ਤੱਕ ਕੋਈ ਸੰਬੰਧਤ ਜਾਣਕਾਰੀ ਉਪਲਬਧ ਨਹੀਂ ਹੈ।
ਮੈਂ ਹੋ ਗਿਆ ਟੱਲੀ, ਕੁੜੀਆਂ 'ਚ ਕੱਲੀ
ਨੱਚਦੀ ਨਜ਼ਰ ਉਹ ਆਵੇ
ਮੈਂ ਹੋ ਗਿਆ ਟੱਲੀ, ਕੁੜੀਆਂ 'ਚ ਕੱਲੀ
ਨੱਚਦੀ ਨਜ਼ਰ ਮੈਨੂੰ ਆਵੇ
ਹੋ, ਮੁੰਡਾ ਪੀ ਕੇ ਦਾਰੂ ਬੁੱਕਦਾ floor 'ਤੇ
ਪੱਬ ਚੱਕਦਾ ਫਿਰੇ ਨੀ ਤੇਰੀ ਲੋਰ 'ਤੇ
'ਤੇ ਭੰਗੜਾ ਲਾਜ਼ਮੀ ਪਾਵੇ
ਮੈਂ ਹੋ ਗਿਆ ਟੱਲੀ, ਕੁੜੀਆਂ 'ਚ ਕੱਲੀ
ਨੱਚਦੀ ਨਜ਼ਰ ਉਹ ਆਵੇ
ਮੈਂ ਹੋ ਗਿਆ ਟੱਲੀ, ਕੁੜੀਆਂ 'ਚ ਕੱਲੀ
ਨੱਚਦੀ ਨਜ਼ਰ ਮੈਨੂੰ ਆਵੇ
ਗੋਰੇ ਰੰਗ 'ਤੇ blue ਜਿਹਾ top ਨੀ
ਅੱਖਾਂ ਨਿਰੀਆਂ black ਪੂਰਾ dope ਨੀ
ਐਵੇਂ ਜੱਕਾਂ-ਤੱਕਾਂ ਵਿੱਚ ਗੱਲ ਰੱਖੀ ਆ
ਕਰ ਮਿੱਤਰਾ ਨਾ' ਪਿਆਰ ਵਾਲ਼ੀ talk ਨੀ
ਓ, ਮੁੰਡਾ downtown ਸ਼ਹਿਰ
ਉੱਤੋਂ ਅੱਤ ਦੀ ਦੁਪਹਿਰ
ਤੇਰੇ ਮਗਰ ਗੇੜੀਆਂ ਲਾਵੇ
ਮੈਂ ਹੋ ਗਿਆ ਟੱਲੀ, ਕੁੜੀਆਂ 'ਚ ਕੱਲੀ
ਨੱਚਦੀ ਨਜ਼ਰ ਉਹ ਆਵੇ
ਮੈਂ ਹੋ ਗਿਆ ਟੱਲੀ, ਕੁੜੀਆਂ 'ਚ ਕੱਲੀ
ਨੱਚਦੀ ਨਜ਼ਰ ਮੈਨੂੰ ਆਵੇ
ਦੇਣੀ ਦਿਲ ਥਾਂਵੇ ਮੁੰਦਰੀ ਨਿਸ਼ਾਨੀ ਨੀ
ਹੀਰਾ ਜੜਕੇ ਮੈਂ ਵਿੱਚ ਅਸਮਾਨੀ ਨੀ
ਮੇਰਾ ਤੋਹਫ਼ਿਆਂ 'ਚ ਪਿਆਰ ਪੂਰਾ ਬੋਲਦਾ
ਬਿਨਾ cheat 'ਤੇ fraud ਬੇਈਮਾਨੀ ਨੀ
ਗੱਲ ਹੋ ਜਾਨੀ ਹੋਰ
ਜਦੋਂ ਨੱਚੀ ਮੋਢਾ ਜੋੜ
ਆਖਾਂ DJ ਨੂੰ bass ਵਧਾਵੇ
ਮੈਂ ਹੋ ਗਿਆ ਟੱਲੀ, ਕੁੜੀਆਂ 'ਚ ਕੱਲੀ
ਨੱਚਦੀ ਨਜ਼ਰ ਉਹ ਆਵੇ
ਮੈਂ ਹੋ ਗਿਆ ਟੱਲੀ, ਕੁੜੀਆਂ 'ਚ ਕੱਲੀ
ਨੱਚਦੀ ਨਜ਼ਰ ਮੈਨੂੰ ਆਵੇ
(ਨੱਚਦੀ ਨਜ਼ਰ ਮੈਨੂੰ ਆਵੇ)