00:00
03:50
राहुल वैद्य द्वारा प्रस्तुत "याद तेरी" एक मनमोहक हिंदी गीत है, जो प्रेम और उन मीठी यादों को बयां करता है जो दिल में बसे रहती हैं। इस गीत में राहुल की लयबद्ध आवाज़ और भावपूर्ण बोल श्रोताओं को गहराई से छूते हैं। "याद तेरी" ने संगीत प्रेमियों के बीच तेजी से लोकप्रियता हासिल की है और इसके सुंदर संगीत एवं प्रभावशाली लिरिक्स ने इसे खास बना दिया है। वीडियो में दिखाए गए दृश्य भी गीत की भावना को बखूबी प्रस्तुत करते हैं, जिससे यह गीत आपकी प्लेलिस्ट में एक महत्वपूर्ण स्थान बना सकता है।
ਤੂੰ ਛੱਡ ਗਈ ਮੈਨੂੰ, ਮੈਂ ਰਹਿ ਗਿਆ ਕੱਲਾ
जैसे उँगली से बिछड़ा ये चाँदी का छल्ला
ਤੂੰ ਛੱਡ ਗਈ ਮੈਨੂੰ, ਮੈਂ ਰਹਿ ਗਿਆ ਕੱਲਾ
जैसे उँगली से बिछड़ा ये चाँदी का छल्ला
ਤੈਨੂੰ ਕੀ ਪਤਾ ਕਿੰਨਾ ਮਰਦਾ ਰਿਹਾ, ਕਿੰਨਾ ਜੀਂਦਾ ਰਿਹਾ
ਯਾਦ ਤੇਰੀ ਆਂਦੀ ਰਹੀ, ਮੈਂ ਸਾਰੀ ਰਾਤ ਪੀਂਦਾ ਰਿਹਾ
ਯਾਦ ਤੇਰੀ ਆਂਦੀ ਰਹੀ, ਮੈਂ ਸਾਰੀ ਰਾਤ ਪੀਂਦਾ ਰਿਹਾ
ਯਾਦ ਤੇਰੀ ਆਂਦੀ ਰਹੀ, ਮੈਂ ਸਾਰੀ ਰਾਤ ਪੀਂਦਾ ਰਿਹਾ
ਮੈਂ ਸਾਰੀ ਰਾਤ ਪੀਂਦਾ ਰਿਹਾ
♪
ਤੇਰੇ ਹੱਥਾਂ ਵਿਚ ਮਹਿੰਦੀ, ਮੇਰੇ ਹੱਥਾਂ 'ਚ ਸ਼ਰਾਬ ਏ
ਹੱਥਾਂ 'ਚ ਸ਼ਰਾਬ ਏ (ਹੱਥਾਂ 'ਚ ਸ਼ਰਾਬ...)
ਤੈਨੂੰ ਮਿਲ ਗਿਆ ਕੋਈ, ਮੇਰੀ ਜਿੰਦੜੀ ਖ਼ਰਾਬ ਏ
ਜਿੰਦੜੀ ਖ਼ਰਾਬ ਏ (ਜਿੰਦੜੀ ਖ਼ਰਾਬ...)
ਤੇਰੇ ਹੱਥਾਂ ਵਿਚ ਮਹਿੰਦੀ, ਮੇਰੇ ਹੱਥਾਂ 'ਚ ਸ਼ਰਾਬ
ਤੈਨੂੰ ਮਿਲ ਗਿਆ ਕੋਈ, ਮੇਰੀ ਜਿੰਦੜੀ ਖ਼ਰਾਬ ਏ
ਇਸ਼ਕ 'ਚ ਤੇਰੇ ਜੋ ਜ਼ਖ਼ਮ ਮਿਲੇ ਉਹ ਮੈਂ ਸੀਂਦਾ ਰਿਹਾ
ਯਾਦ ਤੇਰੀ ਆਂਦੀ ਰਹੀ, ਮੈਂ ਸਾਰੀ ਰਾਤ ਪੀਂਦਾ ਰਿਹਾ
ਯਾਦ ਤੇਰੀ ਆਂਦੀ ਰਹੀ, ਮੈਂ ਸਾਰੀ ਰਾਤ ਪੀਂਦਾ ਰਿਹਾ
ਮੈਂ ਸਾਰੀ ਰਾਤ ਪੀਂਦਾ ਰਿਹਾ
♪
ਮੈਂ ਪਿਆਰ 'ਚ ਤੇਰੇ ਪਾਗਲ, ਘਰਬਾਰ ਭੁਲਾਕੇ ਬੈਠਾ
ਤੂੰ ਦਿਲ ਵੀ ਨਾ ਦੇ ਪਾਈ, ਮੈਂ ਜਾਣ ਗਵਾ ਕੇ ਬੈਠਾ
ਤੂੰ ਸਮਝ ਨਾ ਪਾਈ ਮੈਨੂੰ, ਬਸ ਇਸ ਗੱਲ ਦਾ ਹੀ ਗ਼ਮ ਹੈ
ਤੈਨੂੰ ਮਿਲ ਗਈਆਂ ਖੁਸ਼ੀਆਂ, ਇੱਥੇ ਹੰਝੂਆਂ ਦਾ ਮੌਸਮ ਹੈ
ਤੈਨੂੰ ਕੀ ਪਤਾ ਕਿੰਨਾ ਮਰਦਾ ਰਿਹਾ, ਕਿੰਨਾ ਜੀਂਦਾ ਰਿਹਾ
ਯਾਦ ਤੇਰੀ ਆਂਦੀ ਰਹੀ, ਮੈਂ ਸਾਰੀ ਰਾਤ ਪੀਂਦਾ ਰਿਹਾ
ਯਾਦ ਤੇਰੀ ਆਂਦੀ ਰਹੀ, ਮੈਂ ਸਾਰੀ ਰਾਤ ਪੀਂਦਾ ਰਿਹਾ