00:00
03:08
ਇਸ ਗੀਤ ਬਾਰੇ ਵਰਤਮਾਨ ਵਿੱਚ ਕੋਈ ਸੰਬੰਧਿਤ ਜਾਣਕਾਰੀ ਉਪਲੱਬਧ ਨਹੀਂ ਹੈ।
ਹੋ, ਅੱਖ ਤੇਰੀ ਛੱਡਗੀ ਮਝੈਲ ਮਾਰ ਕੇ
ਗੱਭਰੂ ਹਲਾਕ਼ ਕੀਤਾ ਰੌਂਦਾ ਵਾਲ਼ਾ ਨੀ
ਅੱਖ ਤੇਰੀ ਛੱਡਗੀ ਮਝੈਲ ਮਾਰ ਕੇ
ਗੱਭਰੂ ਹਲਾਕ਼ ਕੀਤਾ ਰੌਂਦਾ ਵਾਲ਼ਾ ਨੀ
ਹੋ, ਅਸੀਂ ਦੇਸੀ ਜੱਟ, ਕੁੜੇ, motor'ਆਂ ਵਾਲ਼ੇ
ਹੋ, ਅਸੀਂ ਦੇਸੀ ਜੱਟ, ਕੁੜੇ, motor'ਆਂ ਵਾਲ਼ੇ
ਤੇਰਾ ਕਹਿੰਦੇ ਦੇਸ਼, ਕੁੜੇ, pound'ਆਂ ਵਾਲ਼ਾ ਨੀ
ਹੋ, ਅੱਖ ਤੇਰੀ ਛੱਡਗੀ ਮਝੈਲ ਮਾਰ ਕੇ
ਗੱਭਰੂ ਹਲਾਕ਼ ਕੀਤਾ ਰੌਂਦਾ ਵਾਲ਼ਾ ਨੀ
ਅੱਖ ਤੇਰੀ ਛੱਡਗੀ ਮਝੈਲ ਮਾਰ ਕੇ
ਗੱਭਰੂ ਹਲਾਕ਼ ਕੀਤਾ ਰੌਂਦਾ ਵਾਲ਼ਾ ਨੀ
(ਹੋ, side by side ਰੱਖੀ ਹੋਈ ਆ ਬਾਪੂ ਨੇ
Jassar ਤੋਂ ਬੱਲੀਏ Endeavour ਐ)
ਹੋ, side by side ਰੱਖੀ ਹੋਈ ਆ ਬਾਪੂ ਨੇ
Jassar ਕੋ' ਬੱਲੀਏ Endeavour ਐ
ਹੋ, ਰੱਖ ਭਾਵੇਂ ਛੱਡ ਯਾਰੀ ਤੇਰੇ ਹੱਥ ਐ
ਤੇਰੇ ਕੋ' attorney 'ਤੇ full power ਐ
ਬਿਆਹਨੇ ਲੈਕੇ ਭੱਜੇ ਨਾ ਜ਼ੁਬਾਨ ਰੱਖੀ ਦੀ
ਬਿਆਹਨੇ ਲੈਕੇ ਭੱਜੇ ਨਾ ਜ਼ੁਬਾਨ ਰੱਖੀ ਦੀ
Relation ਵੀ ਕੋਈ money bond'ਆਂ ਆਲ਼ਾ ਨੀ
ਹੋ, ਅੱਖ ਤੇਰੀ ਛੱਡਗੀ ਮਝੈਲ ਮਾਰ ਕੇ
ਗੱਭਰੂ ਹਲਾਕ਼ ਕੀਤਾ ਰੌਂਦਾ ਵਾਲ਼ਾ ਨੀ
ਅੱਖ ਤੇਰੀ ਛੱਡਗੀ ਮਝੈਲ ਮਾਰ ਕੇ
ਗੱਭਰੂ ਹਲਾਕ਼ ਕੀਤਾ ਰੌਂਦਾ ਵਾਲ਼ਾ ਨੀ
Mix, Mix, MixSingh in the house!
(ਹੋ, ਕਿਹੜੀ ਤੇਰੀ ਨਾਜ਼ੀਆਂ ਨਾ' ਪਿੱਠ ਲੱਗਦੀ
ਰੱਖ ਦੀ ਬਰੂਦ ਕਰ load ਬੱਲੀਏ)
ਹੋ, ਕਿਹੜੀ ਤੇਰੀ ਨਾਜ਼ੀਆਂ ਨਾ' ਪਿੱਠ ਲੱਗਦੀ
ਰੱਖ ਦੀ ਬਰੂਦ ਕਰ load ਬੱਲੀਏ
ਹੋ, ਵੱਟ-ਵੱਟ ਤੁਰੀ ਪਤਾ ਲੈ ਕੇ ਆਏੰਗੀ
ਮਸ਼ਕਰੀ ਕਰੂ ਸਾਡਾ Ford ਬੱਲੀਏ
Low ਜਿਹੀ ਆਵਾਜ਼ ਵਿੱਚ 'Baby' ਬੋਲਗੀ
Low ਜਿਹੀ ਆਵਾਜ਼ ਵਿੱਚ 'Baby' ਬੋਲਗੀ
ਮੁੰਡਾ ਬੱਕਰੇ ਬੁਲਾਉਂਦਾ ਉੱਚੀਂ ਸੌਂਦਾਂ ਆਲ਼ਾ ਨੀ
ਹੋ, ਅੱਖ ਤੇਰੀ ਛੱਡਗੀ ਮਝੈਲ ਮਾਰ ਕੇ
ਗੱਭਰੂ ਹਲਾਕ਼ ਕੀਤਾ ਰੌਂਦਾ ਵਾਲ਼ਾ ਨੀ
ਅੱਖ ਤੇਰੀ ਛੱਡਗੀ ਮਝੈਲ ਮਾਰ ਕੇ
ਗੱਭਰੂ ਹਲਾਕ਼ ਕੀਤਾ ਰੌਂਦਾ ਵਾਲ਼ਾ ਨੀ
(ਹੋ, ਸ਼ਗੁਨ ਪਊਗਾ ਦੋਵੇਂ ਕੱਠੇ ਬੈਠਾਂਗੇ
ਖੜੂਸ ਜਿਹਾ ਜੱਟ ਵੀ romantic ਹੋਊ)
ਹੋ, ਸ਼ਗੁਨ ਪਊਗਾ ਦੋਵੇਂ ਕੱਠੇ ਬੈਠਾਂਗੇ
ਖੜੂਸ ਜਿਹਾ ਜੱਟ ਵੀ romantic ਹੋਊ
ਹੋ ਥੋਡੇ ਆਲ਼ੇ ਨੱਚਣਗੇ ਪੋਲਾ-ਪੋਲਾ ਨੀ
ਸਾਡਾ ਸੱਪ ਕੱਢ, ਕੁੜੇ, dance ਹੋਊ
ਹੋ, ਟਿੱਕਦਾ ਐ ਨੀਂਬੂ ਮੁੱਛ ਉੱਤੇ ਜੱਟ ਦੇ
ਟਿੱਕਦਾ ਐ ਨੀਂਬੂ ਮੁੱਛ ਉੱਤੇ ਜੱਟ ਦੇ
ਤੇਰੇ ਵਾਲਾਂ ਦਾ style ਐ rebound'ਆਂ ਆਲ਼ਾ ਨੀ
ਹੋ, ਅੱਖ ਤੇਰੀ
ਰ-ਰ-ਰੌਂਦਾ ਵਾਲ਼ਾ ਨੀ
ਹੋ, ਅੱਖ ਤੇਰੀ
ਗੱਭਰੂ ਹਲਾਕ਼ ਕੀਤਾ ਰੌਂਦਾ ਵਾਲ਼ਾ ਨੀ