background cover of music playing
Full Flame - Shooter Kahlon

Full Flame

Shooter Kahlon

00:00

02:24

Song Introduction

ਇਸ ਗੀਤ ਲਈ ਕੋਈ ਸੰਬੰਧਤ ਜਾਣਕਾਰੀ ਇਸ ਵੇਲੇ ਉਪਲਬਧ ਨਹੀਂ ਹੈ।

Similar recommendations

Lyric

I've seen people come

I've seen people go

This guy is definitely here to stay

He's a bad-boy lyricst

He's an amazing performer

And he is none other than

Sidhu Moosewala!

ਤੈਨੂੰ ਇੱਕ ਸ਼ਬਦ ਵਿੱਚ ਦੱਸਾਂ ਮੈਂ

ਕੀ ਹੈ ਗੱਭਰੂ ਅੱਜ ਕੁੜੇ

ਓਹ ਕਹਿੰਦੇ English ਵਿੱਚ ਜਿਹਨੂੰ Full flame

ਦੇਸੀ ਵਿੱਚ ਪੂਰੀ ਅੱਗ ਕੁੜੇ

ਹੋ, ਪੈਰ ਪਿੱਛੇ ਵੱਟਦੇ ਨਾ ਸਾਡੀ ਜਾਤ ਡੋਲਦੀ

ਸਾਡੇ stability ਨਿਆਣਿਆਂ 'ਚ ਬੋਲਦੀ

ਓ, ਹੁਣ ਕਿੱਥੇ ਫ਼ਿਰਦੀ ਪੁਰਾਣਾ ਯਾਰ ਡੋਲ਼ਦੀ

ਜੋ ਹੋ ਗਿਆ ਹੁਣ ਅਲੱਗ ਕੁੜੇ?

ਹੋ, ਤੈਨੂੰ ਇੱਕ ਸ਼ਬਦ ਵਿੱਚ ਦੱਸਾਂ ਮੈਂ

ਕੀ ਹੈ ਗੱਭਰੂ ਅੱਜ ਕੁੜੇ

ਓਹ ਕਹਿੰਦੇ English ਵਿੱਚ ਜਿਹਨੂੰ Full flame

ਦੇਸੀ ਵਿੱਚ ਪੂਰੀ ਅੱਗ ਕੁੜੇ (Yeah)

ਹੋ ਜਿਹਨੂੰ ਲੋੜ ਪਈ ਸਦਾ ਹੱਥ ਮੁਹਰੇ ਰੱਖੇ ਨੇ

ਪੁੱਛ ਕੇ ਤਾਂ ਦੇਖੀਂ, ਜਿਹਦੇ ਨਾਲ ਦਿਨ ਕੱਟੇ ਨੇ

ਹੋ, ਤੈਨੂੰ ਲੱਗਦਾ ਸੀ ਫ਼ਿਰਦਾ ਏ ਡੋਲਦਾ

ਜਿਹੜੇ ਰਾਹ ਐ ਜੱਟ ਉਹੋ ਰਾਹ ਥੋੜੇ ਕੱਚੇ ਨੇ

ਓਹ, ਅੱਜ ਨਹੀਂ ਤਾਂ ਕੱਲ, ਕਦੇ ਬਣਦੀ ਏ ਗੱਲ

ਜਿਹਨੇ ਉਠਣਾ ਹੀ ਉਹਨੂੰ ਕੋਈ ਸਕਦਾ ਨਹੀਂ ਥੱਲ

ਲੰਘ ਗਏ ਗਰੀਬੀ ਆਲ਼ੇ ਮਿੱਤਰਾਂ ਦੇ ਪੱਲ

ਹੁਣ ਰੱਖਦਾ ਜ਼ਿੰਦਗੀ ਵੱਡ ਕੁੜੇ

ਹੋ, ਤੈਨੂੰ ਇੱਕ ਸ਼ਬਦ ਵਿੱਚ ਦੱਸਾਂ ਮੈਂ

ਕੀ ਹੈ ਗੱਭਰੂ ਅੱਜ ਕੁੜੇ

ਓਹ ਕਹਿੰਦੇ English ਵਿੱਚ ਜਿਹਨੂੰ Full flame

ਦੇਸੀ ਵਿੱਚ ਪੂਰੀ

(aan)

(aan)

ਹੋ, ਜਿੰਨ੍ਹਾਂ ਥੱਲੇ ਲਾਉਣੀ ਯਾਰੀ

ਉਹਨਾ ਉੱਤੇ ਨਾਲ਼-ਨੀ

ਮਿਹਨਤ ਨਾ ਖੱਟੀ ਨਹੀਂਓਂ

ਮਿੱਟਦੀ ਪਛਾਣ ਨਹੀਂ

ਕੋਈ ਉੱਪਰੋਂ ਬੇਸ਼ੱਕ

ਕਈ ਦੂਜੇ ਪੱਖ ਵਿੱਚ ਨੇ

ਅੰਦਰੋਂ ਤਾਂ ਰੱਖਦੇ ਨੇ

ਮੇਰੇ 'ਚ ਰਜਾਨ ਨੀ

ਓ, ਮਾਲਕ ਦੀ ਰਜ਼ਾ 'ਚ

ਨਿਮਾਣੀ ਸਾਡੀ ਜਿੰਦ

ਭਾਵੇਂ ਏ ਚੜ੍ਹਾਈ

ਐਵੇਂ ਗਏ ਨਹੀਓਂ ਖਿੰਡ

ਮਾਰੀਂ ਗੇੜਾ ਬਿੱਲੋ

ਮਿਲ਼ੂੰ 24/7 ਪਿੰਡ

ਵਾਲ਼ੀ ਹਵਾ-ਖੋਰੀ ਨੂੰ ਛੱਡ ਕੁੜੇ

ਹੋ, ਤੈਨੂੰ ਇੱਕ ਸ਼ਬਦ ਵਿੱਚ ਦੱਸਾਂ ਮੈਂ

ਕੀ ਹੈ ਗੱਭਰੂ ਅੱਜ ਕੁੜੇ

ਓਹ ਕਹਿੰਦੇ English ਵਿੱਚ ਜਿਹਨੂੰ Full flame

ਦੇਸੀ ਵਿੱਚ ਪੂਰੀ ਅੱਗ ਕੁੜੇ

(aan)

(aan)

- It's already the end -