background cover of music playing
Bewafai Kar Gaya - From "Lekh" - B Praak

Bewafai Kar Gaya - From "Lekh"

B Praak

00:00

03:48

Song Introduction

"ਬੇਵਫਾਈ ਕਰ ਗਿਆ" ਗੀਤ ਬੀ ਪ੍ਰਾਕ ਦੀ ਅਵਾਜ਼ ਵਿੱਚ "ਲੇਖ" ਫਿਲਮ ਤੋਂ ਆਇਆ ਹੈ। ਇਹ ਪਿਆਰ ਅਤੇ ਵਿਛੋੜੇ ਦੇ ਦਰਦ ਭਰਪੂਰ ਗੀਤ ਹੈ ਜੋ ਸ੍ਰੋਤਾਵਾਂ ਨੂੰ ਉਤਸ਼ਾਹਿਤ ਕਰਦਾ ਹੈ। ਬੀ ਪ੍ਰਾਕ ਦੀ ਮਾਹਰ ਅਵਾਜ਼ ਨੇ ਗੀਤ ਨੂੰ ਇੱਕ ਖਾਸ ਮਿਆਰੀਤਾ ਦਿੱਤੀ ਹੈ, ਜਿਸ ਨਾਲ ਇਹ ਸੰਗੀਤ ਪ੍ਰੇਮੀਆਂ ਲਈ ਬਹੁਤ ਪਸੰਦੀਦਾ ਬਣ ਗਿਆ ਹੈ। "ਲੇਖ" ਫਿਲਮ ਵਿੱਚ ਇਸ ਗੀਤ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਅਤੇ ਪੰਜਾਬੀ ਸੰਗੀਤ ਦੀ ਮਿਰਾਸ ਨੂੰ ਅੱਗੇ ਵਧਾਉਂਦਾ ਹੈ।

Similar recommendations

Lyric

ਰੋਸ਼ਨੀ ਮੋੜ ਦੇ ਮੇਰੀ, ਖ਼ੁਦਾ ਵੀ ਮਿੰਨਤਾਂ ਪਾਵੇ

ਚੰਨ ਫਿਰੇ ਤੇਰੀ ਛੱਤ 'ਤੇ, ਆਸਮਾਂ ਨੂੰ ਨਾ ਜਾਵੇ

ਹੋ, ਤੋੜ ਕੇ ਤਾਰੇ ਸਾਰੇ ਤੇਰੇ ਪੈਰਾਂ ਵਿੱਚ ਪਾਵੇ

ਚੰਨ ਫਿਰੇ ਤੇਰੀ ਛੱਤ 'ਤੇ, ਆਸਮਾਂ ਨੂੰ ਨਾ ਜਾਵੇ

ਹਵਾ ਦੇ ਕੋਲ਼ੋਂ ਨਹੀਂ ਡਰਦਾ

ਪਾਣੀ ਦੀ ਪਰਵਾਹ ਨਹੀਂ ਕਰਦਾ

ਹੋ, ਬੱਦਲਾਂ ਦੀ ਵੀ ਨਈਂ ਸੁਣਦਾ

ਹੋ, ਬੇਪਰਵਾਹੀ ਕਰ ਗਿਆ

ਹੋ, ਤੇਰੇ ਕਰਕੇ ਚੰਨ ਖ਼ੁਦਾ ਨਾ' ਬੇਵਫ਼ਾਈ ਕਰ ਗਿਆ

ਬੇਵਫ਼ਾਈ ਕਰ ਗਿਆ

ਹੋ, ਤੇਰੇ ਕਰਕੇ ਚੰਨ ਖ਼ੁਦਾ ਨਾ' ਬੇਵਫ਼ਾਈ ਕਰ ਗਿਆ

ਬੇਵਫ਼ਾਈ ਕਰ ਗਿਆ

ਹੋ, ਲਾਲਚ ਦਿੱਤਾ ਜੰਨਤ ਦਾ, ਮੰਨ ਬਦਲਿਆ ਨਹੀਂ

ਰੱਬ ਨੇ ਦਿੱਤੀ ਰਿਸ਼ਵਤ ਚੰਨ ਨੂੰ, ਚੰਨ ਬਦਲਿਆ ਨਹੀਂ

ਲਾਲਚ ਦਿੱਤਾ ਜੰਨਤ ਦਾ, ਮੰਨ ਬਦਲਿਆ ਨਹੀਂ

ਰੱਬ ਨੇ ਦਿੱਤੀ ਰਿਸ਼ਵਤ ਚੰਨ ਨੂੰ, ਚੰਨ ਬਦਲਿਆ ਨਹੀਂ

ਤੂੰ ਹਰ ਵੇਲੇ ਖੈਰਾਂ 'ਚ, ਹੋ, ਬਹਿ ਗਿਆ ਤੇਰੇ ਪੈਰਾਂ 'ਚ

ਹੁਨ ਨਈਂ ਮੁੜਦਾ, ਹੋ, ਦੁਲਹਨ ਵਾਂਗੂ ਵਿਦਾਈ ਕਰ ਗਿਆ

ਹੋ, ਤੇਰੇ ਕਰਕੇ ਚੰਨ ਖ਼ੁਦਾ ਨਾ' ਬੇਵਫ਼ਾਈ ਕਰ ਗਿਆ

ਬੇਵਫ਼ਾਈ ਕਰ ਗਿਆ

ਹੋ, ਤੇਰੇ ਕਰਕੇ ਚੰਨ ਖ਼ੁਦਾ ਨਾ' ਬੇਵਫ਼ਾਈ ਕਰ ਗਿਆ

ਬੇਵਫ਼ਾਈ ਕਰ ਗਿਆ

ਹੋ, ਤੂੰ ਜਦ ਬੋਲੇ, ਅੰਮ੍ਰਿਤ ਘੋਲੇ, ਬੁਝੀ ਸ਼ਮਾ ਜਗਦੀ

ਕੋਇਲ ਕੂਕਦੀ ਤੇਰੇ ਅੱਗੇ ਬੇਸੁਰੀ ਲਗਦੀ

ਹੋ, ਤੂੰ ਜਦ ਬੋਲੇ, ਅੰਮ੍ਰਿਤ ਘੋਲੇ, ਬੁਝੀ ਸ਼ਮਾ ਜਗਦੀ

ਕੋਇਲ ਕੂਕਦੀ ਤੇਰੇ ਅੱਗੇ ਬੇਸੁਰੀ ਲਗਦੀ

ਨਾਮੁਮਕਿਨ ਲਗਦਾ ਸੀ ਮੈਨੂੰ, ਹੋਰ ਕੀ ਚਾਹੀਦਾ ਤੈਨੂੰ?

Jaani ਤੇਰੇ ਹੋ ਕਦਮਾਂ 'ਚ, ਹਾਏ, ਸ਼ਾਇਰੀ ਧਰ ਗਿਆ

ਹੋ, ਤੇਰੇ ਕਰਕੇ ਚੰਨ ਖ਼ੁਦਾ ਨਾ' ਬੇਵਫ਼ਾਈ ਕਰ ਗਿਆ

ਬੇਵਫ਼ਾਈ ਕਰ ਗਿਆ

ਹੋ, ਤੇਰੇ ਕਰਕੇ ਚੰਨ ਖ਼ੁਦਾ ਨਾ' ਬੇਵਫ਼ਾਈ ਕਰ ਗਿਆ

ਬੇਵਫ਼ਾਈ ਕਰ ਗਿਆ (ਬੇਵਫ਼ਾਈ ਕਰ ਗਿਆ)

- It's already the end -