00:00
02:19
ਇਸ ਗੀਤ ਬਾਰੇ ਇਸ ਸਮੇਂ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
(ਮੁੰਡੇ ਨੇ ਰੋਗ ਲਾ ਲਿਆ, ਹੋ) Desi Crew, Desi Crew
Desi Crew, Desi Crew
ਨੱਖਰੇ ਤੇਰੇ ਭਾਰੇ-ਭਾਰੇ, ਚੱਕਣ ਨੂੰ ਫਿਰਦਾ ਮੁੰਡਾ
ਤੇਰੇ 'ਤੇ ਮਰਦੇ ਜਿਹੜੇ, ਤੱਕਣ ਨੂੰ ਫਿਰਦਾ ਮੁੰਡਾ
ਘੁੱਗੀਆਂ ਦਾ ਜੋੜਾ ਲੱਗਦਾ, ਥੋਡਾ ਦੋ ਭੈਣਾ ਦਾ ਨੀ
ਮੁੰਡੇ ਨੇ ਰੋਗ ਲਾ ਲਿਆ, ਤੇਰੇ ਦੋ ਨੈਣਾ ਦਾ ਨੀ
ਮੁੰਡੇ ਨੇ ਰੋਗ ਲਾ ਲਿਆ, ਤੇਰੇ ਦੋ ਨੈਣਾ ਦਾ ਨੀ
ਮੁੰਡੇ ਨੇ ਰੋਗ ਲਾ ਲਿਆ, ਹੋ
♪
ਪੌਂਚੇ ਚੱਕ ਤੁਰਦੀ ਦੀ ਨੀ ਡਿੱਗਦੀ ਤੇਰੀ ਮੜ੍ਹਕ ਨਾ ਥੱਲੇ
ਘੁੰਮਦੀ ਤੂੰ ਸਿੱਖਰ ਦੁਪਹਿਰੇ, ਪਿੱਛੇ ਤੇਰੇ ਮਿੱਤਰ...
ਪੌਂਚੇ ਚੱਕ ਤੁਰਦੀ ਦੀ ਨੀ ਡਿੱਗਦੀ ਤੇਰੀ ਮੜ੍ਹਕ ਨਾ ਥੱਲੇ
ਘੁੰਮਦੀ ਤੂੰ ਸਿੱਖਰ ਦੁਪਹਿਰੇ, ਪਿੱਛੇ ਤੇਰੇ ਮਿੱਤਰ ਕੱਲੇ
ਹੁਣ ਭਾਵੇਂ ਡੱਕ ਲਏ ਆਕੇ, officer ਕੋਈ ਸੈਨਾ ਦਾ ਨੀ
ਮੁੰਡੇ ਨੇ ਰੋਗ ਲਾ ਲਿਆ, ਤੇਰੇ ਦੋ ਨੈਣਾ ਦਾ ਨੀ
ਮੁੰਡੇ ਨੇ ਰੋਗ ਲਾ ਲਿਆ, ਤੇਰੇ ਦੋ ਨੈਣਾ ਦਾ ਨੀ
ਮੁੰਡੇ ਨੇ ਰੋਗ ਲਾ ਲਿਆ, ਹੋ
♪
ਸੁਣਿਆ ਹੋਉ, "Bains, Bains ਤੂੰ, ਲਿੱਖਦਾ ਏ ਗਾਣੇ ਮੁੰਡਾ"
ਦਸਵੀਂ ਵਿੱਚ fail math 'ਚੋਂ, business ਪਰ ਜਾਣੇ...
ਸੁਣਿਆ ਹੋਉ, "Bains, Bains ਤੂੰ, ਲਿੱਖਦਾ ਏ ਗਾਣੇ ਮੁੰਡਾ"
ਦਸਵੀਂ ਵਿੱਚ fail math 'ਚੋਂ, business ਪਰ ਜਾਣੇ ਮੁੰਡਾ
ਸਾਡਾ ਦੋਹਾਂ ਦਾ couple ਆ, ਜਿਓਂ ਤੋਤੇ-ਮੈਨਾ ਦਾ ਨੀ
ਮੁੰਡੇ ਨੇ ਰੋਗ ਲਾ ਲਿਆ, ਤੇਰੇ ਦੋ ਨੈਣਾ ਦਾ ਨੀ
ਮੁੰਡੇ ਨੇ ਰੋਗ ਲਾ ਲਿਆ, ਤੇਰੇ ਦੋ ਨੈਣਾ ਦਾ ਨੀ
ਮੁੰਡੇ ਨੇ ਰੋਗ ਲਾ ਲਿਆ, ਹੋ