background cover of music playing
Jaan - Gurnam Bhullar

Jaan

Gurnam Bhullar

00:00

02:37

Song Introduction

《Jaan》是Gurnam Bhullar演唱的一首热门旁遮普歌曲。该曲以深情的歌词和动人的旋律著称,表达了对心爱之人的深深思念与爱意。Gurnam Bhullar凭借其独特的声音和真挚的情感演绎,使《Jaan》在听众中引起了强烈共鸣,迅速攀升至音乐排行榜的前列。歌曲的制作精良,结合了传统旁遮普音乐元素与现代流行音乐风格,展现了Gurnam Bhullar在音乐创作上的才华与魅力。自发布以来,《Jaan》不仅在印度旁遮普地区获得了巨大成功,也在全球华人社区中赢得了广泛的关注和喜爱。

Similar recommendations

Lyric

ਕਦੇ ਤੈਥੋਂ sandal ਨਹੀਂ ਮੰਗੇ

ਕਦੇ ਤੈਥੋਂ ਜੁੱਤੀ ਨਹੀਂ ਮੰਗੀ (ਤੈਥੋਂ ਜੁੱਤੀ ਨਹੀਂ ਮੰਗੀ...)

ਕਦੇ ਤੈਥੋਂ ਝੁਮਕੇ ਨਹੀਂ ਮੰਗੇ

Jean ਕਦੇ Gucci ਨਹੀਂ ਮੰਗੀ (ਕਦੇ Gucci ਨਹੀਂ ਮੰਗੀ...)

ਘੂਰ ਕੇ ਤਾਂ ਇੱਦਾਂ ਮੈਨੂੰ ਵੇਖੇ, ਜਿਵੇਂ ਹੀਰਿਆਂ ਦੀ ਖਾਨ ਮੰਗ ਲਈ

"ਝਾਂਜਰਾਂ" ਝਾਂਜਰਾਂ ਹੀ ਮੰਗੀਆਂ ਸੀ ਮੈਂ, ਸੋਹਣਿਆ

ਵੇ ਕਿਹੜਾ ਜਾਨ ਮੰਗ ਲਈ?

ਝਾਂਜਰਾਂ ਹੀ ਮੰਗੀਆਂ ਸੀ ਮੈਂ, ਸੋਹਣਿਆ

ਵੇ ਕਿਹੜਾ ਜਾਨ ਮੰਗ ਲਈ?

ਝਾਂਜਰਾਂ ਹੀ ਮੰਗੀਆਂ ਸੀ ਮੈਂ, ਸੋਹਣਿਆ

ਵੇ ਕਿਹੜਾ ਜਾਨ ਮੰਗ ਲਈ?

ਮੁੰਡਿਆਂ ਦੇ ਕਾਲਜੇ ਆ ਸਾੜਦੀ ਰਕਾਨ, ਤੈਥੋਂ ਜ਼ਿੰਦ ਵਾਰ ਦੀ

ਲੱਭਿਆ ਨਹੀਂ ਲੱਭਣੀ ਇਹ fake ਦੁਨੀਆ 'ਚ, ਜੱਟੀ ਮੇਰੇ ਨਾਲ ਦੀ (ਜੱਟੀ ਮੇਰੇ ਨਾਲ ਦੀ...)

ਮੁੰਡਿਆਂ ਦੇ ਕਾਲਜੇ ਆ ਸਾੜਦੀ ਰਕਾਨ, ਤੈਥੋਂ ਜ਼ਿੰਦ ਵਾਰ ਦੀ

ਲੱਭਿਆ ਨਹੀਂ ਲੱਭਣੀ ਇਹ fake ਦੁਨੀਆ 'ਚ, ਜੱਟੀ ਮੇਰੇ ਨਾਲ ਦੀ

ਕੀਤੀ ਆ demand ਇੱਕ ਜੋੜੇ ਦੀ, ਕਿਹੜੀ ਮੈਂ ਦੁਕਾਨ ਮੰਗ ਲਈ?

"ਝਾਂਜਰਾਂ" ਝਾਂਜਰਾਂ ਹੀ ਮੰਗੀਆਂ ਸੀ ਮੈਂ, ਸੋਹਣਿਆ

ਵੇ ਕਿਹੜਾ ਜਾਨ ਮੰਗ ਲਈ?

ਝਾਂਜਰਾਂ ਹੀ ਮੰਗੀਆਂ ਸੀ ਮੈਂ, ਸੋਹਣਿਆ

ਵੇ ਕਿਹੜਾ ਜਾਨ ਮੰਗ ਲਈ?

ਝਾਂਜਰਾਂ ਹੀ ਮੰਗੀਆਂ ਸੀ ਮੈਂ, ਸੋਹਣਿਆ

ਵੇ ਕਿਹੜਾ ਜਾਨ ਮੰਗ ਲਈ? (Sharry Nexus)

ਪਿਆਰ ਵਾਲਾ ਜੋ ਬੁੱਟਾ ਵੱਢ ਦਉਂ

ਸੱਚ ਕਹਿਣੀ ਆਂ ਦਿਲ ਚੋਂ ਕੱਢ ਦਉਂ

Happy ਆਕੜ ਕਰਨੀ ਛੱਡ ਦੇ

ਨਹੀਂ ਤਾਂ ਜੱਟੀ ਤੈਨੂੰ ਛੱਡ ਦਉ

ਪਿਆਰ ਵਾਲਾ ਜੋ ਬੁੱਟਾ ਵੱਢ ਦਉਂ

ਸੱਚ ਕਹਿਣੀ ਆਂ ਦਿਲ ਚੋਂ ਕੱਢ ਦਉਂ

Happy ਆਕੜ ਕਰਨੀ ਛੱਡ ਦੇ

ਨਹੀਂ ਤਾਂ ਜੱਟੀ ਤੈਨੂੰ ਛੱਡ ਦਉ

ਆਕੜਾਂ ਨੂੰ ਫ਼ੇਰ ਕੀ ਕਰੇਂਗਾ?

ਜੇ ਕਿੱਸੇ ਹੋਰ ਨੇ ਰਕਾਨ ਮੰਗ ਲਈ

"ਝਾਂਜਰਾਂ" ਝਾਂਜਰਾਂ ਹੀ ਮੰਗੀਆਂ ਸੀ ਮੈਂ, ਸੋਹਣਿਆ

ਵੇ ਕਿਹੜਾ ਜਾਨ ਮੰਗ ਲਈ?

ਝਾਂਜਰਾਂ ਹੀ ਮੰਗੀਆਂ ਸੀ ਮੈਂ, ਸੋਹਣਿਆ

ਵੇ ਕਿਹੜਾ ਜਾਨ ਮੰਗ ਲਈ?

ਝਾਂਜਰਾਂ ਹੀ ਮੰਗੀਆਂ ਸੀ ਮੈਂ, ਸੋਹਣਿਆ

ਵੇ ਕਿਹੜਾ ਜਾਨ ਮੰਗ ਲਈ?

- It's already the end -