00:00
03:25
ਉਹ ਤਾਂ ਐਦਾਂ ਵੀ ਰਕਾਨੇ ਮੁੰਡਾ ਕੈਮ ਲਗਦਾ ਐ।
ਨੀ ਜਦੋੰ ਜੱਟ ready ਹੁੰਦਾਂ ਥੋੜਾ time ਲਗਦਾ ਐ।।
ਉਹ ਤਾਂ ਐਦਾਂ ਵੀ ਰਕਾਨੇ ਮੁੰਡਾ ਕੈਮ ਲਗਦਾ ਐ।
ਨੀ ਜਦੋੰ ਜੱਟ ready ਹੁੰਦਾਂ ਥੋੜਾ time ਲਗਦਾ ਐ।।
ਫਿਰ selfie ਵੀ ਖਿੰਚ ਲਵੀਂ ਬੱਲੀਏ,
ਨੀ ਹੋ ਚੱਜ ਨਾਲ ਤੈਯਾਰ ਲੈਣ ਦੇ।
ਹੋ ਖੜ ਜਾਂ ਰਕਾਨੇ...
ਹੋ ਖੜ ਜਾਂ ਰਕਾਨੇ ਤੇਰੇ ਸ਼ੌਂਕੀ ਜੱਟ ਨੁੰ,
ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ।
ਹੋ ਖੜ ਜਾਂ ਰਕਾਨੇ ਤੇਰੇ ਸ਼ੌਂਕੀ ਜੱਟ ਨੁੰ,
ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ।
ਉਹ ਤਾਂ ਐਦਾਂ ਵੀ ਰਕਾਨੇ ਮੁੰਡਾ ਕੈਮ ਲਗਦਾ ਐ।
ਨੀ ਜਦੋੰ ਜੱਟ ready ਹੁੰਦਾਂ ਥੋੜਾ time ਲਗਦਾ ਐ।।
The Boss!
♪
ਹੋ ਰੋਹਬ ਰੀਠੇ ਦੇ ਜਿੰਨੀ ਅੱਖ ਵਿਚੋਂ ਮਾਰੇ ਲਲਕਾਰੇ,
ਟੌਰ ਮਿਤਰਾਂ ਦੇਖ ਸਿਟਦੀ ਐ ਜੰਗ ਯਾਰੇ।
ਹੋ ਰੋਹਬ ਰੀਠੇ ਦੇ ਜਿੰਨੀ ਅੱਖ ਵਿਚੋਂ ਮਾਰੇ ਲਲਕਾਰੇ,
ਟੌਰ ਮਿਤਰਾਂ ਦੇਖ ਸਿਟਦੀ ਐ ਜੰਗ ਯਾਰੇ।
ਉਹ ਓ ਬਿਨਾ ਪੇਚਾਂ ਵਾਲੀ ਬਾਜ ਦੀ ਕੋਈ ਲੋੜ ਨਾਂ,
ਨੀ ਲੜ ਮੂਰਲਾ ਸਵਾਰ ਲੈਣ ਦੇ।
ਹੋ ਖੜ ਜਾਂ ਰਕਾਨੇ ਤੇਰੇ ਸ਼ੌਂਕੀ ਜੱਟ ਨੁੰ,
ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ।
ਹੋ ਖੜ ਜਾਂ ਰਕਾਨੇ ਤੇਰੇ ਸ਼ੌਂਕੀ ਜੱਟ ਨੁੰ,
ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ।
ਉਹ ਤਾਂ ਐਦਾਂ ਵੀ ਰਕਾਨੇ ਮੁੰਡਾ ਕੈਮ ਲਗਦਾ ਐ।
ਨੀ ਜਦੋੰ ਜੱਟ ready ਹੁੰਦਾਂ ਥੋੜਾ time ਲਗਦਾ ਐ।।
♪
ਹੋ ਗੋਲਡਨ ਰੰਗ ਦੀ ਲਾਹੌਰੀ ਜੁੱਤੀ ਕੱਢੀ,
ਤੇਰੇ ਸੂਟਾਂ ਵਾੰਗੂ ਚਕਵੀਂ ਐ ਚਾਦਰੇ ਦੀ ਡੱਬੀ।
ਹੋ ਗੋਲਡਨ ਰੰਗ ਦੀ ਲਾਹੌਰੀ ਜੁੱਤੀ ਕੱਢੀ,
ਤੇਰੇ ਸੂਟਾਂ ਵਾੰਗੂ ਚਕਵੀਂ ਐ ਚਾਦਰੇ ਦੀ ਡੱਬੀ।
ਹੋ ਮਹਿੰਗੇ use ਕਿੱਤੇ perfume ਨੀ,
ਨੀ ਜ਼ਰਾ ਵਾਸ਼ਨਾ ਖਿਲਾਰ ਲੈਣ ਦੇ।।
ਹੋ ਖੜ ਜਾਂ ਰਕਾਨੇ ਤੇਰੇ ਸ਼ੌਂਕੀ ਜੱਟ ਨੁੰ,
ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ ।
ਹੋ ਖੜ ਜਾਂ ਰਕਾਨੇ ਤੇਰੇ ਸ਼ੌਂਕੀ ਜੱਟ ਨੁੰ,
ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ।
ਉਹ ਤਾਂ ਐਦਾਂ ਵੀ ਰਕਾਨੇ ਮੁੰਡਾ ਕੈਮ ਲਗਦਾ ਐ।
ਨੀ ਜਦੋੰ ਜੱਟ ready ਹੁੰਦਾਂ ਥੋੜਾ time ਲਗਦਾ ਐ।।
♪
ਪੂਰੀ royal choice ਗਲ ਕਰਦੇ ਨਾ loud,
ਇਕ ਤੇਰੇ ਉੱਤੇ ਦੂੱਜਾ ਸਰਦਾਰੀ ਤੇ proud
ਪੂਰੀ royal choice ਗਲ ਕਰਦੇ ਨਾ loud,
ਇਕ ਤੇਰੇ ਉੱਤੇ ਦੂੱਜਾ ਸਰਦਾਰੀ ਤੇ proud
ਮੂੰਹੋਂ ਕਹਿਦੇ ਕਪਤਾਨ ਕਪਤਾਨ ਨੀ,
ਖ਼ੈਰਾ ਚਿਤ ਜਾਂ ਤਾਂ ਠਾਰ ਲੈਣ ਦੇ।
ਹੋ ਖੜ ਜਾਂ ਰਕਾਨੇ ਤੇਰੇ ਸ਼ੌਂਕੀ ਜੱਟ ਨੁੰ,
ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ ।
ਹੋ ਖੜ ਜਾਂ ਰਕਾਨੇ ਤੇਰੇ ਸ਼ੌਂਕੀ ਜੱਟ ਨੁੰ,
ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ।
ਉਹ ਤਾਂ ਐਦਾਂ ਵੀ ਰਕਾਨੇ ਮੁੰਡਾ ਕੈਮ ਲਗਦਾ ਐ।
ਨੀ ਜਦੋੰ ਜੱਟ ready ਹੁੰਦਾਂ ਥੋੜਾ time ਲਗਦਾ ਐ।।