00:00
03:17
ਉਤੋਂ ਸਿਖਰ ਦੁਪਹਿਰਾ ਆ, ਕੀਹਦੀ ਲੱਗੀ lottery ਜੀ?
ਥੋਡੇ purse 'ਚ doggy ਆ, ਦਿਲ ਵਿੱਚ ਦੱਸ ਦੋ ਕੀ
ਉਤੋਂ ਸਿਖਰ ਦੁਪਹਿਰਾ ਆ, ਕੀਹਦੀ ਲੱਗੀ lottery ਜੀ?
ਥੋਡੇ purse 'ਚ doggy ਆ, ਦਿਲ ਵਿੱਚ ਦੱਸ ਦੋ ਕੀ
ਕੱਲੇ, ਕੱਲੇ, ਕੱਲੇ ਕਿੱਥੇ ਚੱਲੇ, ਚੱਲੇ, ਚੱਲੇ?
ਕੱਲੇ, ਕੱਲੇ, ਕੱਲੇ ਕਿੱਥੇ ਚੱਲੇ, ਚੱਲੇ, ਚੱਲੇ?
ਸਾਨੂੰ ਦੱਸ ਕੇ ਜਾਇਓ ਜ਼ਰੂਰ (ਦੱਸ ਕੇ ਜਾਇਓ ਜ਼ਰੂਰ)
ਦਾਰੂ ਪੀਣੀ ਬੰਦ ਕਰਤੀ
ਤੈਨੂੰ ਵੇਖ ਕੇ ਚੜ੍ਹੇ ਸਰੂਰ, peg ਲਾਉਣੇ ਬੰਦ ਕਰਤੇ
ਤੈਨੂੰ ਵੇਖ ਕੇ ਚੜ੍ਹੇ ਸਰੂਰ, ਦਾਰੂ ਪੀਣੀ ਬੰਦ ਕਰਤੀ, ਹੋ-ਹੋ
♪
ਮਹਿੰਗਾ mascara ਪਾਇਆ ਅੱਖ ਵਿੱਚ ਨੀ
ਨਖ਼ਰੇ-ਅਦਾਵਾਂ ਨੇ plus ਵਿੱਚ ਨੀ
ਲੱਕ ਤੇਰਾ ਕੁੜੀਏ ਨੀ ਪਤਲਾ ਜਿਹਾ
Shiny ਕੋਕਾ ਪਾਇਆ ਹੋਇਆ ਨੱਕ ਵਿੱਚ ਨੀ
ਮਹਿੰਗਾ mascara ਪਾਇਆ ਅੱਖ ਵਿੱਚ ਨੀ
ਨਖ਼ਰੇ-ਅਦਾਵਾਂ ਨੇ plus ਵਿੱਚ ਨੀ
ਲੱਕ ਤੇਰਾ ਕੁੜੀਏ ਨੀ ਪਤਲਾ ਜਿਹਾ
Shiny ਕੋਕਾ ਪਾਇਆ ਹੋਇਆ ਨੱਕ ਵਿੱਚ ਨੀ
ਮੁੰਡੇ ਮਰ ਗਏ ਤੇਰੇ 'ਤੇ, ਨਾਰੇ
ਸੁਣ beauty ਦੀਏ ਸਰਕਾਰੇ
ਨਾਂ ਦੱਸ ਕੇ ਜਾਇਓ ਹਜ਼ੂਰ, ਦੱਸ ਕੇ ਜਾਇਓ ਹਜ਼ੂਰ
ਦਾਰੂ ਪੀਣੀ ਬੰਦ ਕਰਤੀ
ਤੈਨੂੰ ਵੇਖ ਕੇ ਚੜ੍ਹੇ ਸਰੂਰ, peg ਲਾਉਣੇ ਬੰਦ ਕਰਤੇ
ਤੈਨੂੰ ਵੇਖ ਕੇ ਚੜ੍ਹੇ ਸਰੂਰ, ਦਾਰੂ ਪੀਣੀ ਬੰਦ ਕਰਤੀ, ਹੋ-ਹੋ
♪
ਹੋ, ਤੋਰ ਤੇਰੀ follow ਹਾਏ ਨੀ ਮੋਰ ਕਰਦੇ
ਸੋਹਣੀ ਕੁੜੀ ਵੇਖ ਕੇ adore ਕਰਦੇ
ਸਾਨੂੰ ਪਤਾ ਹਾਏ ਨੀ ਤੇਰੇ ਦਿਲ ਵਿੱਚ ਕੀ
ਹਾਣਦਿਆ, ਮੁੰਡੇ ਤੇਰਾ ਪਾਣੀ ਭਰਦੇ
ਤੋਰ ਤੇਰੀ follow ਹਾਏ ਨੀ ਮੋਰ ਕਰਦੇ
ਸੋਹਣੀ ਕੁੜੀ ਵੇਖ ਕੇ adore ਕਰਦੇ
ਸਾਨੂੰ ਪਤਾ ਹਾਏ ਨੀ ਤੇਰੇ ਦਿਲ ਵਿੱਚ ਕੀ
ਹਾਣਦਿਆ, ਮੁੰਡੇ ਤੇਰਾ ਪਾਣੀ ਭਰਦੇ
Lalli ਸਾਨੂੰ ਪਤਾ ਤੈਨੂੰ ਆਇਆ ਆ ਪਸੰਦ
ਵੀਣੀ ਵਿੱਚ ਤੇਰੇ ਜੀਹਦੀ ਲਿਸ਼ਕਦੀ ਵੰਗ
ਤਾਂ ਹੀ ਮੁੱਖੜੇ 'ਤੇ ਰੱਖਦੀ ਗ਼ਰੂਰ, ਮੁੱਖੜੇ 'ਤੇ ਰੱਖਦੀ ਗ਼ਰੂਰ
ਦਾਰੂ ਪੀਣੀ ਬੰਦ ਕਰਤੀ
ਤੈਨੂੰ ਵੇਖ ਕੇ ਚੜ੍ਹੇ ਸਰੂਰ, peg ਲਾਉਣੇ ਬੰਦ ਕਰਤੇ
ਤੈਨੂੰ ਵੇਖ ਕੇ ਚੜ੍ਹੇ ਸਰੂਰ, ਦਾਰੂ ਪੀਣੀ ਬੰਦ ਕਰਤੀ, ਹੋ-ਹੋ