00:00
03:22
ਆਜਾ, ਤੇਰੀਆਂ ਦੁਆਵਾਂ ਲੱਗੀ ਆਂ
ਰੱਬ ਤੋਂ ਮੈਂ ਅੱਜ ਵੀ ਲੜੀ ਆਂ
ਹੋ, ਆਜਾ, ਤੇਰੀਆਂ ਦੁਆਵਾਂ ਲਗੀ ਆਂ
ਰੱਬ ਤੋਂ ਮੈਂ ਅੱਜ ਵੀ ਲੜੀ ਆਂ
ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ
ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ
ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ
ਤੈਨੂੰ ਹੂਕਾਂ ਮਾਰਦਾ ਫਿਰਾਂ
♪
ਇੱਕ ਵਾਰੀ ਆਜਾ, ਦੂਰ ਜਾਣ ਵਾਲੀਏ
ਇੱਕ ਵਾਰੀ ਆਜਾ, ਦੂਰ ਜਾਣ ਵਾਲੀਏ
ਤੈਨੂੰ ਹੂਕਾਂ ਮਾਰਦਾ ਫਿਰਾਂ, ਤੈਨੂੰ ਹੂਕਾਂ ਮਾਰਦਾ ਫਿਰਾਂ
ਤੈਨੂੰ ਹੂਕਾਂ ਮਾਰਦਾ ਫਿਰਾਂ
♪
ਹੋ, ਆਜਾ, ਤੇਰੀਆਂ ਦੁਆਵਾਂ ਲਗੀ ਆਂ
ਰੱਬ ਤੋਂ ਮੈਂ ਅੱਜ ਵੀ ਲੜੀ ਆਂ, ਹੋ
ਤੇਰੀ ਉਡੀਕਾਂ 'ਚ ਲੰਘਦੀਆਂ ਰਾਤਾਂ
ਕੱਲਿਆਂ-ਕੱਲੇ ਕਰਦਾ ਬਾਤਾਂ
ਉਡੀਕ ਤੇਰੀ ਵਿੱਚ ਲੰਘਦੀਆਂ ਰਾਤਾਂ
ਕੱਲਿਆਂ-ਕੱਲੇ ਕਰਦਾ ਬਾਤਾਂ
ਤੇਰੇ-ਮੇਰੇ ਦਿਲ ਦਾ ਕੀ ਐ ਨਾਤਾ?
ਇਹ ਗੱਲ ਸਮਝਾ ਜਾ, ਦੂਰ ਜਾਣ ਵਾਲੀਏ
ਗੱਲ ਸਮਝਾ ਜਾ, ਦੂਰ ਜਾਣ ਵਾਲੀਏ
ਤੈਨੂੰ ਹੂਕਾਂ ਮਾਰਦਾ ਫਿਰਾਂ, ਤੈਨੂੰ ਹੂਕਾਂ ਮਾਰਦਾ ਫਿਰਾਂ
ਤੈਨੂੰ ਹੂਕਾਂ ਮਾਰਦਾ ਫਿਰਾਂ
Hmm, ਆਜਾ, ਤੇਰੀਆਂ ਦੁਆਵਾਂ ਲਗੀ ਆਂ
ਰੱਬ ਤੋਂ ਮੈਂ ਅੱਜ ਵੀ ਲੜੀ ਆਂ
ਆਜਾ, ਤੇਰੀਆਂ ਦੁਆਵਾਂ ਲਗੀ ਆਂ
ਰੱਬ ਤੋਂ ਮੈਂ ਅੱਜ ਵੀ ਲੜੀ ਆਂ
ਆਜਾ
ਆਜਾ
ਆਜਾ