00:00
03:07
ਕੈਮਰੇ ਵਾਲਿਆ, ਕੈਮਰੇ ਵਾਲਿਆ, video ਬਨਾ ਦੇ ਰੇ
ਮੈਂ ਲਗਦੀ ਅੱਜ ਅੱਗ ਸੋਹਣਿਆ, ਅੱਗ ਤੂੰ ਹੋਰ ਜਗਾ ਦੇ ਰੇ

(ਅੱਗ ਤੂੰ ਹੋਰ ਜਗਾ ਦੇ ਰੇ)
ਸੱਪਣੀ ਬਣਾਇਆ ਵਾਲਾਂ ਵਾਲ਼ੀ ਲੱਟ ਨੂੰ
ਮਿੱਠੀ-ਮਿੱਠੀ ਲਗਦੀ ਐ ਤੂੰ ਜੱਟ ਨੂੰ
ਸੱਪਣੀ ਬਣਾਇਆ ਵਾਲਾਂ ਵਾਲ਼ੀ ਲੱਟ ਨੂੰ
ਮਿੱਠੀ-ਮਿੱਠੀ ਲਗਦੀ ਐ ਤੂੰ ਜੱਟ ਨੂੰ
ਜੀਨਾਂ-ਸ਼ੀਨਾਂ, ਓਏ-ਹੋਏ
ਜੀਨਾਂ-ਸ਼ੀਨਾਂ, ਸੂਟ-ਵੂਟ ਤੇ ਹੀਲਾਂ-ਸ਼ੀਲਾਂ ਲਿਆਦੇ ਰੇ
ਕੈਮਰੇ ਵਾਲਿਆ, ਕੈਮਰੇ ਵਾਲਿਆ, video ਬਨਾ ਦੇ ਰੇ
ਮੈਂ ਲਗਦੀ ਅੱਜ ਅੱਗ ਸੋਹਣਿਆ, ਅੱਗ ਤੂੰ ਹੋਰ ਜਗਾ ਦੇ ਰੇ
♪
ਚੱਕ ਤੇਰੇ ਚੂੜੀਆਂ ਤੇ ਝੁਮਕੇ, ਕੱਢ ਲੈਨੀ ਟੌਰ, ਬੱਲੀਏ
ਸਾਰੀ ਰਾਤ ਨੱਚੀ ਮੇਰੇ ਸਾਮ੍ਹਣੇ, ਜੱਟ ਕਰ ਦਈਂ ਨਾ bore, ਬੱਲੀਏ

ਮੈਂ ਜਦੋਂ ਨੈਨੀ ਸੁਰਮਾ ਪਾ ਲੂੰਗੀ, ਮੈਂ ਤਾਰੇ ਥੱਲੇ ਲਾ ਲੂੰਗੀ
ਵੇ ਚੰਨ ਵੀ ਅੱਖਾਂ ਮਾਰੂਗਾ, ਬਦਲਾ ਤੋਂ ਮੀਂਹ ਪਵਾ ਲੂੰਗੀ
ਮੇਰੇ ਲਈ ਕੋਈ ਗਾਣਾ
ਤੂੰ Jaani ਤੋਂ ਲਿਖਵਾ ਦੇ ਰੇ (Jaani ਤੋਂ ਲਿਖਵਾ ਦੇ ਰੇ)
ਕੈਮਰੇ ਵਾਲਿਆ, ਕੈਮਰੇ ਵਾਲਿਆ, video ਬਨਾ ਦੇ ਰੇ
ਮੈਂ ਲਗਦੀ ਅੱਜ ਅੱਗ ਸੋਹਣਿਆ, ਅੱਗ ਤੂੰ ਹੋਰ ਜਗਾ ਦੇ ਰੇ
(ਕੈਮਰੇ ਵਾਲਿਆ, ਕੈਮਰੇ ਵਾਲਿਆ...)
(ਕੈਮਰੇ ਵਾਲਿਆ, ਕੈਮਰੇ ਵਾਲਿਆ...)
ਨੀ ਤੂੰ ਐਨੀ ਜ਼ਿਆਦਾ feel ਨਾ ਲੈ, ਗੋਰੀਏ
ਐਡੀ ਵੀ ਤੇਰੇ 'ਚ ਗੱਲ-ਬਾਤ ਨਈਂ
ਤੇਰੇ ਨਾਲੋਂ ਜ਼ਿਆਦਾ ਸੋਹਣੀ ਛੱਡੀ ਮੈਂ
ਕੁੜੀ ਇੱਕ ਪਰਸੋਂ ਦੀ ਰਾਤ ਨੀ (whoo!)
ਨੀ ਤੂੰ ਐਨੀ ਜ਼ਿਆਦਾ feel ਨਾ ਲੈ, ਗੋਰੀਏ
ਐਡੀ ਵੀ ਤੇਰੇ 'ਚ ਗੱਲ-ਬਾਤ ਨਈਂ
ਤੇਰੇ ਨਾਲੋਂ ਜ਼ਿਆਦਾ ਸੋਹਣੀ ਛੱਡੀ ਮੈਂ
ਕੁੜੀ ਇੱਕ ਪਰਸੋਂ ਦੀ ਰਾਤ ਨੀ
ਤੂੰ ਪਹਿਲਾਂ shoot ਕਰੀ ਲੱਕ ਵੇ
ਤੇ ਫ਼ਿਰ ਮੇਰੀ shoot ਕਰੀ ਅੱਖ ਵੇ
ਤੂੰ ਕਰ ਲਈ shoot ਵੇ ਉਡਦੇ ਵਾਲ
ਤੇ ਫ਼ਿਰ ਮੇਰਾ shoot ਕਰੀ ਨੱਕ ਵੇ
ਮੈਂ Katrina ਤੋਂ, ਓਏ-ਹੋਏ
Katrina ਤੋਂ ਸੋਹਣੀ, ਦੁਨੀਆ ਨੂੰ ਅੱਜ ਦਿਖਾ ਦੇ ਵੇ
ਕੈਮਰੇ ਵਾਲਿਆ, ਕੈਮਰੇ ਵਾਲਿਆ, video ਬਨਾ ਦੇ ਰੇ
ਮੈਂ ਲਗਦੀ ਅੱਜ ਅੱਗ ਸੋਹਣਿਆ, ਅੱਗ ਤੂੰ ਹੋਰ ਜਗਾ ਦੇ ਰੇ
ਕੈਮਰੇ ਵਾਲਿਆ, ਕੈਮਰੇ ਵਾਲਿਆ, video ਬਨਾ ਦੇ ਰੇ
ਮੈਂ ਲਗਦੀ ਅੱਜ ਅੱਗ ਸੋਹਣਿਆ, ਅੱਗ ਤੂੰ ਹੋਰ ਜਗਾ ਦੇ ਰੇ
(Muzical Doctorz)