background cover of music playing
Jamila - Maninder Buttar

Jamila

Maninder Buttar

00:00

02:45

Similar recommendations

Lyric

ਓ, جميلة, ਹਾਏ, جميلة

ਓ, ਓ, ਓ, جميلة

ਹਾਏ, ਹਾਏ, ਹਾਏ, جميلة

ਨਿੱਤ ਜਾਨਾ ਏ ਠੇਕੇ ਵੇ, ਮੁੜਦਾ ਜੁਗਨੀ ਲੈਕੇ ਵੇ

ਤੇਰੇ ਨਾਲ ਵਿਆਹੀ ਆਂ, ਮੇਰੇ ਵੱਲ ਨਾ ਵੇਖੇ ਵੇ

ਚੜ੍ਹੀ ਜਵਾਨੀ, ਹਾਣ ਦਿਆ (ਹਾਣ ਦਿਆ)

ਚੜ੍ਹੀ ਜਵਾਨੀ, ਹਾਣ ਦਿਆ, ਵੇ ਘਰੇ ਨਾ ਲਗਦਾ ਜੀਅ

ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ

ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ

ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ

ਵੇ ਮੈਂ ਬੋਤਲ ਵਰਗੀ...

ਮੇਰੀ ਅੱਖਾਂ ਦੇ ਵਿੱਚ ਦਾਰੂ, ਕਹਿੰਦੇ ਆਂ ਮੁੰਡੇ ਮਾਰੂ

ਇੱਕ ਵਾਰੀ ਜਿਹੜਾ ਪੀ ਲੂਗਾ, ਨਸ਼ੇ 'ਚ ਉਮਰ ਗੁਜ਼ਾਰੂ

ਮੇਰੀ ਅੱਖਾਂ ਦੇ ਵਿੱਚ ਦਾਰੂ, ਕਹਿੰਦੇ ਆਂ ਮੁੰਡੇ ਮਾਰੂ

ਇੱਕ ਵਾਰੀ ਜਿਹੜਾ ਪੀ ਲੂਗਾ, ਨਸ਼ੇ 'ਚ ਉਮਰ ਗੁਜ਼ਾਰੂ

ਉੱਤੋਂ ਨਖਰਾ, ਹਾਣ ਦਿਆ (ਹਾਣ ਦਿਆ)

ਉੱਤੋਂ ਨਖਰਾ, ਹਾਣ ਦਿਆ, ਦਾਰੂ ਨਾਲ chicken free

ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ

ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ

ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ

ਵੇ ਮੈਂ ਬੋਤਲ ਵਰਗੀ...

ਓ, جميلة

ਹਾਏ, ਹਾਏ, ਹਾਏ, ਹਾਏ

ਹਾਏ, جميلة (ਹਾਏ, جميلة)

ਓ, جميلة (ਓ, جميلة)

ਹਾਏ, جميلة (ਹਾਏ, جميلة)

ਮੁੰਡਿਆ, ਕਰ ਤੂੰ ਤੇਜੀ, ਕਰਦੈ ਕੁੜੀ crazy

ਜੱਟੀ ਦੀ ਕੀ ਰੀਸ ਕਰੂੰ, ਦੇਸੀ ਕੀ ਅੰਗ੍ਰੇਜੀ

ਮੁੰਡਿਆ, ਕਰ ਤੂੰ ਤੇਜੀ, ਕਰਦੈ ਕੁੜੀ crazy

ਜੱਟੀ ਦੀ ਕੀ ਰੀਸ ਕਰੂੰ, ਦੇਸੀ ਕੀ ਅੰਗ੍ਰੇਜੀ

Babbu, ਦੋਵਾਂ ਚੋਂ ਇੱਕ ਰੱਖ ਲੈ (ਇੱਕ ਰੱਖ ਲੈ)

Babbu, ਦੋਵਾਂ ਚੋਂ ਇੱਕ ਰੱਖ ਲੈ, ਵੇ ਮੈਂ ਆਂ ਦਾਰੂ ਤੇਰੀ

ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ

ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ

ਵੇ ਮੈਂ ਬੋਤਲ ਵਰਗੀ, ਘੁੱਟ-ਘੁੱਟ ਕਰਕੇ ਪੀ

ਵੇ ਮੈਂ ਬੋਤਲ ਵਰਗੀ...

(MixSi-, MixSi-)

(MixSingh in the house)

- It's already the end -