00:00
03:12
MixSi-, MixSi...
MixSingh in the house
ਯਾਰੋਂ, ਗੱਲ ਮੈਂ ਸੁਣਾਵਾਂ ਜਿਹੜੀ ਹੋਈ ਮੇਰੇ ਨਾਲ਼
ਫਿਰਾਂ ਟੌਰ ਨਾਲ਼ ਛੱਡਾਂ, ਕਦੇ ਕੱਢਦਾ ਨਈਂ ਗਾਲ਼
ਓ-ਹੋ, ਸੱਚੀ ਸੀਗੀ ਤੰਗ, ਜਿਹਾ ਫਿਰ ਚੱਲਦੀ ਸੀ ਚਾਲ
ਮੈਥੋਂ ਲੱਸੀ ਜਿਹੀ ਕਰਾਂ ਕੇ, ਫਿਰ ਲੈ ਕੇ ਗਿਆ ਸੀ ਨਾਲ਼
ਮੈਨੂੰ... (ਮੈਨੂੰ)
ਹੋ, ਮੈਨੂੰ ਛੱਡ ਗਈ
ਓ, ਵੀਰੇ, ਮੈਨੂੰ ਛੱਡ ਗਈ
ਓ, ਪਾਜੀ, ਮੈਨੂੰ ਛੱਡ ਗਈ
♪
ਕਹਿੰਦੀ, "ਯਾਰਾਂ ਨਾਲ਼ ਹੀ ਰਹਿਣੇ ਓ ਜੀ
ਮਹਿਫ਼ਲਾਂ 'ਚ ਬਹਿਣੇ ਓ ਜੀ
ਮੇਰੇ ਲਈ ਨਾ time ਤੁਸੀਂ ਕਦੇ ਕੱਢ ਲੈਨੇ ਓ ਜੀ"
ਐਡੀ ਵੀ ਕੀ ਗੱਲ, ਸਾਹ ਨਾ ਉਹਨਾਂ ਬਿਨਾਂ ਹੋ ਜੀ?
੧੧ ਬੱਜੇ ਉੱਠਦੇ, ਤੇ ਤਿੰਨ ਬੱਜੇ ਬਹਿਣੇ ਹੋ ਜੀ
ਉਹ ਮੈਨੂੰ ਕਹਿੰਦੀ, "ਯਾਰ ਛੱਡ, ਕਰ ਆਰ-ਪਾਰ ਛੱਡ"
ਉਹਨਾਂ ਬਿਨਾਂ ਸਾਰ ਲੈ, ਯਾ ਮੇਰੇ ਨਾ' ਪਿਆਰ ਛੱਡ
ਉਹ ਬਣਦਾ ਤਾਂ ਸੀ ਮੇਰਾ ਕਮਲ਼ੀ
ਆਪੇ ਬਾਂਹਾਂ ਪੱਟ ਗਈ
ਹਾਏ, ਉਹ ਮੈਨੂੰ ਛੱਡ ਗਈ
ਹੋ, ਵੀਰੇ, ਮੈਨੂੰ ਛੱਡ ਗਈ
ਹੋ, ਪਾਜੀ, ਮੈਨੂੰ ਛੱਡ ਗਈ
ਹੋ, ਮੈਂ ਕਿਹਾ, "ਕਮਲ਼ੀਏ ਲੈ-ਦੇ ਕੇ ਯਾਰ ਹੀ ਨੇ ਬੱਛਦੇ"
ਨੀ ਯਾਰ ਹੀ ਨੇ ਮੱਚਦੇ, ਚਿਰਾਗ ਬਣ ਸੱਚ ਦੇ
ਯਾਰਾਂ ਨੂੰ ਨਾ ਬੋਲੀ, ਇਹ ਤਾਂ ਬਾਹਲ਼ੇ ਮੈਨੂੰ ਜੱਚਦੇ
ਨੀ set ਹੋ ਕੇ DJ'an 'ਤੇ ਨਾਗ ਬਣ ਨੱਚਦੇ
ਓ, ਯਾਰ ਮੇਰੇ ਹੀਰੇ, ਮੈਨੂੰ ਹੀਰਾਂ ਨਹੀਂ ਬਥੇਰੀਆਂ
ਯਾਰਾਂ ਨਾਲ਼ਾ ਹੋਂਸਲੈ, ਤੇ ਯਾਰਾਂ ਨਾ' ਦਿਲੇਰੀਆਂ
ਪਿੱਛੇ-ਪਿੱਛੇ ਦਿਲ ਚੱਕੀ ਫਿਰਾਂ ਬਥੇਰੀਆਂ
ਨੀ ਐਡਾ ਵੀ ਨਹੀਂ ਗੁਹੜਾ
ਕਿ ਗੱਲਾਂ ਸੁਣੀ ਜਾਵਾਂ ਤੇਰੀਆਂ
ਹੋ, ੧੦੦ ਸਿਆਪੇ ਮੁੱਕ ਗਏ, ਮਿੱਤਰੋਂ
ਉਮਰ ਲੱਗੇ ਜਿਵੇਂ ਵੱਧ ਗਈ
ਹਾਏ, ਉਹ ਮੈਨੂੰ ਛੱਡ ਗਈ
♪
ਹੋ ਗਿਆ ਨਬੇੜਾ, copy ਯਾਦਾਂ ਵਾਲ਼ੀ ਪਾੜ੍ਹਤੀ
ਓ, ਦੇ ਕੇ ਉਸਨੂੰ ੧੫੦ ਮੈਂ Uber 'ਤੇ ਚਾੜ੍ਹਤੀ
ਹੁਣ ਦੇਸੀ ਆਲ਼ੇ ਤੋਲ਼ 'ਚੋਂ ਕੱਢਾਂਗੇ ਉਹਦੀ ਯਾਦ ਵਿੱਚ
ਪੰਜ-ਸੱਤ ਬੱਕਰੇ ਵੱਢਾਂਗੇ ਉਹਦੀ ਯਾਦ ਵਿੱਚ
ਹਾਂ, ਹੋ-ਹੋ, ਨਵੇਂ ਪਾਸੇ ਯਾਰੋਂ ਚੱਲਦੀ ਐ ਗੱਲ-ਬਾਤ ਮੇਰੀ
ਉਹਦੀ ਉਹ ਸਹੇਲੀ ਨਾਲ਼ ਕੱਲ੍ਹ ਮੁਲ਼ਾਕਾਤ ਮੇਰੀ
ਹੋ, ਮਿੱਠੇ-ਮਿੱਠੇ thought ਕਰਦੀ ਐ exchange
G-Wagon ਯਾਰਾਂ ਦੇ ਕੋਲ਼ੇ, ਉਹਦੇ ਕੋਲ਼ੇ range
ਓ, ਭਾਬੀ ਕਹਿ ਕੇ Laddi ਨੇ ਤਾਂ ਰਿਸ਼ਤੇਦਾਰੀ ਕੱਢ ਲੀ
ਹਾਏ, ਓ, ਨਵੀਂ ਲੱਭ ਲੀ
ਓ, ਵੀਰੇ, ਨਵੀਂ ਲੱਭ ਲੀ
ਓ, ਪਾਜੀ, ਨਵੀਂ ਲੱਭੀ ਲੀ
ਓ, ਭਾਬੀ, ਤੁਸੀਂ ਲੱਭ ਲੀ, ਹੋਏ
♪
ਬਾਰੀ-ਬਾਰੀ ਬਰਸੀ, ਖੱਟਣ ਗਿਆ ਸੀ
ਖੱਟ-ਖੱਟ ਲਿਆਂਦਾ Yamaha
ਭੰਗੜਾ ਤਾਂ ਸੱਜਾਦਾ, ਜੇ ਨੱਚੇ ਮੁੰਡੇ ਦਾ ਚਾਚਾ
♪
ਬਾਰੀ-ਬਾਰੀ ਬਰਸੀ ਖੱਟਣ ਗਿਆ ਸੀ
ਖੱਟ-ਖੱਟ ਲਿਆਂਦਾ ਘਿਓ
ਭੰਗੜਾ ਤਾਂ ਸੱਜਦਾ, ਜੇ ਨੱਚੇ ਮੁੰਡੇ ਦਾ ਚਾਚਾ
♪
MixSi-, MixSi...
MixSingh in the house