background cover of music playing
Gallan 4 - Talwiinder

Gallan 4

Talwiinder

00:00

03:15

Similar recommendations

Lyric

ਤੂ ਹੋਵੇ ਤੇ ਮੈ ਹੋਵਾ

ਦੋਵੇਂ ਹੋਈਏ ਨਦੀਓ ਪਾਰ ਐ

ਤੂ ਹੋਵੇ ਇਕ ਮੈ ਹੋਵਾ

ਦੋਵੇਂ ਹੋਈਏ ਨਦੀਓ ਪਾਰ ਐ

ਕੋਲ ਆਕੇ, ਨੈਨ ਮਿਲਾਕੇ

ਕਰਿਐ ਗੱਲਾਂ ਚਾਰ ਏ

ਤੂ ਹੋਵੇ ਇਕ ਮੈ ਹੋਵਾ

ਦੋਵੇਂ ਹੋਈਏ ਨਦੀਓ ਪਾਰ ਐ

ਕੋਲ ਆਕੇ, ਨੈਨ ਮਿਲਾਕੇ

ਕਰੀਏ ਗੱਲਾਂ ਚਾਰ ਏ

ਇੱਕ ਵਾਰੀ ਆਜਾ

ਮੁਖੜਾ ਦੀਖਾਜਾ

ਪੁਛਲੈ ਮੇਰਾ ਹਾਲ ਐ

ਇੱਕ ਵਾਰੀ ਆਜਾ

ਮੁਖੜਾ ਦੀਖਾਜਾ

ਪੁਛਲੇ ਮੇਰਾ ਹਾਲ ਐ

ਇਕ ਵਾਰੀ ਆਜਾ

ਸੀਨੇਂ ਲਾਜਾ

ਦਸਦੇ ਅਪਣਾ ਵੀ ਹਾਲ ਐ

ਤੂ ਹੋਵੇ ਇਕ ਮੈ ਹੋਵਾ

ਦੋਵੇਂ ਹੋਈਏ ਨਦੀਓ ਪਾਰ ਐ

ਕੋਲ ਆਕੇ, ਨੈਨ ਮਿਲਾਕੇ

ਕਰੀਏ ਗੱਲਾਂ ਚਾਰ ਐ

ਆ ਚਲ ਚਲੀਏ

ਦੂਰ ਕਿਤੇ ਨੀ

ਚਲ ਤੂ ਮੇਰੇ ਨਾਲ ਐ

ਗਲ ਸੁੰਨ ਬਲੀਏ

ਆ ਚਲ ਚਲੀਏ

ਚਲ ਤੂ ਮੇਰੇ ਨਾਲ ਐ

ਫਡਕੇ ਹੱਥ ਨੀ

ਹੁਣ ਮੈ ਤੇਰਾ

ਲੈਜਾਨਾ ਤੇਨੁ ਨਾਲੇ ਐ

ਤੂ ਹੋਵੇ ਇਕ ਮੈ ਹੋਵਾ

ਦੋਵੇਂ ਹੋਇ ਨਦੀਓ ਪਾਰ ਐ

ਕੋਲ ਆਕੇ, ਨੈਨ ਮਿਲਾਕੇ

ਕਰੀਏ ਗੱਲਾਂ ਚਾਰ ਐ

ਤੂ ਹੋਵੇ ਇਕ ਮੈ ਹੋਵਾ

ਦੋਵੇਂ ਹੋਇ ਨਦੀਓ ਪਾਰ ਐ

ਕੋਲ ਆਕੇ, ਨੈਨ ਮਿਲਾਕੇ

ਕਰੀਏ ਗੱਲਾਂ ਚਾਰ ਐ

- It's already the end -