00:00
04:13
ਬੁੱਲ੍ਹੀਆਂ ਗੁਲਾਬੀ ਤੇਰੀਆਂ
(ਮੈਨੂੰ ਰਾਤਾਂ ਨੂੰ ਨਾ ਸੌਣ ਦੇਂਦੀਆਂ)
ਬੁੱਲ੍ਹੀਆਂ ਗੁਲਾਬੀ ਤੇਰੀਆਂ
ਹੋ, ਮੈਨੂੰ ਰਾਤਾਂ ਨੂੰ ਨਾ ਸੌਣ ਦੇਂਦੀਆਂ
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ
ਹੋ, ਮੈਨੂੰ "ਜਾਨ-ਜਾਨ ਆਣ" ਕਹਿੰਦੀਆਂ
ਹੋ, ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ
ਹੋ, ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ
(GV)
ਧੰਨਵਾਦ ਕਰਦੇ ਆਂ ਜ਼ਿੰਦਗੀ 'ਚ ਆਉਣ ਲਈ
ਜ਼ਿੰਦਗੀ 'ਚ ਆ ਕੇ ਸਾਡੇ ਸੁਪਨੇ ਸਜਾਉਣ ਲਈ
ਧੰਨਵਾਦ ਕਰਦੇ ਆਂ ਜ਼ਿੰਦਗੀ 'ਚ ਆਉਣ ਲਈ
ਜ਼ਿੰਦਗੀ 'ਚ ਆ ਕੇ ਸਾਡੇ ਸੁਪਨੇ ਸਜਾਉਣ ਲਈ
(ਸੁਪਨੇ ਸਜਾਉਣ ਲਈ)
ਗੋਰੇ ਹੱਥਾਂ ਉਤੇ ਲਾਈਆਂ ਮਹਿੰਦੀਆਂ
ਮੈਨੂੰ ਰਾਤਾਂ ਨੂੰ ਨਾ ਸੌਣ ਦੇਂਦੀਆਂ
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ
ਹੋ, ਮੈਨੂੰ "ਜਾਨ-ਜਾਨ ਆਣ" ਕਹਿੰਦੀਆਂ
ਹੋ, ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ
ਉਹ ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ
ਮੇਰੀ ਮਹਿੰਦੀ ਦਾ, ਹਾਂ, ਰੰਗ ਗੂੜ੍ਹਾ ਵੇ
ਮੈਨੂੰ ਜਾਣ-ਜਾਣ ਛੇੜੇ ਮੇਰਾ ਚੂੜਾ ਵੇ
ਮੈਨੂੰ ਜਾਣ-ਜਾਣ ਛੇੜੇ ਮੇਰਾ ਚੂੜਾ ਵੇ
ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ
ਚੰਨ ਤੋਂ ਵੀ ਸੋਹਣਾ ਚੰਨ ਮੇਰੀ ਝੋਲੀ ਪਾਇਆ ਏ
ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ
ਚੰਨ ਤੋਂ ਵੀ ਸੋਹਣਾ ਚੰਨ ਮੇਰੀ ਝੋਲੀ ਪਾਇਆ ਏ
(ਮੇਰੀ ਝੋਲੀ ਪਾਇਆ ਏ)
ਖੁਸ਼ ਹੋਕੇ ਹਵਾਵਾਂ ਕਹਿੰਦੀਆਂ
ਹੋ, ਮੈਨੂੰ ਰਾਤਾਂ ਨੂੰ ਨਾ ਸੌਣ ਦੇਂਦੀਆਂ
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ
ਹੋ, ਮੈਨੂੰ "ਜਾਨ-ਜਾਨ ਆਣ" ਕਹਿੰਦੀਆਂ
ਉਹ ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ
ਉਹ ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ
ਹਰ ਵੇਹਲੇ ਤੇਰਾ ਨਾਮ ਜਪਦਾ ਨਾ ਥੱਕੂਗਾ
ਕੱਚ ਦੀ glassy ਵਾਂਗ ਸਾਂਭ-ਸਾਂਭ ਰੱਖੂਗਾ
ਸੁਬਹ-ਸ਼ਾਮ ਤੇਰਾ ਨਾਮ ਜਪਦਾ ਨਾ ਥੱਕੂਗਾ
ਕੱਚ ਦੀ glassy ਵਾਂਗ ਸਾਂਭ-ਸਾਂਭ ਰੱਖੂਗਾ
Sandhu ਤੈਨੂੰ ਰੱਖੂਗਾ
ਆਪੇ ਸਾਂਭੇਗੀ ਕਬੀਲਦਾਰੀਆਂ
ਹੋ, ਮੇਰੇ ਘਰ ਦੀਆਂ ਜੋ ਸੀ ਰਹਿੰਦੀਆਂ
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ
ਹੋ, ਮੈਨੂੰ "ਜਾਨ-ਜਾਨ ਆਣ" ਕਹਿੰਦੀਆਂ
ਉਹ ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ
ਉਹ ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ
ਉਹ ਮੈਨੂੰ "ਜਾਨ-ਜਾਨ ਆਣ" ਕਹਿੰਦੀਆਂ
ਉਹ ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ