background cover of music playing
Jatti da Crush - Kay Vee Singh

Jatti da Crush

Kay Vee Singh

00:00

03:28

Similar recommendations

Lyric

Cheetah

ਮੈਂ ਕੱਲ੍ਹ ਰਾਤੀ ਦੇਖਿਆ dream, ਮੁੰਡਿਆ

ਮੌਸਮ ਵੀ ਹੋਇਆ ਸੀ ਹਸੀਨ, ਮੁੰਡਿਆ

ਪਿਆਰ ਵਾਲੀ ਦੋਨਾਂ ਵਿੱਚ ਗੱਲ ਚੱਲਦੀ

Romantic ਜਾ ਚੱਲਦਾ ਸੀ scene, ਮੁੰਡਿਆ

ਮੈਂ ਕੱਲ੍ਹ ਰਾਤੀ ਦੇਖਿਆ dream, ਮੁੰਡਿਆ

ਮੌਸਮ ਵੀ ਹੋਇਆ ਸੀ ਹਸੀਨ, ਮੁੰਡਿਆ

ਪਿਆਰ ਵਾਲੀ ਦੋਨਾਂ ਵਿੱਚ ਗੱਲ ਚੱਲਦੀ

Romantic ਜਾ ਚੱਲਦਾ ਸੀ scene, ਮੁੰਡਿਆ

ਤੂੰ ਜਦ ਆਵੇਂ ਮੇਰੇ ਕੋਲ਼, ਦਿਲ ਵਿੱਚ ਪੈਣ ਹੌਲ

ਤੂੰ ਆਵੇਂ ਜਦ ਕੋਲ਼, ਦਿਲ ਵਿੱਚ ਪੈਣ ਹੌਲ

ਝੱਟ ਖੁੱਲ੍ਹੀ ਮੇਰੀ ਅੱਖ, ਮੁੰਡਿਆ

ਤੂੰ ਜੱਟਾ, ਜੱਟੀ ਦਾ crush, ਆਵੇ ਗੱਲਾਂ ਤੇ blush

ਹਾਏ, ਵੇ ਏਦਾਂ ਨਾ ਤੂੰ ਤੱਕ, ਮੁੰਡਿਆ

ਤੂੰ ਜੱਟਾ, ਜੱਟੀ ਦਾ crush, ਆਵੇ ਗੱਲਾਂ ਤੇ blush

ਹਾਏ, ਵੇ ਏਦਾਂ ਨਾ ਤੂੰ ਤੱਕ, ਮੁੰਡਿਆ

(ਹਾਂ-ਹਾਂ-ਹਾਂ)

ਹਾਂ, ਕੁੜੀਆਂ 'ਚ ਬਾਹਲਾ ਤੇਰਾ ਹੋਇਆ fame ਵੇ

ਕੱਲੀ-ਕੱਲੀ ਕੁੜੀ ਰੱਟੀ ਫ਼ਿਰੇ ਤੇਰਾ name ਵੇ

ਤੂੰ ਹੋਰਾਂ ਨਾਲ਼ ਖੜੇਂ, ਮੈਥੋਂ ਜ਼ਰ ਨਹੀਓਂ ਹੁੰਦਾ

ਜੱਟਾ, ਸੱਚੇ ਦਿਲੋਂ ਜੱਟੀ ਕਰਦੀ ਪ੍ਰੇਮ ਵੇ

ਓ, ਕੁੜੀਆਂ 'ਚ ਬਾਹਲਾ ਤੇਰਾ ਹੋਇਆ fame ਵੇ

ਕੱਲੀ-ਕੱਲੀ ਕੁੜੀ ਰੱਟੀ ਫ਼ਿਰੇ ਤੇਰਾ name ਵੇ

ਤੂੰ ਹੋਰਾਂ ਨਾਲ਼ ਖੜੇਂ, ਮੈਥੋਂ ਜ਼ਰ ਨਹੀਓਂ ਹੁੰਦਾ

ਜੱਟਾ, ਸੱਚੇ ਦਿਲੋਂ ਜੱਟੀ ਕਰਦੀ ਪ੍ਰੇਮ ਵੇ

ਜੋ ਤੇਰੇ ਲਈ ਮੈਂ ਕਰਾਂ feel, ਕਿਸੇ ਲਈ ਨਾ ਕਰਾਂ

ਤੇਰੇ ਲਈ ਜੋ ਕਰਾਂ feel, ਕਿਸੇ ਲਈ ਨਾ ਕਰਾਂ

ਗੱਲ ਸਮਝਦਾ ਕਿਉਂ ਨੀ, ਮੁੰਡਿਆ?

ਤੂੰ ਜੱਟਾ, ਜੱਟੀ ਦਾ crush, ਆਵੇ ਗੱਲਾਂ ਤੇ blush

ਹਾਏ, ਵੇ ਏਦਾਂ ਨਾ ਤੂੰ ਤੱਕ, ਮੁੰਡਿਆ

ਤੂੰ ਜੱਟਾ, ਜੱਟੀ ਦਾ crush, ਆਵੇ ਗੱਲਾਂ ਤੇ blush

ਹਾਏ, ਵੇ ਏਦਾਂ ਨਾ ਤੂੰ ਤੱਕ, ਮੁੰਡਿਆ

ਮੈਂ ਬਣੂੰਗੀ queen, ਮੇਰਾ ਬਣੀ king ਤੂੰ

ਸੋਨੇ ਦੀ ਨਈਂ ਫੁੱਲਾਂ ਵਾਲੀ ਦਵੀਂ ring ਤੂੰ

ਅੰਬਰਸਰ ਵਿੱਚ ਵੱਖ ਸਾਡਾ ਪਿਆਰ ਹੋਊਗਾ

ਕਰਲਾ ਵੇ ਗੱਲ note Kay Vee Singh ਤੂੰ

ਮੈਂ ਬਣੂੰਗੀ queen, ਮੇਰਾ ਬਣੀ king ਤੂੰ

ਸੋਨੇ ਦੀ ਨਈਂ ਫੁੱਲਾਂ ਵਾਲੀ ਦਵੀਂ ring ਤੂੰ

ਅੰਬਰਸਰ ਵਿੱਚ ਵੱਖ ਸਾਡਾ ਪਿਆਰ ਹੋਊਗਾ

ਕਰਲਾ ਵੇ ਗੱਲ note Kay Vee Singh ਤੂੰ

ਓ, ਤੈਨੂੰ ਵੇਖ ਹੋਵਾਂ ਖੁਸ਼, Ricky Malhi ਕੋਲ਼ੋਂ ਪੁੱਛ

ਆ, ਵੇਖ ਹੋਵਾਂ ਖੁਸ਼, Ricky Malhi ਕੋਲ਼ੋਂ ਪੁੱਛ

ਮੈਨੂੰ ਦੇਦੇ ਸਾਰੇ ਹੱਕ ਮੁੰਡਿਆ

ਤੂੰ ਜੱਟਾ, ਜੱਟੀ ਦਾ crush, ਆਵੇ ਗੱਲਾਂ ਤੇ blush

ਹਾਏ, ਵੇ ਏਦਾਂ ਨਾ ਤੂੰ ਤੱਕ, ਮੁੰਡਿਆ

ਤੂੰ ਜੱਟਾ, ਜੱਟੀ ਦਾ crush, ਆਵੇ ਗੱਲਾਂ ਤੇ blush

ਹਾਏ, ਵੇ ਏਦਾਂ ਨਾ ਤੂੰ ਤੱਕ, ਮੁੰਡਿਆ

(ਹਾਂ-ਹਾਂ-ਹਾਂ)

- It's already the end -