background cover of music playing
Kalla Sohna Nai - Akhil

Kalla Sohna Nai

Akhil

00:00

02:36

Similar recommendations

Lyric

ਜੋ-ਜੋ ਤੂੰ ਕਹਿ ਦਿੰਨੈ, ਹੋਰ ਕੋਈ ਕਹਿ ਸਕਦਾ ਨਹੀਂ

ਤੂੰ ਜਿੱਦਾਂ ਪੰਗੇ ਲੈਨੈ, ਹੋਰ ਕੋਈ ਲੈ ਸਕਦਾ ਨਹੀਂ

ਤੈਨੂੰ ਛੱਡ ਵੀ ਸਕਦੀ ਆਂ, ਰੱਖਿਆ ਕਰ ਮੇਰਾ ਡਰ ਵੇ

ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ

ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ

"ਥੋੜ੍ਹੀ ਦੇਰ 'ਚ ਕਰਦਾ ਹਾਂ," ਹਰ phone 'ਤੇ ਕਹਿਨਾ ਐ

ਕੀ ਪ੍ਰਧਾਨ ਮੰਤਰੀ ਐ? ਜਿੰਨਾ busy ਤੂੰ ਰਹਿਨਾ ਐ

Busy ਤੂੰ ਰਹਿਨਾ ਐ

ਮੈਨੂੰ ਮਿੱਠਾ ਬਹੁਤ ਪਸੰਦ ਐ, ਕਦੇ cake ਲਿਆਇਆ ਕਰ

ਕਦੇ ਹੱਥ ਤੂੰ ਫ਼ੜਿਆ ਕਰ, ਕਦੇ ਪੈਰ ਦਬਾਇਆ ਕਰ

ਤੇਰੇ phone 'ਚ ਮੇਰੇ ਨਾਮ ਅੱਗੇ ਇੱਕ ਦਿਲ ਵੀ ਭਰ ਵੇ

ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ

ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ

ਤੂੰ ਕੱਲਾ ਹੀ ਸੋਹਣਾ ਨਹੀਂ

ਜਾਦਾ ਨਾ ਬਣਿਆ ਕਰ ਵੇ

ਚਾਹੇ ਪਿਆਰ ਨਾਲ ਬੇਸ਼ੱਕ, ਮੇਰੇ ਵਾਲ ਨਾ ਪੱਟਿਆ ਕਰ

ਗੱਲ ਪੂਰੀ ਸੁਣਿਆ ਕਰ, ਵਿੱਚੋਂ ਨਾ ਕੱਟਿਆ ਕਰ

ਵਿੱਚੋਂ ਨਾ ਕੱਟਿਆ ਕਰ

ਉਹਨਾਂ ਨੂੰ ਹੀ ਚਾਹੁੰਨੈ ਤੂੰ, ਮੈਂ ਤੇਰੀ chat'an ਕੱਢੀਆਂ ਨੇ

ਸੱਭ ਨੂੰ unfollow ਕਰ ਜੋ ਤੈਥੋਂ ਉਮਰ 'ਚ ਵੱਡੀਆਂ ਨੇ

Babbu, ਤੂੰ ਬੰਦਾ ਬਣ, ਤੇਰੇ ਬਿਨਾਂ ਵੀ ਜਾਣਾ ਸਰ ਵੇ

ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ

ਤੂੰ ਕੱਲਾ ਹੀ ਸੋਹਣਾ ਨਹੀਂ, ਜਾਦਾ ਨਾ ਬਣਿਆ ਕਰ ਵੇ

- It's already the end -