00:00
01:56
ਇਸ ਗੀਤ ਬਾਰੇ ਫਿਲਹਾਲ ਕੋਈ ਜਾਣਕਾਰੀ ਮੌਜੂਦ ਨਹੀਂ ਹੈ।
ਸਾਡੇ town ਦਾ ਰਿਵਾਜ਼ ਨੇ, ਯਾਰਾ
ਕੁੱਟਣ ਘੱਟ ਘੜੀਸਣ ਵਾਲ਼ਾ
ਵੇ ਗੱਲ ਸੁਣ, ਚੰਨ ਵਰਗਿਆ ਯਾਰਾ
ਮੈਨੂੰ ਮਿਲ਼ੇਂਗਾ ਯਾ ਲਾ ਗਿਆ ਲਾਰਾ?
ਹਾਂ, ਲਾ ਕੇ ਬਹਾਨਾ ਅੱਧੀ ਰਾਤ ਨੂੰ
ਵੇ ਮੈਂ ਤਾਂ ਕਿਹਾ ਪੜ੍ਹਦੀ ਰਹੀ
ਗੇੜਾ ਇੱਕ ਨਾ ਤੂੰ ਮੁੰਡਿਆ ਲਵਾਇਆ
ਮੈਂ ਐਵੇਂ ਟੌਰ ਕੱਢਦੀ ਰਹੀ
ਵੇ ਗੇੜਾ ਇੱਕ ਨਾ ਤੂੰ ਮੁੰਡਿਆ ਲਵਾਇਆ
ਮੈਂ ਐਵੇਂ ਟੌਰ ਕੱਢਦੀ ਰਹੀ
ਓ, ਮੈਂ ਕਿਹਾ, ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ
ਜਿਉਂਦਾ ਜੱਟ ਆਵੇ ਨਾ ਹੱਥ ਨੀ
ਮਰਦੇ ਦਮ ਤਕ ਚੱਕਣੀ ਆ ਅੱਤ ਨੀ
ਜਿਉਂਦਾ ਜੱਟ ਆਵੇ ਨਾ ਹੱਥ ਨੀ
ਮਰਦੇ ਦਮ ਤਕ ਚੱਕਣੀ ਆ ਅੱਤ ਨੀ
ਤੋੜ ਕੇ ਆਇਆ ੨੫ ਨਾਕੇ
ਗੱਭਰੂ ਮਾਰੇ ਦਿਲਾਂ 'ਤੇ ਡਾਕੇ
ਰੱਖ ਸਿਰ ਤੇਰੇ 'ਤੇ ਹੱਥ, ਮਿੱਠੀਏ
ਨੀ ਸੌਂਹ ਤੇਰੀ ਖਾਵਾਂਗਾ
ਮੈਂ ਵਿਗੜੇ ਜੱਟਾਂ ਦਾ ਕਾਕਾ
ਦਰਸ਼ਣ ਕਰਕੇ ਹੀ ਜਾਵਾਂਗਾ
ਮੈਂ ਵਿਗੜੇ ਜੱਟਾਂ ਦਾ ਕਾਕਾ
ਦਰਸ਼ਣ ਕਰਕੇ ਹੀ ਜਾਵਾਂਗਾ
ਹੋ, ਖੜਕਣ police ਦੇ ਜੱਟਾ scanner
ਲੱਗ ਗਏ ਏਰੀਏ ਦੇ ਵਿੱਚ jammer
ਮੈਨੂੰ ਲਗਦਾ ਐ ਡਰ ਬਾਹਲ਼ਾ
ਮੈਂ ਵੀ ਸੱਪ ਕੌਡੀਆਂ ਵਾਲ਼ਾ
ਮੈਨੂੰ ਡਰ ਜਿਹਾ ਲਗਦਾ ਰਹਿੰਦਾ
Location change, ਨਾ ਇੱਕ ਥਾਂ ਬਹਿੰਦਾ
"ਆਊਗਾ ਜ਼ਰੂਰ ਮੇਰਾ ਮਾਹੀ"
ਸਹੇਲੀਆਂ ਨਾ' ਲੜਦੀ ਰਹੀ
ਗੇੜਾ ਇੱਕ ਨਾ ਤੂੰ ਮੁੰਡਿਆ ਲਵਾਇਆ
ਮੈਂ ਐਵੇਂ ਟੌਰ ਕੱਢਦੀ ਰਹੀ
ਮੈਂ ਵਿਗੜੇ ਜੱਟਾਂ ਦਾ ਕਾਕਾ
ਦਰਸ਼ਣ ਕਰਕੇ ਹੀ ਜਾਵਾਂਗਾ
ਵੇ ਗੇੜਾ ਇੱਕ ਨਾ ਤੂੰ ਮੁੰਡਿਆ ਲਵਾਇਆ
ਮੈਂ ਐਵੇਂ ਟੌਰ ਕੱਢਦੀ ਰਹੀ