00:00
02:54
Inderpal Moga
Chani Nattan, baby
Mad Mix
ਸੋਹਣੀਏ, ਗੱਡੀ 'ਚ ਬੰਦੂਕ ਰਵੇ
ਸੋਹਣੀਏ, ਵੈਰੀ ਨੂੰ ਫੂਕ ਦੇਵੇ
ਸੋਹਣੀਏ, ਗੱਡੀ 'ਚ ਬੰਦੂਕ ਰਵੇ
ਹੋ, ਤੌਬਾ ਜੇ ਹੁਸਨ ਨੀ ਤੇਰਾ
ਜੱਟ ਦਾ ਵੀ ਡਾਂਗ 'ਤੇ ਡੇਰਾ
Dubai ਦੀ ਰੇਤ ਦੇ ਵਾਙੂ
ਤਪਦਾ, ਹਾਏ, ਰੰਗ ਨੀ ਤੇਰਾ
ਹੋ, ਹਿੱਕ ਨਾ' ਮੈਂ ਲਾ ਕੇ ਰੱਖਾਂ
ਜਿੱਦਾਂ ਮਸ਼ੂਕ ਰਵੇ
ਸੋਹਣੀਏ, ਗੱਡੀ 'ਚ ਬੰਦੂਕ ਰਵੇ
ਸੋਹਣੀਏ, ਵੈਰੀ ਨੂੰ ਫੂਕ ਦੇਵੇ
ਸੋਹਣੀਏ, ਗੱਡੀ 'ਚ ਬੰਦੂਕ (ਰਵੇ)
ਹੋ, ਤੇਰੇ ਜਿੰਨੇ ਆ ਚਰਚੇ, ਨੀ ਓਨੇ ਯਾਰਾਂ 'ਤੇ ਪਰਚੇ
ਇੱਕ ਤੇਰੇ ਤੇ ਇੱਕ ਅਸਲੇ 'ਤੇ ਕੀਤੇ ਮੈਂ ਖੁੱਲ੍ਹ ਕੇ ਖਰਚੇ
ਇੱਕ ਤੇਰੇ ਤੇ ਇੱਕ ਅਸਲੇ 'ਤੇ ਕੀਤੇ ਮੈਂ ਖੁੱਲ੍ਹ ਕੇ ਖਰਚੇ
ਨਾਗ ਦੋ ਮੂੰਹਾਂ ਵਾਲ਼ੇ, ਖੂਨਾਂ ਨੂੰ ਚੂਸ ਲਵੇ
ਸੋਹਣੀਏ, ਗੱਡੀ 'ਚ ਬੰਦੂਕ ਰਵੇ
ਸੋਹਣੀਏ, ਵੈਰੀ ਨੂੰ ਫੂਕ ਦੇਵੇ
ਸੋਹਣੀਏ, ਗੱਡੀ 'ਚ ਬੰਦੂਕ ਰਵੇ
You already know, baby
ਘਰੋਂ ਨਿਕਲਾਂ ਤੇ ਅਸਲਾਂ ਵੀ ਚੱਕ ਲਾਂ (ਚੱਕ ਲਾਂ)
ਚਾੜ੍ਹ chamber 'ਚ, seat ਥੱਲੇ ਰੱਖ ਲਾਂ (ਰੱਖ ਲਾਂ)
ਬਾਹਲ਼ੇ ਬਣਦੇ ਜੋ ਬਾਜ ਰਾਹੇ ਡੱਕ ਲਾਂ (ਡੱਕ ਲਾਂ)
ਅੱਖੀਂ ਰੜਕੇ ਕੋਈ ਜਦੇ ਕੱਢ ਛੱਕ ਦਾਂ
ਲਾਉਂਦੀ ਅੰਬਰੋਂ ਪਰਿੰਦੇ ਫਿਰੇ ਤੇਰੀ ਅੱਖ ਨੀ (ਤੇਰੀ ਅੱਖ)
ਪੁੱਤਾਂ ਵਾਙੂ ਰੱਖੇ ਮੈਂ ਵੀ ਅਸਲੇ ਆਂ ਸੱਤ ਨੀ
ਜੇ ਕੋਈ ਮਿੱਤਰਾਂ ਨਾ' ਲਵੇ ਪੰਗੇ ਆਣ-ਆਣ ਕੇ (ਆਣ-ਆਣ)
ਫੇਰ ਜੱਟ ਵੀ ਕਰਾਉਂਦਾ ਅੱਟ ਜਾਣ-ਜਾਣ ਕੇ
ਦੂਰ ਰਹਿਣ, ਲਾਗੇ ਆਉਣ ਦਾ ਨਾ ਜੇਰਾ ਨੀ (ਜੇਰਾ)
ਤੇਰੇ ਜੱਟ ਮੂਹਰੇ ਵੈਲੀ ਬਣੇ ਕਿਹੜਾ ਨੀ (ਕਿਹੜਾ ਨੀ)
ਵਾਧੂ ਅਸਲੇ ਨੂੰ ਦੇਕੇ ਰੱਖਾਂ ਤੇਲ ਨੀ (ਤੇਲ ਨੀ)
ਮਾਂ ਦੇ ਵਾਙੂ ਹੀ ਉਡੀਕ ਦੀ ਆ jail ਨੀ
ਹੋ, ਸੁਣਿਆਂ ਤੂੰ ਹੋਣਾ ਖਬਰਾਂ ਦੇ ਵਿੱਚ ਮੇਰਾ ਨਾਂ ਨੀ, ਅੱਲ੍ਹੜੇ
ਕੱਲ ਉੱਥੇ, ਅੱਜ ਇੱਥੇ ਆਂ, ਪੱਕੇ ਸਾਡੇ ਥਾਂ ਨਹੀਂ, ਅੱਲ੍ਹੜੇ
ਹੋ, ਤੇਰੀ ਜੇ ਹੋਈ ਚੜ੍ਹਾਈ ਸੁਣਿਆ TikTok'ਆਂ 'ਤੇ ਨੀ
ਗੱਭਰੂ ਨੇ ਅੱਤ ਕਰਾਈ ਸੁਣਿਆ ਏ glock'ਆਂ 'ਤੇ ਨੀ
ਹੋ, ਮੋਗੇ ਵਾਲਾ, ਚੰਨੀ ਨੱਤਾਂ
ਗੀਤਾਂ 'ਚ ਬਰੂਦ ਭਰੇ
ਸੋਹਣੀਏ, ਗੱਡੀ 'ਚ ਬੰਦੂਕ ਰਵੇ
ਸੋਹਣੀਏ, ਵੈਰੀ ਨੂੰ ਫੂਕ ਦੇਵੇ
ਸੋਹਣੀਏ, ਗੱਡੀ 'ਚ ਬੰਦੂਕ (ਰਵੇ)