00:00
04:50
हसीन चेहरा जो मेरा है, इसे ग़म कई हैं
दिल में मेरे अँधेरा है, पर हम नहीं हैं
रूठना चाहूँ जो मैं, रूठा नहीं जाता
टूट के चाहूँ जो मैं, तू गले से ना लगाता
तनहा रहूँ मैं
ਸੱਜਣਾ, ਜੁਦਾਈਆਂ ਮੈਨੂੰ ਸਹਿ ਲੈਣ ਦੇ
-हूँ मैं
ਛੱਡ ਜਾ, ਮੈਨੂੰ ਕੱਲਾ-ਕੱਲਾ ਰਹਿ ਲੈਣ ਦੇ
-हूँ मैं
ਸੱਜਣਾ, ਜੁਦਾਈਆਂ ਮੈਨੂੰ ਸਹਿ ਲੈਣ ਦੇ
-हूँ मैं
ਛੱਡ ਜਾ, ਮੈਨੂੰ ਕੱਲਾ-ਕੱਲਾ ਰਹਿ ਲੈਣ ਦੇ
(ਛੱਡ ਕੇ, ਮੈਨੂੰ ਕੱਲੇ-ਕੱਲੇ ਰਹਿ ਲੈਣ ਦੇ)
♪
ਰੋਂਦੀ-ਰੋਂਦੀ ਅੱਖੀਆਂ ਨੂੰ ਸਾਫ਼ ਨਾ ਕਰ
ਮੈਨੂੰ ਰੋ ਲੈਣ ਦੇ
ਕੀਤਿਆਂ ਗੁਨਾਹ ਮੇਰੇ ਮਾਫ਼ ਤਾਂ ਕਰ
ਤੇਰੀ ਹੋ ਲੈਣ ਦੇ
ओ, यारा, अब रह ना सकूँ, तू लगा ले गले
चल भूल भी जा सारे शिकवे-गिले
(चल भूल भी जा सारे शिकवे-गिले)
तनहा रहूँ मैं
ਸੱਜਣਾ, ਜੁਦਾਈਆਂ ਮੈਨੂੰ ਸਹਿ ਲੈਣ ਦੇ
-हूँ मैं
ਛੱਡ ਜਾ, ਮੈਨੂੰ ਕੱਲਾ-ਕੱਲਾ ਰਹਿ ਲੈਣ ਦੇ
-हूँ मैं
ਸੱਜਣਾ, ਜੁਦਾਈਆਂ ਮੈਨੂੰ ਸਹਿ ਲੈਣ ਦੇ
-हूँ मैं
ਛੱਡ ਜਾ, ਮੈਨੂੰ ਕੱਲਾ-ਕੱਲਾ ਰਹਿ ਲੈਣ ਦੇ
♪
(ਸੱਜਣਾ, ਜੁਦਾਈਆਂ...)
(ਸੱਜਣਾ, ਜੁਦਾਈਆਂ ਮੈਨੂੰ ਸਹਿ ਲੈਣ ਦੇ)