background cover of music playing
5 Goliyan - Saabi Bhinder

5 Goliyan

Saabi Bhinder

00:00

03:23

Similar recommendations

Lyric

What would you define as irresponsible?

To talk about murder and death

Or you talk about jail, death and

(Ayo... The Kidd)

ਆਰੀ ਆਰੀ ਆਰੀ

ਆਰੀ ਆਰੀ ਆਰੀ

ਨੀ ਤੇਰੇਆਂ ਗ਼ਮਾਂ 'ਚ ਰਹਿ ਗਿਆ

ਹੋ ਨੀ ਮੈਂ ਲਤ ਨਸ਼ਿਆਂ ਦੀ ਲਾ ਲਈ

ਨੀ ਇਕ ਹੱਥ ਦਾਰੂ ਸੋਹਣੀਏ

ਦੂਜੇ ਹੱਥ 'ਚ ਗੰਡਾਸੀ ਕਾਲੀ ਨੀ

ਤੇਰੇ ਪਿੱਛੇ ਰੱਖਣੀ ਪਾਈ ਨੀ

ਹੋ ਮੈਨੂੰ Gipsy 'ਚ ਰਫ਼ਲ ਦੋਨਾਲੀ

(ਨੀ ਤੇਰੇ ਪਿੰਡ ਵਾਲੇ ਗੱਭਰੂ...)

ਨੀ ਤੇਰੇ ਪਿੰਡ ਵਾਲੇ ਗੱਭਰੂ

ਓਹ ਅੱਖ ਰੱਖਦੇ ਮੇਰੇ ਉੱਤੇ ਮਾੜੀ ਨੀ

ਜੇ ਮੈਂ ਵਿਗੜ ਗਿਆ

ਓਹ ਵੇਖੀਂ ਵੱਢਦਾ ਕਿਵੇਂ ਵਾਰੋ-ਵਾਰੀ

ਨੀ ਇੱਕ case ਹੋਰ ਚੱਲ ਜੂ

ਨੀ ਇੱਕ case ਹੋਰ ਚੱਲ ਜੂ

ਹੋ ਜਿੱਥੇ ਚਲਦੇ ਪਏ ਨੇ ਪਹਿਲਾਂ 40, ਓ

ਖੜਕੇ ਖੜਕੇ ਖੜਕੇ

ਖੜਕੇ ਖੜਕੇ ਖੜਕੇ

ਨੀਂ ਅੱਧੀ ਅੱਧੀ ਰਾਤੀਂ ਉੱਠਕੇ

ਓਹ ਰਹਿੰਦਾ 'ਡੀਕਦਾ ਗਲੀ ਚ ਤੈਨੂੰ ਖੜ ਕੇ

ਨੀਂ ਇੱਕ ਪਾਸਾ ਲਾ ਦੇ ਸੋਹਣੀਏ

ਹੋ ਮੁੰਡਾ ਮਰਜੂ ਤੇਰੇ ਸਿਰ ਚੜ੍ਹਕੇ

ਨੀ ਜ਼ਖਮੀ ਸ਼ਰੀਰ ਹੋ ਗਿਆ

ਹੋ ਨਿੱਤ ਵੈਰਨੇ ਤੇਰੇ ਪਿੱਛੇ ਲੜ ਕੇ

ਨੀ ਯਾਰ ਤੇ ਪਵਾ ਕੇ 26ਆਂ

ਨੀ ਯਾਰ ਤੇ ਪਵਾ ਕੇ 26ਆਂ

ਹੋ ਕਾਹਤੋਂ ਬੈਠੀ ਅੰਦਰ ਬਿੱਲੋ ਵੜ ਕੇ

ਨੀ ਏਦਾਂ ਨਹੀਓਂ ਪਿਆਰ ਨਿਭਣੇ

ਓ ਹੋ ਹੋ

ਨੀ ਏਦਾਂ ਨਹੀਓਂ ਪਿਆਰ ਨਿਭਣੇ

ਓਹ ਨਹੀਓਂ ਨਿਭਣੇ ਜਮਾਨੇ ਕੋਲੋਂ ਡਰ ਕੇ

(Yet you're still having to survive you 5 gun-shots)

ਪੱਖੀਆਂ ਪੱਖੀਆਂ ਪੱਖੀਆਂ

ਪੱਖੀਆਂ ਪੱਖੀਆਂ ਪੱਖੀਆਂ

ਮੈਂ gun ਵਿੱਚ 5 ਗੋਲੀਆਂ

ਹੋ ਤੇਰੇ 5 ਵੀਰਾਂ ਲਈ ਨੇ ਰੱਖੀਆਂ

ਨੀਂ ਤਿੱਖਾ ਏ ਗੰਡਾਸਾ ਜੱਟ ਦਾ

ਹੋ ਵੇਖੀਂ ਲੰਘ ਜਾਊ ਚੀਰ ਦਾ ਬਖ਼ੀਆਂ

ਮੈਂ ਓਹਨਾਂ ਵਿੱਚੋ ਹੈ ਨੀ ਸੋਹਣੀਏ

ਹੋ ਜਿਹੜੇ ਲਾਉਣ ਯਾਰੀਆਂ ਕੱਚੀਆਂ

ਨੀਂ ਇੱਕ ਵਾਰੀ ਲਾ ਕੇ ਦੇਖ ਲੈ

ਨੀਂ "ਸਾਭੀ" ਨਾਲ ਲਾ ਕੇ ਦੇਖ ਲੈ

ਹੋ ਇੱਟ ਵਾਂਗਰਾਂ ਮੋਹਬੱਤਾਂ ਨੇ ਪੱਕੀਆਂ

ਨੀ ਜਿਹੜਾ ਤੈਨੂੰ ਮਾਰੇ ਸਹਿਨਤਾਂ

ਨੀ ਜਿਹੜਾ ਤੈਨੂੰ ਮਾਰੇ ਸਹਿਨਤਾਂ

ਹੋ ਅੱਜ ਓਹਦੀਆਂ ੳਡਾਊਂਂਗਾ ਮੈਂ ਫ ੱਕੀਆਂ

ਓਹ ਹੋ ਹੋ ਹੋ

- It's already the end -