00:00
03:10
Show Mrxci on it
ਹੋ ਜਾਨਵਰ ਰੱਖੇ ਆ ਲੜਾਕੇ ਅੱਲ੍ਹੜੇ
ਡੱਬ ਵਾਲੀਓਂ ਕਰਾਉਂਦਾ ਗੱਡ ਖਾਂਨੇ ਟਿੱਚ ਨੀ
The liquor stock ਚੰਡੀਗੜ੍ਹ ਤੋਂ ਲਿਆਵੇ
ਅਬੋਹਰ ਤੋਂ ਪਠਾਣੀ ਹੁੰਦੀ ਆ stich ਨੀ
ਪਿੰਡ ਬੈਠ ਕੇ ਬਣਾਈ ਸਿਰ ਬਾਲਿਆਂ ਦੀ ਸ਼ੱਤ
ਪਰ ਦਿਖਦਾ ਨੀ ਗ਼ੈਰਾਂ ਦੇ ਚੌਬਾਰਿਆਂ ਉੱਤੇ
(ਦਿਖਦਾ ਨੀ ਗ਼ੈਰਾਂ ਦੇ ਚੌਬਾਰਿਆਂ ਉੱਤੇ)
ਹੋ ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਚਾਏ latte ਨਾਲ ਸ਼ੱਕ ਦਾ ਏ dose ਬਿੱਲੋ
Cinnamon powder ਮਿਲਾ ਕੇ ਅੱਥਰਾ
ਜਚੀ ਦਿਲ ਨੂੰ ਤਾਂ ਕਹਿ ਦੁ ਮੇਰੀ ਜਾਨ ਤੈਨੂੰ
ਨਹੀਂ ਤਾਂ ਕਰੀ ਨਾ ਨੀ ਨਜਾਇਜ ਨਖਰਾ
ਕਾਤਿਲਾਨਾ ਕੁੜੇ ਭੌਂਰ ਦੀ trip ਨੀ
Overseas ਚੱਲੇ ਜੱਟ ਦੀ drip ਨੀ
ਰੰਨਾਂ ਪੈਂਦੀਆਂ ਐ ਭੱਜ-ਭੱਜ ਖਾਣ ਨੂੰ
ਮੁੰਡਾ ਕਾਦਾ ਨਿਰਾ salsa ਐ dip ਨੀ
(ਮੁੰਡਾ ਕਾਦਾ ਨਿਰਾ salsa ਐ dip ਨੀ)
ਖੱਬੇ ਭਰ ਕੇ ਕੱਬਡੀਆ ਤੋਂ ਸੁੱਟਦਾ
ਨਈਓ rack ਉਡਾਉਂਦਾ ਲੱਕ ਦੇ ਹੁਲਾਰਿਆਂ ਦੇ ਉੱਤੇ
ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
♪
ਹੱਡਾਂ ਵਿਚ ਰਚੀ ਮਾਝੇ ਦੀ greese ਐ
ਕਦੇ ਲਿਫਦਾ ਨੀ ਜੱਟ ਦੀ ਤਾਰੀਫ ਐ
ਮਜੀਠੇ ਹਲਕੇ 'ਚ ਰਹਿੰਦਾ ਫਰਚੰਦ ਨੀ
ਪੱਕਾ ਰੱਖਦਾ ਆ ਵੱਖੀਆਂ ਨਾਲ ਸੰਦ ਨੀ
(ਪੱਕਾ ਰੱਖਦਾ ਆ ਵੱਖੀਆਂ ਨਾਲ ਸੰਦ ਨੀ)
ਹੋ ਇਥੇ ਸ਼ਕ਼ ਨੀ ਕੇ ਮੁੰਡਾ Lebron ਆ
ਪੂਰੀ ਦਾਬ ਰੱਖਦਾ ਏ ਰਜਵਾੜਿਆ ਉੱਤੇ
ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
Hella cute ਤੇਰੇ ਬੋਲਣੇ ਦਾ ਢੰਗ
ਨਸ਼ਾ ਕਰੇ ਜਿਓ ਕਰੀਨ ਨੱਡੀਏ
Fail ਕਰੇਂਗੀ Canadian ਭੰਗ
ਸੂਟ ਪਾਇਆ ਤੂ green ਨੱਡੀਏ
ਪਾਉਂਦੀ ਫੋਟੋਆਂ ਕਿਊ ਅੱਖਾਂ ਵਿਚ ਆਉਣ ਨੂੰ?
ਮੁੰਡਾ VVS ਫਿਰਦੀ ਟਿਕਾਉਣ ਨੂੰ
ਲੱਗੇ ਜੀਦੇ ਨਾਲ ਬਣੇ good luck ਨੀ
ਵੇਖ ਮੁਲਾਕ਼ਤ ਕਰਕੇ ਬੇਸ਼ੱਕ ਨੀ
ਬਿੱਲੋ ਧੋਖੇਆਂ ਨਾਲ ਦੁਨੀਆਂ ਐ ਜਿੱਤ ਦੀ
ਹੋ ਤਾਂਹੀਓਂ ਲਿਖਦਾ ਨਵਾਨ ਸਦਾ ਹਾਰਿਆਂ ਉੱਤੇ
ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
ਘੋੜੀਆਂ ਨਚਾਉਂਦਾ ਗੱਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ