00:00
03:28
ਗੁੱਸਾ ਹੋਰ ਕਿਤੇ ਤੇ ਸੀ ਓਹਦੇ ਉੱਤੇ ਹੋ ਗਿਆ
ਤਾਇਯੋਂ ਮਰਜਾਣਾ ਮੇਰੇ ਨਾਲ ਗੁੱਸੇ ਹੋ ਗਿਆ
ਹੁਣ Message ਵੀ ਕਰਦਾ ਨਹੀਂ
ਮੈਂ ਆਪੇ Phone ਲਾਈ ਜਾਨੀ ਆਂ
ਰਾਤੀ ਲੜ ਪਯੀ ਆਂ ਓਹਦੇ ਨਾਲ
ਤੇ ਹੁਣ ਪਛਤਾਈ ਜਾਨੀ ਆਂ
ਮੰਨਦਾ ਨਹੀਂ ਮਰਜਾਣਾ ਓਹ
ਮੈਂ ਤਰਲੇ ਜਹੇ ਪਾਈ ਜਾਨੀ ਆਂ
ਰਾਤੀ ਲੜ ਪਯੀ ਆਂ ਓਹਦੇ ਨਾਲ
ਤੇ ਹੁਣ ਪਛਤਾਈ ਜਾਨੀ ਆਂ
ਤੇ ਹੁਣ ਪਛਤਾਈ ਜਾਨੀ ਆਂ
♪
ਦਿਲ ਮੇਰਾ ਜੇ ਲੱਗਦਾ ਨਹੀਓਂ
ਓਹਦਾ ਕਿਵੇਂ ਲੱਗਦਾ ਹੋਣਾ?
Mood ਜਿਵੇਂ Off ਮੇਰਾ
ਉਹਵੀ ਕਿਵੇਂ ਹੱਸਦਾ ਹੋਣਾ?
ਦਿਲ ਮੇਰਾ ਜੇ ਲੱਗਦਾ ਨਹੀਓਂ
ਓਹਦਾ ਕਿਵੇਂ ਲੱਗਦਾ ਹੋਣਾ?
Mood ਜਿਵੇਂ Off ਮੇਰਾ
ਉਹਵੀ ਕਿਹੜਾ ਹੱਸਦਾ ਹੋਣਾ?
ਅੱਗੇ ਤੋਂ ਕਦੇ ਨਹੀਂ ਹੁੰਦਾ ਵੇ
ਮੈਂ ਕਸਮਾਂ ਵੀ ਖਾਈ ਜਾਨੀ ਆਂ
ਰਾਤੀ ਲੜ ਪਯੀ ਆਂ ਓਹਦੇ ਨਾਲ
ਤੇ ਹੁਣ ਪਛਤਾਈ ਜਾਨੀ ਆਂ
ਮੰਨਦਾ ਨਹੀਂ ਮਰਜਾਣਾ ਓਹ
ਮੈਂ ਤਰਲੇ ਜਹੇ ਪਾਈ ਜਾਨੀ ਆਂ
ਰਾਤੀ ਲੜ ਪਯੀ ਆਂ ਓਹਦੇ ਨਾਲ
ਤੇ ਹੁਣ ਪਛਤਾਈ ਜਾਨੀ ਆਂ
♪
ਲੱਖ ਵਾਰੀ ਚਾਹੇ ਲੜੀਏ ਅਸੀਂ
ਪਰ ਕਦੀ ਵੀ ਵੱਖ ਨਹੀਂ ਹੋਣਾ
"ਨਵੀ" ਵਿੱਚ ਜਾਨ ਮੇਰੀ
ਓਹਦੇ ਬਿਨਾ ਕੱਖ ਨਹੀਂ ਹੋਣਾ
ਲੱਖ ਵਾਰੀ ਚਾਹੇ ਲੜੀਏ ਅਸੀਂ
ਪਰ ਕਦੀ ਵੀ ਵੱਖ ਨਹੀਂ ਹੋਣਾ
"ਨਵੀ" ਵਿੱਚ ਜਾਨ ਮੇਰੀ
ਓਹਦੇ ਬਿਨਾ ਕੱਖ ਨਹੀਂ ਹੋਣਾ
ਮਾਫੀ ਕਰੋ ਮਨਜ਼ੂਰ ਜੀ
ਕੰਨਾਂ ਨੂੰ ਹੱਥ ਲਾਈ ਜਾਨੀ ਆਂ
ਰਾਤੀ ਲੜ ਪਯੀ ਆਂ ਓਹਦੇ ਨਾਲ
ਤੇ ਹੁਣ ਪਛਤਾਈ ਜਾਨੀ ਆਂ
ਮੰਨਦਾ ਨਹੀਂ ਮਰਜਾਣਾ ਓਹ
ਮੈਂ ਤਰਲੇ ਜਹੇ ਪਾਈ ਜਾਨੀ ਆਂ
ਰਾਤੀ ਲੜ ਪਯੀ ਆਂ ਓਹਦੇ ਨਾਲ
ਤੇ ਹੁਣ ਪਛਤਾਈ ਜਾਨੀ ਆਂ