background cover of music playing
Mafia Style - Sidhu Moose Wala

Mafia Style

Sidhu Moose Wala

00:00

03:13

Similar recommendations

Lyric

(ਡੋਲੀ ਆਲ਼ੀ car) Yeah!

(G-Wagen-ਆਂ ਦੀ ਡਾਰ) Whoo!

(Mafia style ਹੋਣਾ ਵਿਆਹ ਜੱਟ ਦਾ-ਆ) Aman Hayer!

(ਡੋਲੀ ਆਲ਼ੀ car, G-Wagen-ਆਂ ਦੀ ਡਾਰ) Sidhu Moose Wala!

(Mafia style ਹੋਣਾ ਵਿਆਹ ਜੱਟ ਦਾ-ਆ) ਓ, ਦਿਲ ਦਾ ਨੀ ਮਾੜਾ!

ਓ, Z window tint ਹੋਣੀ Bentley black

ਉਹਦੇ bonnet ਤੇ ਲੱਗੇ ਹੋਏ ਫੁੱਲ ਹੋਣਗੇ

ਜਿੰਨਾ ਦੀ ਸਿਸਤ ਤੋਂ ਜ਼ਮਾਨਾ ਡਰਦਾ

ਬੰਦੇ ਬੁਰਿਆਂ ਤੋਂ ਬੁਰੇ ਓਥੇ ਕੁੱਲ ਹੋਣਗੇ (ha-ha)

Main ਹੋਣਾ highway block ਪਿੰਡ ਦਾ

Main ਹੋਣਾ highway block ਪਿੰਡ ਦਾ

ਕਾਫ਼ਿਲਾ ਤੂੰ ਪਾਉਂਦਾ ਦੇਖੀਂ ਗਾਹ ਜੱਟ ਦਾ

ਹੋ, ਹੋ, ਹੋ, ਹੋ, ਹੋ, ਹੋ

ਹੋ, ਚੱਲੂ ਡੋਲੀ ਆਲ਼ੀ car

ਨਾ' G-Wagen-ਆਂ ਦੀ ਡਾਰ

Full Mafia style ਹੋਣਾ ਵਿਆਹ ਜੱਟ ਦਾ

ਡੋਲੀ ਆਲ਼ੀ car

ਨਾ' G-Wagen-ਆਂ ਦੀ ਡਾਰ

Full Mafia style ਹੋਣਾ ਵਿਆਹ ਜੱਟ ਦਾ-ਆ

ਓ, ਲਾਲ ਸੂਹਾ ਰੰਗ ਤਾਂ ਕਿਤੇ ਨੀ ਲੱਭਣਾ

ਹੋ, ਬੰਦੇ ਕਾਲ਼ੇ ਹੋਣੇ ਕਾਲ਼ੇ ਪਾਏ suit ਹੋਣਗੇ (yo)

ਯਾਰਾਂ ਦਾ ਹੀ ਪਿੰਡ 'ਚ ਖੜਾਕਾ ਸੁਣੂਗਾ

ਦੁੱਕੀ-ਤਿੱਕੀ ਸਾਰੇ ਹੀ mute ਹੋਣਗੇ (ਬੁ-ਬੁਰ੍ਹਾ)

PLR-16 jacket-ਆਂ 'ਚ ਹੋਣੀਆਂ

PLR-16 jacket-ਆਂ 'ਚ ਹੋਣੀਆਂ

ਸ਼ੌਂਕ ਫੁੱਕੀ ਨੀ ਕਰਾਉਣਾ ਠਾ-ਠਾ ਜੱਟ ਦਾ

ਹੋ, ਹੋ, ਹੋ, ਹੋ, ਹੋ, ਹੋ

ਹੋ, ਚੱਲੂ ਡੋਲੀ ਆਲ਼ੀ car

ਨਾ' G-Wagen-ਆਂ ਦੀ ਡਾਰ

Full Mafia style ਹੋਣਾ ਵਿਆਹ ਜੱਟ ਦਾ (yeah)

ਡੋਲੀ ਆਲ਼ੀ car

ਨਾ' G-Wagen-ਆਂ ਦੀ ਡਾਰ

Full Mafia style ਹੋਣਾ ਵਿਆਹ ਜੱਟ ਦਾ-ਆ

(ਓ, ਖਿੱਚ ਕੇ ਰੱਖ ਲਿੰਦਰਾਂ ਵਾਲ਼ਿਆ)

ਜਦੋਂ ਲਾਣਾ Godfather-ਆਂ ਦਾ ਕੱਠਾ ਹੋਊਗਾ

ਦੇਖੀਂ Range-ਆਂ, Porsche-ਆਂ ਦਾ ਹੱਡ ਵੱਗਣਾ (whoo)

5-7 ਕਿੱਲਿਆਂ 'ਚ tent ਲੱਗੂਗਾ

ਉੱਤੋਂ ਲਾਭ ਹੀਰੇ ਦਾ ਅਖਾੜਾ ਲੱਗਣਾ

ਅੰਬਰਾਂ 'ਚ dollar 'ਤੇ pound ਉੱਡਣੇ

ਅੰਬਰਾਂ 'ਚ dollar 'ਤੇ pound ਉੱਡਣੇ

ਓ, ਬੀਬਾ ਸ਼ੇਖ਼ਾਂ ਵਰਗਾ ਸੁਭਾ ਜੱਟ ਦਾ

ਹੋ, ਹੋ, ਹੋ, ਹੋ, ਹੋ, ਹੋ

ਹੋ, ਚੱਲੂ ਡੋਲੀ ਆਲ਼ੀ car

ਨਾ' G-Wagen-ਆਂ ਦੀ ਡਾਰ

Full Mafia style ਹੋਣਾ ਵਿਆਹ ਜੱਟ ਦਾ (yeah)

ਡੋਲੀ ਆਲ਼ੀ car

ਨਾ' G-Wagen-ਆਂ ਦੀ ਡਾਰ

Full Mafia style ਹੋਣਾ ਵਿਆਹ ਜੱਟ ਦਾ-ਆ

ਸਰਕਾਰੀ ਛੁੱਟੀ ਵਰਗਾ ਮਾਹੌਲ ਹੋਣਾ ਏ

ਗੋਲ਼ੀ ਚੱਲ ਜੇ ਨਾ ਮਾਮਿਆਂ ਦਾ ਗੇੜਾ ਹੋਊਗਾ (whoo)

ਨੂੰਹ ਵੈਲੀਆਂ ਦੀ ਬਣੇਗੀ, ਕੋਈ ਛੋਟੀ ਗੱਲ ਨਹੀਂ

Sidhu Moose Wala ਜੱਟ ਉੱਤੇ ਤੇਰਾ ਹੋਊਗਾ

ਉੱਤੇ ਪਾਪੀਆਂ ਦੀ police security ਕਰੂਗੀ (ae)

ਪਾਪੀਆਂ ਦੀ police security ਕਰੂਗੀ

ਥਾਂ-ਥਾਂ ਨਾਕੇ ਹੋਣੇ ਜਿੱਥੋਂ ਹੋਣਾ ਰਾਹ ਜੱਟ ਦਾ

ਹੋ, ਹੋ, ਹੋ, ਹੋ, ਹੋ, ਹੋ

ਹੋ, ਚੱਲੂ ਡੋਲੀ ਆਲ਼ੀ car

ਨਾ' G-Wagen-ਆਂ ਦੀ ਡਾਰ

Full Mafia style ਹੋਣਾ ਵਿਆਹ ਜੱਟ ਦਾ (yeah, ਬੁਰ੍ਹਾ)

ਡੋਲੀ ਆਲ਼ੀ car

ਨਾ' G-Wagen-ਆਂ ਦੀ ਡਾਰ

Full Mafia style ਹੋਣਾ ਵਿਆਹ ਜੱਟ ਦਾ-ਆ

(Mafia style ਹੋਣਾ ਵਿਆਹ ਜੱਟ ਦਾ-ਆ)

(ਡੋਲੀ ਆਲ਼ੀ car)

(ਨਾ' G-Wagen-ਆਂ ਦੀ ਡਾਰ)

(Mafia style ਹੋਣਾ ਵਿਆਹ ਜੱਟ ਦਾ-ਆ)

- It's already the end -