background cover of music playing
Just Listen - Sidhu Moose Wala

Just Listen

Sidhu Moose Wala

00:00

04:43

Similar recommendations

Lyric

Byg Byrd on the beat

ਬੜਾ ਕੁਝ ਸੁਣਿਆ ਆਪਣੇ ਬਾਰੇ

Sidhu ਇਹ, Sidhu ਉਹ...

Y'all can say what you want

But don't forget, ਦਿਲ ਦਾ ਨਈਂ ਮਾੜਾ

ਜੀਹਤੋਂ ਬਣ ਨਹੀਓਂ ਹੁੰਦਾ ਉਹ ਸੜਦੇ ਮੇਰੇ ਤੋਂ

ਕਈ ਫ਼ਾਇਦੇ ਅਤੇ ਖ਼ਬਰਾਂ ਨੇ ਕੱਢਦੇ ਮੇਰੇ 'ਚੋਂ

ਕਈ ਖ਼ੁਦ ਨੂੰ ਬਣਾਉਣਾ ਚਾਹੁੰਦੇ ਮੇਰੇ ਵਰਗਾ

ਕਈ ਜ਼ਿੰਦਗੀ ਜਿਉਣੀ ਕਿਵੇਂ ਪੜ੍ਹਦੇ ਮੇਰੇ ਤੋਂ

ਜੀਹਤੋਂ ਬਣ ਨਹੀਓਂ ਹੁੰਦਾ ਉਹ ਸੜਦੇ ਮੇਰੇ ਤੋਂ (yeah)

ਕਈ ਫਾਇਦੇ ਅਤੇ ਖ਼ਬਰਾਂ ਨੇ ਕੱਢਦੇ ਮੇਰੇ 'ਚੋਂ (whoo!)

ਕਈ ਖ਼ੁਦ ਨੂੰ ਬਣਾਉਣਾ ਚਾਹੁੰਦੇ ਮੇਰੇ ਵਰਗਾ (whoo-whoo!)

ਕਈ ਜ਼ਿੰਦਗੀ ਜਿਉਣੀ ਕਿਵੇਂ ਪੜ੍ਹਦੇ ਮੇਰੇ ਤੋਂ

ਕਈ ਆਖਦੇ ਨੇ, "ਗਾਹ ਮੁੰਡਾ ਪਾਈ ਜਾਂਦਾ ਆ (yeah)

ਕਿੱਥੋਂ ਗੀਤ ਕੱਢ-ਕੱਢ ਕੇ ਲਿਆਈ ਜਾਂਦਾ ਆ?" (Yeah)

ਕਈ YouTube ਆਲ਼ੇ ਉਸਤਾਦ ਆਖਦੇ (whoo!)

"ਸਾਲ਼ਾ ਇੱਕੋ ਈ ਤਰਜ ਵਿੱਚ ਗਾਈ ਜਾਂਦਾ ਆ"

ਜਿਹੜੀ ਗੈਰਾਂ ਸਿਰੋਂ ਪਾਈ, ਉਹ position ਨਈਂ ਹੁੰਦੀ (never)

ਜਿਹੜੀ hate ਨਾਲ਼ ਦੇਖੀ, ਸਹੀ vision ਨਈਂ ਹੁੰਦੀ (nah)

ਜਿਹੜੇ ਮੇਰੇ ਵਿੱਚ ਕਮੀਆਂ ਨੇ ਕੱਢਦੇ

ਓ, ਬਾਈ ਜੀ, ਬਿਚਾਰਾਂ ਦੀ composition ਨਈਂ ਹੁੰਦੀ (skrr)

ਓਹੀ ਆਖਦੇ ਨੇ ਮਾੜਾ ਜਿਹੜੇ ਚੜ੍ਹਦੇ ਮੇਰੇ ਤੋਂ

(Why they hatin' on me? Shut your mouth)

ਜੀਹਤੋਂ ਬਣ ਨਹੀਓਂ ਹੁੰਦਾ ਉਹ ਸੜਦੇ ਮੇਰੇ ਤੋਂ (yeah)

ਕਈ ਫਾਇਦੇ ਅਤੇ ਖ਼ਬਰਾਂ ਨੇ ਕੱਢਦੇ ਮੇਰੇ 'ਚੋਂ (whoo!)

ਕਈ ਖ਼ੁਦ ਨੂੰ ਬਣਾਉਣਾ ਚਾਹੁੰਦੇ ਮੇਰੇ ਵਰਗਾ (whoo-whoo!)

ਕਈ ਜ਼ਿੰਦਗੀ ਜਿਉਣੀ ਕਿਵੇਂ ਪੜ੍ਹਦੇ ਮੇਰੇ ਤੋਂ

(Ayy, ayy, ayy, ayy)

ਜਿਹੜੇ ਪੈਸੇ ਦੇਕੇ ਚੱਲੇ, ਕਲਾਕਾਰਾਂ ਵਿੱਚੋਂ ਨਾ (nah)

ਗੱਲੀਂ-ਬਾਤੀਂ ਉੱਡੇ ਜੋ, star'an ਵਿੱਚੋਂ ਨਾ (nah)

Facebook ਉੱਤੇ ਬੇਜ਼ੁਬਾਨ ਬਣੇ ਬੈਠੇ ਜਿਹੜੇ (haha!)

ਉਹਨਾਂ ਪੜ੍ਹੇ-ਲਿਖਿਆਂ ਗਵਾਰਾਂ ਵਿੱਚੋਂ ਨਾ (I pray to God)

ਮੈਂ ਮਿਹਨਤ ਆ ਕੀਤੀ, ਕਦੇ ਹਾੜਾ ਨਹੀਓਂ ਕੀਤਾ (whoo!)

Publicity ਲਈ ਕੋਈ ਪੁਆੜਾ ਨਹੀਓਂ ਕੀਤਾ (never)

ਜੋ ਵੀ ਆਹ ਮੁਕਾਮ ਅੱਜ ਦਿੱਤਾ ਰੱਬ ਨੇ (yeah)

ਸਦਾ ਕੀਤੀ ਐ support, ਕਦੇ ਸਾੜਾ ਨਹੀਓਂ ਕੀਤਾ

ਮੂੰਹ 'ਤੇ "ਬਾਈ-ਬਾਈ," ਬਿੱਚੋਂ ਸਾਲ਼ੇ ਰੜ੍ਹਦੇ ਮੇਰੇ ਤੋਂ

(I'm showing love, but they fakin' it)

ਜੀਹਤੋਂ ਬਣ ਨਹੀਓਂ ਹੁੰਦਾ ਉਹ ਸੜਦੇ ਮੇਰੇ ਤੋਂ (yeah)

ਕਈ ਫਾਇਦੇ ਅਤੇ ਖ਼ਬਰਾਂ ਨੇ ਕੱਢਦੇ ਮੇਰੇ 'ਚੋਂ (whoo!)

ਕਈ ਖ਼ੁਦ ਨੂੰ ਬਣਾਉਣਾ ਚਾਹੁੰਦੇ ਮੇਰੇ ਵਰਗਾ (whoo-whoo!)

ਕਈ ਜ਼ਿੰਦਗੀ ਜਿਉਣੀ ਕਿਵੇਂ ਪੜ੍ਹਦੇ ਮੇਰੇ ਤੋਂ

(Whoo, whoo, whoo, whoo!)

ਓ, ਲੋਕਾਂ ਦੀ ਆਂ ਰਹਿੰਦੇ ਜਿਹੜੇ ਗੱਲਾਂ ਮਾਰਦੇ (yeah)

ਉਹਨਾਂ ਵਿੱਚ ਦੱਸੋ ਗੱਲ-ਬਾਤ ਕਿੰਨੀ ਹੋਊ (whoo!)

ਜੋ ਸ਼ਕਲ ਤੋਂ ਦੇਖ ਮੈਨੂੰ judge ਕਰਦੇ (whoo!)

ਉਹਦੀ ਖ਼ੁਦ ਆਪਣੀ ਔਕਾਤ ਕਿੰਨੀ ਹੋਊ (whoo!)

ਮੈਂ ਚੜ੍ਹਦੇ 'ਤੇ ਲੈ ਗਏ ਜਿਹੜੇ, ਦਿਨਾਂ ਜਿਹਾ ਨਈਂ (ha!)

ਸਾਫ ਦਿਲ, garbage bin'an ਜਿਹਾ ਨਈਂ (nah)

ਖ਼ੁਦ ਲੁਕ ਕੇ ਜੋ ਦੂਜਿਆਂ ਨੂੰ ਮਾੜਾ ਬੋਲਦੇ (ayy)

ਮੈਂ Instagram'an page admin'an ਜਿਹਾ ਨਈਂ (nah)

ਸਾਲ਼ੇ ਲਾ-ਪਾ ਕਰਾਕੇ ਫਿਰ ਖੜ੍ਹਦੇ ਮੇਰੇ ਤੋਂ

ਜੀਹਤੋਂ ਬਣ ਨਹੀਓਂ ਹੁੰਦਾ ਉਹ ਸੜਦੇ ਮੇਰੇ ਤੋਂ (yeah)

ਕਈ ਫਾਇਦੇ ਅਤੇ ਖ਼ਬਰਾਂ ਨੇ ਕੱਢਦੇ ਮੇਰੇ 'ਚੋਂ (whoo!)

ਕਈ ਖ਼ੁਦ ਨੂੰ ਬਣਾਉਣਾ ਚਾਹੁੰਦੇ ਮੇਰੇ ਵਰਗਾ (whoo-whoo!)

ਕਈ ਜ਼ਿੰਦਗੀ ਜਿਉਣੀ ਕਿਵੇਂ ਪੜ੍ਹਦੇ ਮੇਰੇ ਤੋਂ

(Ayy, ayy, ayy, ayy)

ਮੇਰੀ ਮਾਂ ਮੇਰਾ ਰੱਬ, ਜੀਹਦੀ ਕੁੱਖੋਂ ਹੋਇਆ ਪੈਦਾ

ਉਹਨੇ ਜ਼ਿੰਦਗੀ ਜਿਉਣ ਦਾ ਸਿਖਾਇਆ ਇੱਕੋ ਕੈਦਾ

"ਜਿੱਥੇ ਤੇਰੀ, ਪੁੱਤਰਾ, ਜ਼ਮੀਰ ਮੁੱਕ ਗਈ

ਹੋ, ਮਰ ਜਾਵੀਂ, ਉੱਥੇ ਕੋਈ ਜਿਉਣ ਦਾ ਨਈਂ ਫਾਇਦਾ"

ਤਾਂਹੀ ਦੱਲੇ ਸੌਦੇਬਾਜ਼ਾਂ ਨਾ' ਕਲਾਮ ਨਹੀਓਂ ਮੇਰੀ (yeah)

ਕਿਸੇ ਐਰੇ-ਗੈਰੇ ਬੰਦੇ ਨੂੰ ਸਲਾਮ ਨਹੀਓਂ ਮੇਰੀ (nah-nah-nah-nah)

ਜਿੰਨਾ ਚਿਰ ਲਿਖੂਗੀ, ਇਹ ਸੱਚ ਲਿਖੂਗੀ

ਹੋਰਾਂ ਵਾਂਗੂ ਕਲਮ ਗੁਲਾਮ ਨਹੀਓਂ ਮੇਰੀ (Byg Byrd on the beat)

(All you hatin' on me)

(Why they hatin' on me?)

ਹੋ, ਗੱਲ ਕੱਲੀ-ਕੱਲੀ ਗੀਤਾਂ 'ਚ ਗਡੋਈ ਪਈ ਐ

ਦੇਖ ਮੂਸੇ ਆਲ਼ਾ, ਮੂਸੇ ਆਲ਼ਾ ਹੋਈ ਪਈ ਐ

ਸਿੱਧੂ ਮੂਸੇ ਆਲ਼ਾ, ਮੂਸੇ ਆਲ਼ਾ ਹੋਈ ਪਈ ਐ

ਮੂਸੇ ਆਲ਼ਾ, ਮੂਸੇ ਆਲ਼ਾ ਹੋਈ ਪਈ ਐ (I'm a, I'm a brown boy)

Yeah, salute to my day ones

And all my fans, respect, baby

Sidhu Moose Wala

- It's already the end -