background cover of music playing
Teri Choriyaan (From "Chhalaang") - Guru Randhawa

Teri Choriyaan (From "Chhalaang")

Guru Randhawa

00:00

02:55

Similar recommendations

Lyric

ਤੇਰੀ-ਤੇਰੀ-ਤੇਰੀ ਅੱਖੀਓਂ ਕੇ ਜਾਲ ਵਿੱਚ ਖੋ ਗਿਆ ਮੈਂ

ਬਿਨਾਂ ਪੁੱਛੇ, baby, ਤੇਰਾ ਹੋ ਗਿਆ ਮੈਂ

ਗੋਰੇ-ਗੋਰੇ ਗਾਲ ਤੇਰੇ touch ਕਰਨੇ

ਦੇ-ਦੇ permission ਅੱਜ, yeah, yeah, yeah

ਓ, ਕਿਉਂ ਤੂੰ ਚੋਰੀ-ਚੋਰੀ ਕਰਦੀ ਐ ਵਾਰ?

आजा, खुले में तू कर इक़रार

ਬਿਨਾਂ ਗੱਲ ਦੇ ਮੈਂ ਕਰਾਂ sorry'an

ਨੀ ਆਏ-ਹਾਏ, ਤੇਰੀ ਚੋਰੀਆਂ

ਨੀ ਆਏ-ਹਾਏ, ਤੇਰੀ ਚੋਰੀਆਂ

ਤੇਰੀ ਚੋਰੀਆਂ, ਤੇਰੀ ਚੋਰੀਆਂ (ਤੇਰੀ ਚੋਰੀਆਂ)

ਵਾਂਗ ਨੀ ਪਹਾੜਾਂ ਦੇ

ਆਏ-ਹਾਏ-ਹਾਏ, ਨਖ਼ਰੇ ਆ ਤੇਰੇ ਨੀ

ਓਏ-ਹੋਏ-ਹੋਏ, ਗਿਨ-ਗਿਨ ਥੱਕ ਗਿਆ

ਆਏ-ਹਾਏ-ਹਾਏ, ਕਿੰਨੇ ਤੇਰੇ ਚਿਹਰੇ ਨੀ

ਵਾਂਗ ਨੀ ਪਹਾੜਾਂ ਦੇ

ਓਏ-ਹੋਏ-ਹੋਏ, ਨਖ਼ਰੇ ਆ ਤੇਰੇ ਨੀ

ਆਏ-ਹਾਏ-ਹਾਏ, ਗਿਨ-ਗਿਨ ਥੱਕ ਗਿਆ

ਓਏ-ਹੋਏ-ਹੋਏ, ਕਿੰਨੇ ਤੇਰੇ ਚਿਹਰੇ ਨੀ

ਓ, ਤੇਰਾ ੨੪ ਘੰਟੇ ਕਰਦਾ ਦੀਦਾਰ

ਸਾਰੀ ਦੁਨੀਆ ਨੂੰ ਕਰਕੇ ਮੈਂ ਪਾਰ

ਤੇਰੇ ਲਿਏ ਛੱਡ ਆਇਆ ਗੋਰੀਆਂ

ਨੀ ਆਏ-ਹਾਏ, ਤੇਰੀ ਚੋਰੀਆਂ (ਤੇਰੀ ਚੋਰੀਆਂ)

ਨੀ ਆਏ-ਹਾਏ, ਤੇਰੀ ਚੋਰੀਆਂ

ਤੇਰੀ ਚੋਰੀਆਂ, ਤੇਰੀ ਚੋਰੀਆਂ

ਨੀ ਆਏ-ਹਾਏ, ਤੇਰੀ ਚੋਰੀਆਂ (ਤੇਰੀ ਚੋਰੀਆਂ)

ਜਾ-ਜਾ, ਵੇ ਮੁੰਡਿਆ ਵੇ, ਮੈਂ ਤੈਨੂੰ ਦਿਲ ਨਹੀਓਂ ਦੇਣਾ

ਮੈਂ ਤੈਨੂੰ ਪਿਆਰ ਨਹੀਂ ਕਰਦੀ, ਮੈਂ ਤੈਨੂੰ ਦਿਲ ਨਹੀਓਂ ਦੇਣਾ

ਜਾ-ਜਾ, ਵੇ ਮੁੰਡਿਆ ਵੇ, ਮੈਂ ਤੈਨੂੰ ਦਿਲ ਨਹੀਓਂ ਦੇਣਾ

ਮੈਂ ਤੈਨੂੰ ਪਿਆਰ ਨਹੀਂ ਕਰਦੀ, ਮੈਂ ਤੈਨੂੰ ਦਿਲ ਨਹੀਓਂ ਦੇਣਾ, ਹਾਏ

ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਨਾ ਤੂੰ ਵੇਖ

ਚਾਲ ਨਾ ਤੂੰ ਵੇਖ, ਮੇਰੇ ਵਾਲ ਨਾ ਤੂੰ ਵੇਖ

ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਨਾ ਤੂੰ ਵੇਖ

ਚਾਲ ਨਾ ਤੂੰ ਵੇਖ, ਮੇਰੇ ਵਾਲ ਨਾ ਤੂੰ ਵੇਖ

ਓ, ਮੇਰੀ ਤੇਰੇ ਨਾਲ ਦੁਨੀਆ-ਜਹਾਨ

ਐਵੇਂ ਕਰਿਆ ਨਾ ਕਰ ਪਰੇਸ਼ਾਨ

ਖੁਦ ਰੱਬ ਹੀ ਬਣਾਉਂਦਾ ਜੋੜੀਆਂ

ਨੀ ਆਏ-ਹਾਏ, ਤੇਰੀ ਚੋਰੀਆਂ (ਤੇਰੀ ਚੋਰੀਆਂ)

ਨੀ ਆਏ-ਹਾਏ, ਤੇਰੀ ਚੋਰੀਆਂ

ਨੀ ਆਏ-ਹਾਏ, ਤੇਰੀ ਚੋਰੀਆਂ

ਤੇਰੀ ਚੋਰੀਆਂ, ਤੇਰੀ ਚੋਰੀਆਂ (ਤੇਰੀ ਚੋਰੀਆਂ)

ਤੇਰੀ ਚੋਰੀਆਂ

- It's already the end -