background cover of music playing
Dilbar-Ishare Tere-Tere Te (From "T-Series Mixtape Season 2") - Neha Kakkar

Dilbar-Ishare Tere-Tere Te (From "T-Series Mixtape Season 2")

Neha Kakkar

00:00

04:19

Similar recommendations

Lyric

Followin' my every move

Doesn't matter what I do

Got me comin' back on loop

Maybe now I'm fallin' for you

अब तो होश ना ख़बर है, ये कैसा असर है?

होश ना ख़बर है, ये कैसा असर है?

तुम से मिलने के बाद, दिलबर

हाँ, तुम से मिलने के बाद, दिलबर

ਇਸ਼ਾਰੇ ਤੇਰੇ ਕੰਗਣੇ ਦੇ

ਤਰੀਕੇ ਦਿਲ ਮੰਗਣੇ ਦੇ

ਮੇਰਾ ਵੀ ਦਿਲ ਚੋਰੀ ਕੀਤਾ

Fan ਤੇਰਾ ਬਣ ਗਿਆ ਇਹ

ਇਸ਼ਾਰੇ ਤੇਰੇ ਕੰਗਣੇ ਦੇ

ਤਰੀਕੇ ਦਿਲ ਮੰਗਣੇ ਦੇ

ਮੇਰਾ ਵੀ ਦਿਲ ਚੋਰੀ ਕੀਤਾ

Fan ਤੇਰਾ ਬਣ ਗਿਆ ਇਹ

चढ़ा जो मुझ पे सुरूर है

असर तेरा ये ज़रूर है

तेरी नज़र का क़ुसूर है

Baby, तेरी smile priceless

Baby, तेरी dress backless

ਲੱਖਾਂ ਦਾ ਆ ਤੇਰਾ necklace

ਕਰਦਾ ਆ ਮੈਨੂੰ impress

चैन खो गया है, कुछ तो हो गया है

चैन खो गया है, कुछ तो हो गया है

तुम से मिलने के बाद, दिलबर

हाँ, तुम से-, दिलबर

दिलबर, दिलबर

दिलबर, दिलबर

दिलबर, दिलबर

हाँ, दिलबर, दिलबर

ਇਸ਼ਾਰੇ ਤੇਰੇ ਕੰਗਣੇ ਦੇ

ਤਰੀਕੇ ਦਿਲ ਮੰਗਣੇ ਦੇ

ਮੇਰਾ ਵੀ ਦਿਲ ਚੋਰੀ ਕੀਤਾ

Fan ਤੇਰਾ ਬਣ ਗਿਆ ਇਹ

Let it be, let it be a sign

Let me know, let me know your mind

Won't you give me a little love tonight?

तू मेरा ख़ाब है

तू मेरे दिल का क़रार

देख ले, जान-ए-मन

देख ले बस एक बार

ਮੈਂ ਤੇਰਾ ਹੀ ਦੀਵਾਨਾ ਆ

ਇਹ ਜਾਣਦਾ ਜ਼ਮਾਨਾ ਆ

ਤੂੰ ਮੇਰੀ baby girl ਬਣ ਜਾ

ਪਿਆਰ ਕਰਕੇ ਦਿਖਾਨਾ ਆ (चल)

ਮੈਂ ਤੇਰੇ ਬਾਰੇ ਸੱਭ ਜਾਣਦੀ

ਤੂੰ ਛੇੜੇ ਹਰ ਕੁੜੀ ਹਾਣਦੀ

ਤੂੰ ਮੇਰੇ ਪਿੱਛੇ ਗੇੜੇ ਮਾਰਦਾ

ਮੈਂ ਹੱਥ ਤੇਰੇ ਨਹੀਓਂ ਆਣਾ, ਓਏ

ਅੱਖੀਆਂ ਮਿਲਾ ਕੇ ignore ਕਰਦੀ

ਕਹਿੰਦੀ ਮੈਨੂੰ, "ਗੱਲਾਂ ਤੇਰੀ bore ਕਰਦੀ"

ਛੋਟੀ-ਛੋਟੀ ਗੱਲ ਉਤੇ ਸ਼ੋਰ ਕਰਦੀ, ਸ਼ੋਰ ਕਰਦੀ

ਇਸ਼ਾਰੇ ਤੇਰੇ...

ਤੇਰੇ 'ਤੇ, ਤੇਰੇ 'ਤੇ, ਤੇਰੇ 'ਤੇ

ਅੱਖ ਮੇਰੀ ਖੜ੍ਹਦੀ ਆ ਤੇਰੇ 'ਤੇ

ਤੇਰੇ 'ਤੇ, ਤੇਰੇ 'ਤੇ, ਤੇਰੇ 'ਤੇ

ਅੱਖ ਮੇਰੀ ਖੜ੍ਹਦੀ ਆ ਤੇਰੇ 'ਤੇ (I know)

ਮੇਰੇ 'ਤੇ, ਮੇਰੇ 'ਤੇ, ਮੇਰੇ 'ਤੇ (ਤੇਰੇ 'ਤੇ, ਤੇਰੇ 'ਤੇ, ਤੇਰੇ 'ਤੇ)

ਅੱਖ ਤੇਰੀ ਖੜ੍ਹਦੀ ਆ ਮੇਰੇ 'ਤੇ (ਅੱਖ ਮੇਰੀ ਖੜ੍ਹਦੀ ਆ ਤੇਰੇ 'ਤੇ)

ਮੇਰੇ 'ਤੇ, ਮੇਰੇ 'ਤੇ, ਮੇਰੇ 'ਤੇ (ਤੇਰੇ 'ਤੇ, ਤੇਰੇ 'ਤੇ, ਤੇਰੇ 'ਤੇ)

ਅੱਖ ਤੇਰੀ ਖੜ੍ਹਦੀ ਆ ਮੇਰੇ 'ਤੇ (ਅੱਖ ਮੇਰੀ ਖੜ੍ਹਦੀ ਆ ਤੇਰੇ 'ਤੇ)

दिलबर, दिलबर (इशारे तेरे)

दिलबर, दिलबर (ਤੇਰੇ 'ਤੇ)

दिलबर, दिलबर (इशारे तेरे)

हाँ, दिलबर, दिलबर (ਤੇਰੇ 'ਤੇ)

दिलबर, दिलबर (इशारे तेरे)

दिलबर, दिलबर (ਤੇਰੇ 'ਤੇ)

दिलबर, दिलबर

हाँ, दिलबर, दिलबर

दिलबर, दिलबर

ਇਸ਼ਾਰੇ ਤੇਰੇ, ਓਏ

- It's already the end -