00:00
02:17
ਓ, ਮੁੰਡਾ ਸਾਡਾ ਵਿਗੜ ਗਿਆ
ਸ਼ਹਿਰ ਚੰਡੀਗੜ੍ਹ ਪੜ੍ਹ ਕੇ
ਮਾਪੇ ਕਹਿੰਦੇ, "ਵਿਗੜ ਗਿਆ
ਵਿਗੜ ਗਿਆ ਤੇਰੇ ਕਰਕੇ"
ਹੋ, ਅੱਖ ਵਿੱਚ ਲਹਿਰ ਰੱਖਦੈ
ਉਹ ਗੱਡੀ ਤੇਰੇ ਸ਼ਹਿਰ ਰੱਖਦੈ
ਉਹ ਯਾਰ ਵਿਹਲੇ ਕੱਠੇ ਕਰਕੇ
ਮਾਰੇ ਲਲਕਾਰੇ ਕੋਠੇ ਚੜ੍ਹ ਕੇ
ਨੀ ਮੁੰਡਾ ਸਾਡਾ ਵਿਗੜ ਗਿਆ
ਸ਼ਹਿਰ ਚੰਡੀਗੜ੍ਹ ਪੜ੍ਹ ਕੇ
ਨੀ ਮਾਪੇ ਕਹਿੰਦੇ, "ਵਿਗੜ ਗਿਆ
ਵਿਗੜ ਗਿਆ ਤੇਰੇ ਕਰਕੇ"
ਨੀ ਮੁੰਡਾ ਸਾਡਾ ਵਿਗੜ ਗਿਆ, ਓਏ
♪
ਰੋਜ ਨਿਕਲ਼ ਜਾਂਦੇ ਨੇ ਘਰੋਂ ਤੜਕੇ
ਰਾਤੀ ਮੁੜਦੇ ਕਿਸੇ ਦੇ ਨਾਲ਼ ਲੜ ਕੇ
♪
ਰੋਜ ਨਿਕਲ਼ ਜਾਂਦੇ ਨੇ ਘਰੋਂ ਤੜਕੇ
ਰਾਤੀ ਮੁੜਦੇ ਕਿਸੇ ਦੇ ਨਾਲ਼ ਲੱੜ ਕੇ
Full ਕੁੜੀਆਂ 'ਤੇ ਜੱਟ ਦਾ craze ਨੀ
ਮੁੰਡਾ ਵੈਰੀਆਂ ਦੀ ਅੱਖ ਵਿੱਚ ਰੜਕੇ
ਨੀ ਵੈਲਪੁਣਾ ਫ਼ਿਰੇ ਕਰਦਾ
ਕਹਿੰਦਾ, "ਰਹਿਣਾ ਨਈਂ ਕਿਸੇ ਤੋਂ ਡਰ ਕੇ"
ਨੀ ਮੁੰਡਾ ਸਾਡਾ...
ਨੀ ਮੁੰਡਾ ਸਾਡਾ ਵਿਗੜ ਗਿਆ
ਸ਼ਹਿਰ ਚੰਡੀਗੜ੍ਹ ਪੜ੍ਹ ਕੇ
ਨੀ ਮਾਪੇ ਕਹਿੰਦੇ, "ਵਿਗੜ ਗਿਆ
ਵਿਗੜ ਗਿਆ ਤੇਰੇ ਕਰਕੇ"
ਨੀ ਮੁੰਡਾ ਸਾਡਾ ਵਿਗੜ ਗਿਆ
ਓ, ਯਾਰੀਆਂ 'ਚ pass ਮੁੰਡਾ, paper'an 'ਚ fail ਨੀ
ਹੋ, college ਦੀ ਉਮਰ 'ਚ ਕੱਟੇ ਮੁੰਡਾ jail ਨੀ
(ਹੋ, college ਦੀ ਉਮਰ 'ਚ ਕੱਟੇ ਮੁੰਡਾ...)
ਓ, ਯਾਰੀਆਂ 'ਚ pass ਮੁੰਡਾ, paper'an 'ਚ fail ਨੀ
College ਦੀ ਉਮਰ 'ਚ ਕੱਟੇ ਮੁੰਡਾ jail ਨੀ
ਓ, ਪਰਚੇ 'ਤੇ ਖ਼ਰਚੇ ਨਜਾਇਜ਼ ਸਾਡੇ ਉੱਤੇ
ਛੋਟੇ-ਮੋਟੇ ਜਿਹੇ ਵਕੀਲ ਤੋਂ ਨਈਂ ਹੁੰਦੀ ਸਾਡੀ bail ਨੀ
ਜਵਾਨੀ ਇੱਥੇ ਚਾਰੇ ਦੀ
ਤਾਂਹੀ ਨਿੱਤ ਹੀ glassy ਖੜਕੇ
ਮੁੰਡਾ ਸਾਡਾ ਵਿਗੜ ਗਿਆ
ਸ਼ਹਿਰ ਚੰਡੀਗੜ੍ਹ ਪੜ੍ਹ ਕੇ
ਨੀ ਮਾਪੇ ਕਹਿੰਦੇ, "ਵਿਗੜ ਗਿਆ
ਵਿਗੜ ਗਿਆ ਤੇਰੇ ਕਰਕੇ"
ਨੀ ਮੁੰਡਾ ਸਾਡਾ ਵਿਗੜ ਗਿਆ, ਓਏ