background cover of music playing
Wahzirinthehood - Wazir Patar

Wahzirinthehood

Wazir Patar

00:00

03:18

Similar recommendations

Lyric

Yo Wazir!

Tell me where are you from, man?

ਓ ਨਾਮ ਆਂ Wahzir ਤੇ ਅੰਬਰਸਰ ਸ਼ਹਿਰ

ਫ਼ਕ਼ਰ ਜਿਹਾ ਬੰਦਾ ਮੇਰਾ ਕਿਸੇ ਨਾ ਨਾਲ਼ ਵੈਰ

ਗੱਲ ਸੁਣ ਦਿਲ ਦੀ ਨਾ ਭੇਤ ਦਿੰਦਾ ਦਿਲ ਦਾ

ਜਿਹੜਾ ਜਿਹਦਾ ਮਿਲਦਾ ਮੈਂ ਉਡਾ ਹੀ ਆਂ ਮਿਲਦਾ

ਰੰਗ ਤੇ ਬੇਰੰਗੀ ਨਹੀਂਓ ਜ਼ਿੰਦਗੀ ਨਾ ਭਾਅ

ਨਰਕ ਜਿਹੀ ਦਿੱਖ ਮੇਰੇ ਵੱਖਰੇ ਨੇ ਰਾਹ

ਕਈ ਦੇਖ ਕੇ ਤਰੱਕ਼ੀ ਮੇਰੀ ਮੱਚੇ ਪਏ ਨੇ ਅੰਦਰੋ

ਤੇ ਕਿਆ ਨੂੰ ਵਿਆਹ ਜਿਨ੍ਹਾਂ ਚੜ੍ਹਿਆ ਏ ਚਾਹ

Wahzir ਭਾਈ

ਗਾਣੇ ਘੈਂਟ ਹੀ ਆਂ, ਮੱਝੇ ਆਇਆ?

Four seater'ਆਂ ਗੱਡੀ ਵਿੱਚ ਬੰਦੇ ਬੈਠੇ ਦੋ

ਮੈਂਨੂੰ W ਦਿਖਾਉਂਦੇ ਲੋਕੀ ਰਾਹਾਂ 'ਚ ਖ਼ਲੋ

German gun ਮੇਰੀ German ride ਰੱਖਾ

XL shirt'ਆਂ ਥੱਲੇ Mauser'ਆਂ ਨੂੰ hide ਰੱਖਾ

Mood ਵਿੱਚ good ਵਾਂਗੂ ਗ਼ੁੱਸੇ ਵਿੱਚ ਜਿਹੜੀ

ਕਾਲ਼ੀ Locs ਸੀ ਅੱਖਾਂ ਤੇ ਕੱਲੇ Cortez'ਆਂ ਪੈਰੀ

ਰੀਝ ਗੱਡੀ ਉੱਤੇ ਲਵੇ ਉਂਝ ਆਪ ਬਹੁਤਾਂ ਫੱਬੇ ਨਾ

ਕੰਮ ਸਾਰੇ ਸਿੱਧੇ side ਕਰੇ ਹੱਥ ਖੱਬੇ ਨਾ

Hi!

Wahzir Bol ਰਿਹਾ ਹੈ?

ਓ ਐਸੇ ਨਾ ਹੁਸਨ ਜਿਹਦੇ ਕਰ ਜਾਵੇ ਬੱਸ 'ਚ

iPhone ਵਾਲੀਆਂ ਦੇ phone ਆਉਂਦੇ 1110

ਨਹੀਂ ਕੁੱਝ ਪੁੱਛਦਾ ਤੇ ਨਹੀਂ ਕੁੱਝ ਦੱਸਦਾ

ਚੁੱਪ-ਚੁੱਪ ਰਹਿੰਦਾ ਨਾਲ਼ੇ ਮੱਥਾ-ਮੱਥਾ ਹੱਸਦਾ

ਚੱਲ ਵੱਸ ਜੇ ਮੇਰਾ ਤੈਨੂੰ ਲਿਖਵਾ ਲਾ ਵਿੱਚ ਲੇਖਾਂ

ਕਾਲ਼ੀ ਐਨਕ ਜੇ ਲਵੇ ਤਾਇਓ ਅੱਖਾਂ ਵਿੱਚ ਦੇਖਾਂ

ਜੀਦਾ ਨਵੇਂ ਉੱਥੇ ਗਾਇਕ ਨੂੰ ਆਂ ਬੋਲਾ ਕਰੇ fame

ਇਹ ਦਾ ਤੂੰ ਦਿਮਾਗ਼ ਉੱਤੇ ਚੱਲਿਆ ਐ same ਵੇ

ਮੈਂਨੂੰ ਗ਼ਲਤ ਨਾ judge ਕਰੋ ਰੱਬ ਦਾ ਹਾਂ ਬਾਸਤਾਂ

ਮਿਹਨਤ ਤੇ ਲਗਨ ਨਾ ਜੁੜੀ ਮੇਰੀ ਆਸਥਾ

ਅਕੜ ਨਹੀਂ ਪੂਰਾ ਉਂਝ ਅਕੜ ਕੇ ਤੁਰਦਾ

ਮੈਂ ਜੀਦੇ ਨਾਲ਼ ਜੁਦਾ ਬਿੱਲੋ ਉਮਰਾਂ ਲਈ ਜੁੜ ਦਾ

ਬੰਨ੍ਹ ਜਾਂਦਾ ਐ ਮਹੌਲ ਜਿੱਥੇ ਅਸੀਂ ਜਿੱਥੇ ਜਾ ਬਹਿੰਦੇ

ਕੌਣ ਮੱਝੇਆਲ਼ਾ ਪਉ ਨਾਮ ਰੂਪ ਦੇ ਹੀ ਲੈਂਦੇ

ਦਿਲ ਸੀਸ਼ੇ ਵਾਂਗੂ ਸਾਫ਼ ਪਤਾ ਲੱਗਦਾ ਐ ਮੁੱਖ ਤੇ

ਜੁਗ-ਜੁਗ ਜਾਵੇ ਅਸੀਂ ਜੰਮੇ ਜਿਹਦੀ ਕੁੱਖ ਤੇ

ਜੀਦੇ ਗਏ ਸਾਧ-ਸਾਧ ਮੁੱਢ ਮੋਹ ਨਹੀਂਓ ਲਏ

ਕੰਮ ਮਰਜ਼ੀ ਨਾ ਕੀਤਾ ਉਂਝ phone ਬੜੇ ਆਏ

ਮੀਲ ਕੇ ਆਂ ਦੂਰ ਕੁੜੇ border ਆਂ ਸਾਨੂੰ ਪੈਂਦਾ

ਸੂਰਜ ਆਇਆ ਆਕੇ ਕੁੜੇ ਜਿਧਰ ਨੂੰ ਲੈਂਦਾ

ਰਹਿੰਦੇ ਨਹੀਂ ਪੰਜਾਬ ਨਾਲ਼ੇ ਰਹਿੰਦਾ ਨਾਲ਼ ਜੁੜ ਦਾ

ਕਰਾਂ ਮੰਜ਼ਿਲਾਂ ਨੂੰ ਕਾਹਲੀ ਨਹੀਂਓ ਮੁੱਢ ਦਾ ਰਕਾਣੇ

ਫ਼ਕ਼ਰ ਜਿਹਾ ਬੰਦਾ ਮੇਰਾ ਕਿਸੇ ਨਾ ਨਾਲ਼ ਵੈਰ

ਓ ਨਾਮ ਆਂ Wahzir ਤੇ ਅੰਬਰਸਰ ਸ਼ਹਿਰ

- It's already the end -