background cover of music playing
Gallan Muk Janiyan - Kadir Thind

Gallan Muk Janiyan

Kadir Thind

00:00

04:13

Similar recommendations

Lyric

ਅਜੇ ਤੇ ਨਵਾ ਨਵਾ ਮਿਲੇ ਇਕ ਦੋਜੇ ਨੂੰ

ਚੰਗੀ ਤਰ੍ਹਾ ਜਾਣਦੇ ਨਈ ਹਲੇ ਇਕ ਦੂਜੇ ਨੂੰ

ਪਹਿਲਾਂ ਪਹਿਲਾਂ ਲਗਿਆ ਦਾ ਚਾ ਹੁੰਦਾ ਏ

ਬਣ ਜੰਦੀਆ ਕਹਾਣੀਆ।

ਓ ਫੇਰ ਕੀ ਪਿਆਰ ਨਾ ਕਿਹਾ ਕਰੇਗਾ ਜਦੂ ਗੱਲਾ ਮੁੱਕ ਜਾਣਿਆ

ਫੇਰ ਕੀ ਪਿਆਰ ਨਾਲ ਕਿਹਾ ਕਰੇਗਾ ਜਾਦੂ ਗੱਲਾ ਮੁਕ ਜਾਣਿਆ ।

ਆਪਣੀਆ ਇਹ ਜੰਦਿਗੀ ਦੇ ਰਾਜ ਸਾਰੇ ਖੋਲ ਕੇ

ਰੂਪ ਦੀ ਤਾਰੀਫ ਨੂੰ ਹੱਦੋਂ ਵਧ ਬੋਲ ਕੇ

ਮੇਰਿਆ ਅਦਾਵਾਂ ਨੂੰ ਤੂੰ ਕਿਵੇਂ ਸਭਨਾਂ

ਜਦੋ ਹੋ ਗਿਅਾ ਪੁਰਾਣੀਆ ।

ਓ ਫੇਰ ਕੀ ਪਿਆਰ ਨਾਲ ਕਿਹਾ ਕਰੇਗਾ ਜਦੁ ਗੱਲਾ ਮੁਕ ਜਾਣਿਆ।

- It's already the end -