00:00
02:41
ਗੁਰੂ ਰੰਧਾਵਾ ਵੱਲੋਂ ਗਾਇਆ ਗਿਆ "ਆਊਟਫਿਟ" ਸੰਗੀਤਮਈਤਾ ਨਾਲ ਭਰਪੂਰ, ਜੋ ਪੰਜਾਬੀ ਫਿਲਮ "ਉਜੜਾ ਚਮਨ" ਤੋਂ ਹੈ। ਇਸ ਗੀਤ ਵਿੱਚ ਗੁਰੂ ਦੀ ਮਖਮਲੀ ਅਵਾਜ਼ ਅਤੇ ਲੁਲਚਨ ਭਰੇ ਲਿਰਿਕਸ ਨੇ ਦਰਸ਼ਕਾਂ ਦੇ ਦਿਲ ਵਿੱਚ ਖਾਸ ਥਾਂ ਬਣਾਈ ਹੈ। "ਆਊਟਫਿਟ" ਨੇ ਮਿਊਜ਼ਿਕ ਵੀਡੀਓ ਦੇ ਰੰਗीन ਦ੍ਰਿਸ਼ਿਆਂ ਅਤੇ ਨਿਰਮਾਤਾ ਦੀ ਕਲਾ ਨੂੰ ਪ੍ਰਮੋਟ ਕੀਤਾ ਹੈ, ਜਿਸ ਨਾਲ ਇਹ ਗੀਤ ਪੰਜਾਬੀ ਸੰਗੀਤ ਪ੍ਰੇਮੀਓं ਵਿੱਚ ਬਹੁਤ ਪ੍ਰਸਿੱਧ ਹੋਇਆ ਹੈ। ਇਸ ਗੀਤ ਨੇ ਫਿਲਮ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਅੱਖਾਂ ਵਿਚ ਪਾਇਆ mascara ਇਕ ਲੱਖ ਦਾ
ਜਿਹੜਾ ਤੈਨੂੰ ਤੱਕੇ ਹੋ ਜਏ fan ਮੋਟੀ ਅੱਖ ਦਾ
♪
ਅੱਖਾਂ ਵਿਚ ਪਾਇਆ mascara ਇਕ ਲੱਖ ਦਾ
ਜਿਹੜਾ ਤੈਨੂੰ ਤੱਕੇ ਹੋ ਜਏ fan ਮੋਟੀ ਅੱਖ ਦਾ
ਚੋਰੀ-ਚੋਰੀ ਅੱਖੀਆਂ ਮਾਰੇ outfit ਤੇਰੀ, ਮੁਟਿਆਰੇ
ਮੁੰਡਿਆਂ ਨੂੰ ਸੂਲੀ ਚਾੜ੍ਹੇ outfit ਤੇਰੀ, ਮੁਟਿਆਰੇ
ਦਿਨ ਮੇਂ ਦਿਖਾਦੇ ਤਾਰੇ outfit ਤੇਰੀ, ਮੁਟਿਆਰੇ
ਮੁੰਡਿਆਂ ਨੂੰ ਸੂਲੀ ਚਾੜ੍ਹੇ outfit ਤੇਰੀ, ਮੁਟਿਆਰੇ (ਮੁਟਿਆਰੇ)
♪
ਤੇਰੀ, ਤੇਰੀ, ਤੇਰੀ beauty ਦੇ ਦੀਵਾਨੇ ਮੁੰਡੇ ਮੇਰੇ town ਦੇ
♪
ਓ, ਤੇਰੀ beauty ਦੇ ਦੀਵਾਨੇ ਮੁੰਡੇ ਮੇਰੇ town ਦੇ
ਹੋ ਗਏ ਨੇ ਦੀਵਾਨੇ ਮੁੰਡੇ ਮੇਰੇ town ਦੇ
Count ਕਰਦੇ ਲੱਕ ਦੇ ਹੁਲਾਰੇ, outfit ਤੇਰੀ, ਮੁਟਿਆਰੇ
ਕੋਈ ਅੱਜ ਕਰਾਊ ਕਾਰੇ outfit ਤੇਰੀ, ਮੁਟਿਆਰੇ
ਮੁੰਡਿਆਂ ਨੂੰ ਸੂਲੀ ਚਾੜ੍ਹੇ outfit ਤੇਰੀ, ਮੁਟਿਆਰੇ (ਮੁਟਿਆਰੇ)
♪
Gucci ਤੇ Prada ਵਾਲੇ ਹੋ ਗਏ ਤੇਰੇ fan ਨੀ
"ਤੈਨੂੰ ਆਪਣੀ ਬਣਾਉਣਾ," ਤੈਨੂੰ brand ਸਾਰੇ ਕਹਿਨ ਨੀ
Gucci ਤੇ Prada ਵਾਲੇ ਹੋ ਗਏ ਤੇਰੇ fan ਨੀ
"ਆਪਣੀ ਬਣਾਉਣਾ ਤੈਨੂੰ," brand ਸਾਰੇ ਕਹਿਨ ਨੀ
ਬੱਚਾ-ਬੱਚਾ line'an ਮਾਰੇ, outfit ਤੇਰੀ, ਮੁਟਿਆਰੇ
ਮੁੰਡਿਆਂ ਨੂੰ ਸੂਲੀ ਚਾੜ੍ਹੇ outfit ਤੇਰੀ, ਮੁਟਿਆਰੇ
ਦਿਨ ਮੇਂ ਦਿਖਾਦੇ ਤਾਰੇ outfit ਤੇਰੀ, ਮੁਟਿਆਰੇ
ਮੁੰਡਿਆਂ ਨੂੰ ਸੂਲੀ ਚਾੜ੍ਹੇ outfit ਤੇਰੀ, ਮੁਟਿਆਰੇ (ਮੁਟਿਆਰੇ)