00:00
03:48
ਨਿਤ ਖ਼ੈਰ ਮੰਗਾਂ, ਨਿਤ ਖ਼ੈਰ ਮੰਗਾਂ
ਨਿਤ ਖ਼ੈਰ ਮੰਗਾਂ ਸੋਹਣਿਆ ਮੈਂ ਤੇਰੀ
ਦੁਆ ਨਾ ਕੋਈ...
♪
ਅੱਖ ਮੇਰੀ ਹੱਸ ਦੇਵੇ ਜਦੋਂ ਤੈਨੂੰ ਤੱਕਦਾ
ਜਾਨ ਤੋਂ ਵੀ ਜ਼ਿਆਦਾ ਤੂੰ ਪਾਸ ਮੈਨੂੰ ਲਗਦਾ
मेरे ख़ाली हाथों को है तोहफ़ा तू रब दा
ਤੇਰੇ ਜੈਸਾ ਹੋਰ ਕੋਈ ਹੋ ਹੀ ਨਹੀਂ ਸਕਦਾ
मेरे सजदों को साथी इक तेरा दर काफ़ी
ਖ਼ੁਦਾ ਨਾ ਕੋਈ ਮੈਨੂੰ ਹੋਰ ਮੰਗਦਾ
ਨਿਤ ਖ਼ੈਰ ਮੰਗਾਂ...
ਓ, ਨਿਤ ਖ਼ੈਰ ਮੰਗਾਂ ਸੋਹਣਿਆ ਮੈਂ ਤੇਰੀ
ਦੁਆ ਨਾ ਕੋਈ ਹੋਰ ਮੰਗਦਾ
ਦੁਆ ਨਾ ਕੋਈ ਹੋਰ ਮੰਗਦਾ
ਨਿਤ ਖ਼ੈਰ ਮੰਗਾਂ ਸੋਹਣਿਆ ਮੈਂ ਤੇਰੀ
ਦੁਆ ਨਾ ਕੋਈ ਹੋਰ ਮੰਗਦਾ
ਦੁਆ ਨਾ ਕੋਈ ਹੋਰ ਮੰਗਦਾ
♪
बिखरा हुआ था काँच के जैसा
छू लिया तूने तो मैं सँवर गया
उम्र में उसको गिनता नहीं मैं
तेरे बिना जो वक्त गुज़र गया
ਜਚਤਾ ਨਹੀਂ ਹੈ ਰੰਗ ਹੋਰ ਕੋਈ ਮੈਨੂੰ
ਜਬ ਸੇ ਮੈਂ ਯਾਰਾ ਤੇਰੇ ਰੰਗ ਰੰਗਦਾ
ਨਿਤ ਖ਼ੈਰ ਮੰਗਾਂ...
ਨਿਤ ਖ਼ੈਰ ਮੰਗਾਂ ਸੋਹਣਿਆ ਮੈਂ ਤੇਰੀ
ਦੁਆ ਨਾ ਕੋਈ ਹੋਰ ਮੰਗਦਾ
ਦੁਆ ਨਾ ਕੋਈ ਹੋਰ ਮੰਗਦਾ
ਨਿਤ ਖ਼ੈਰ ਮੰਗਾਂ ਸੋਹਣਿਆ ਮੈਂ ਤੇਰੀ
ਦੁਆ ਨਾ ਕੋਈ, ਦੁਆ ਨਾ ਕੋਈ ਹੋਰ ਮੰਗਦਾ
♪
ओ-रे, दिलजानिया, जिंद मेरी तुझ से
तेरा सहारे साँस है मेरी
बादल जैसा प्यार है तेरा
सागर जैसी प्यास है मेरी
ਚੜ੍ਹ ਗਈ ਮੈਨੂੰ ਤੇਰੇ ਇਸ਼ਕ ਦੀ ਫ਼ਕੀਰੀ
ਤੇਰੀ ਗਲੀਓਂ ਮੇਂ ਮੇਰਾ ਦਿਲ ਲਗਦਾ
ਨਿਤ ਖ਼ੈਰ ਮੰਗਾਂ...
ਨਿਤ ਖ਼ੈਰ ਮੰਗਾਂ ਸੋਹਣਿਆ ਮੈਂ ਤੇਰੀ
ਦੁਆ ਨਾ ਕੋਈ ਹੋਰ ਮੰਗਦਾ
ਦੁਆ ਨਾ ਕੋਈ ਹੋਰ ਮੰਗਦਾ
ਨਿਤ ਖ਼ੈਰ ਮੰਗਾਂ ਸੋਹਣਿਆ ਮੈਂ ਤੇਰੀ
ਦੁਆ ਨਾ ਕੋਈ, ਦੁਆ ਨਾ ਕੋਈ ਹੋਰ ਮੰਗਦਾ