00:00
03:35
ਵੱਖ-ਵੱਖ ਹੋਵਾਂਗੇ, ਵੇ ਨਾਲੇ ਟੁੱਟਾਂਗੇ
ਇਹ ਕਦਮ ਉਠਾ ਕੇ ਇੱਕ-ਦੂਜੇ ਦੀ ਜ਼ਿੰਦਗੀ ਲੁੱਟਾਂਗੇ
ਵੱਖ-ਵੱਖ ਹੋਵਾਂਗੇ, ਤੇ ਨਾਲੇ ਟੁੱਟਾਂਗੇ
ਇਹ ਕਦਮ ਉਠਾ ਕੇ ਇੱਕ-ਦੂਜੇ ਦੀ ਜ਼ਿੰਦਗੀ ਲੁੱਟਾਂਗੇ
ਚੁੱਪ-ਚਾਪ ਖੜ੍ਹਾ ਐ ਕਿਉਂ? ਕੁੱਝ ਕਹਿਣਾ ਏ ਯਾ ਨਹੀਂ?

ਮੈਂ ਇੱਕ ਵਾਰੀ ਫ਼ਿਰ ਪੁੱਛਾਂ, ਮੇਰੇ ਨਾਲ ਰਹਿਣਾ ਏ ਯਾ ਨਹੀਂ?

♪
ਤੈਨੂੰ ਵੇਖ, ਵੇਖ, ਵੇਖ ਯਾਰਾ ਅਸੀ ਜੀਣ ਲੱਗੇ ਆਂ
ਤੇਰੇ ਨੇੜੇ ਆਉਣ ਨੂੰ ਵੇ ਕਿੰਨੇ ਸਾਲ ਲੱਗੇ ਆਂ

ਕਿੰਨੇ ਸਾਲ ਲੱਗੇ ਆਂ
ਤਰਸ ਰਹੇ ਆਂ ਦੋਵੇਂ, ਕੋਲ਼ ਦੱਸ ਬਹਿਣਾ ਏ ਯਾ ਨਹੀਂ?
ਤਰਸ ਰਹੇ ਆਂ ਦੋਵੇਂ, ਕੋਲ਼ ਦੱਸ ਬਹਿਣਾ ਏ ਯਾ ਨਹੀਂ?
ਮੈਂ ਇੱਕ ਵਾਰੀ ਫ਼ਿਰ ਪੁੱਛਾਂ, ਮੇਰੇ ਨਾਲ ਰਹਿਣਾ ਏ ਯਾ ਨਹੀਂ?
ਮੈਂ ਇੱਕ ਵਾਰੀ ਫ਼ਿਰ ਪੁੱਛਾਂ, ਮੇਰੇ ਨਾਲ ਰਹਿਣਾ ਏ ਯਾ ਨਹੀਂ?
♪
ਕਮਲ਼ਿਆ, ਝੱਲਿਆ, ਪਿਆਰ ਮੇਰੇ ਦੀ ਹਾਮੀ ਭਰਿਆ ਕਰ
ਕੁੱਝ ਗੱਲਾਂ ਵੇ phone ਨੂੰ ਪਾਸੇ ਰੱਖ ਕੇ ਕਰਿਆ ਕਰ
ਨਾ ਅੜੀਆਂ ਕਰਿਆ ਕਰ, ਮੇਰੇ ਤੋਂ ਡਰਿਆ ਕਰ
ਨਾ ਅੜੀਆਂ ਕਰਿਆ ਕਰ, ਮੇਰੇ ਤੋਂ ਡਰਿਆ ਕਰ
Raj Fatehpur, ਫ਼ਰਕ ਤੈਨੂੰ ਕੋਈ ਪੈਣਾ ਏ ਯਾ ਨਹੀਂ?