00:00
02:33
ਗਿੱਪੀ ਗਰੇਵਾਲ ਦਾ ਗੀਤ 'ਨੱਚ ਨੱਚ' ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਹੀ ਪ੍ਰਸਿੱਧ ਹੈ। ਇਹ ਗੀਤ ਆਪਣੀ ਧੁਨ ਅਤੇ ਤਾਲ ਨਾਲ ਦਰਸ਼ਕਾਂ ਨੂੰ ਮੋਹਿਤ ਕਰਦਾ ਹੈ। 'ਨੱਚ ਨੱਚ' ਵਿੱਚ ਗਿੱਪੀ ਦੀ ਖ਼ੂਬਸੂਰਤ ਅਵਾਜ਼ ਅਤੇ ਉਤਸ਼ਾਹ ਭਰਿਆ ਨਾਚ ਦਰਸ਼ਕਾਂ ਨੂੰ ਲੁਭਾਂਦਾ ਹੈ। ਇਹ ਗੀਤ ਪਿਆਰ ਅਤੇ ਖੁਸ਼ੀ ਦੇ ਪਿਆਰੇ ਪਲਾਂ ਨੂੰ ਮਨਾਉਂਦਾ ਹੈ ਅਤੇ ਹਰ ਕਿਸੇ ਇਵੈਂਟ ਵਿੱਚ ਲੋਕਾਂ ਨੂੰ ਨਚਨ ਲਈ ਪ੍ਰੇਰਿਤ ਕਰਦਾ ਹੈ।
Yeah, Gip-Gippy Grewal
Get up, Enzo, oh
ਹੋ, D.J. ਉਤੇ ਵੱਜੀ ਜਦੋਂ ਅੰਗ੍ਰੇਜੀ beat ਨੀ (ਅੰਗ੍ਰੇਜੀ beat ਨੀ)
Body ਤੇਰੀ ਫੜ ਗਈ ਸੀ ਓਦੋਂ ਬਿੱਲੋ heat ਨੀ (ਓਦੋਂ ਬਿੱਲੋ heat ਨੀ)
ਹੋ, D.J. ਉਤੇ ਵੱਜੀ ਜਦੋਂ ਅੰਗ੍ਰੇਜੀ beat ਨੀ (ਅੰਗ੍ਰੇਜੀ beat ਨੀ)
Body ਤੇਰੀ ਫੜ ਗਈ ਸੀ ਓਦੋਂ ਬਿੱਲੋ heat ਨੀ
ਠੁਮਕੇ ਦੇ, ਠੁਮਕੇ ਦੇ ਨਾਲ਼ ਗੋਰੀਏ, ਗੱਭਰੂ ਮਾਰਦੇ ਤਾਲ਼ੀ
(Uno, dos, tres) ਗੱਭਰੂ ਮਾਰਦੇ ਤਾਲ਼ੀ
ਹੋ, ਨੱਚ-ਨੱਚ ਭਿਜ ਗਈ ਪਸੀਨੇ ਨਾਲ ਨੀ
ਭਿਜ ਗਈ Burberry ਕਾਲ਼ੀ
ਨੱਚ-ਨੱਚ ਭਿਜ ਗਈ ਪਸੀਨੇ ਨਾਲ ਨੀ
ਭਿਜ ਗਈ Burberry ਕਾਲ਼ੀ (Aye, yeah)
♪
ਹੋ ਗਏ straight ਤੇਰੇ curly ਜਿਹੇ ਵਾਲ਼ ਨੀ
(Curly ਜਿਹੇ ਵਾਲ਼ ਨੀ, curly ਜਿਹੇ ਵਾਲ਼ ਨੀ)
ਹਾਏ, ਲੱਕ ਤੇਰਾ ਹਿੱਲਦਾ ਐ ਪੂਰਾ beat ਨਾਲ ਨੀ
(What?)
ਹੋ ਗਏ straight ਤੇਰੇ curly ਜਿਹੇ ਵਾਲ਼ ਨੀ
ਲੱਕ ਤੇਰਾ ਹਿੱਲਦਾ ਐ ਪੂਰਾ beat ਨਾਲ ਨੀ
ਗੱਭਰੂ ਨੀ, ਗੱਭਰੂ ਨੀ ਲੱਭਦਾ ਫ਼ਿਰੇ
ਡਿੱਗੀ ਜੋ ਕੰਨਾਂ ਦੀ ਵਾਲੀ
Uno, dos, tres (ਡਿੱਗੀ ਜੋ ਕੰਨਾਂ ਦੀ ਵਾਲੀ)
ਹੋ, ਨੱਚ-ਨੱਚ ਭਿਜ ਗਈ ਪਸੀਨੇ ਨਾਲ ਨੀ
ਭਿਜ ਗਈ Burberry ਕਾਲ਼ੀ
ਨੱਚ-ਨੱਚ ਭਿਜ ਗਈ ਪਸੀਨੇ ਨਾਲ ਨੀ
ਭਿਜ ਗਈ Burberry ਕਾਲ਼ੀ (Yeah)
♪
ਕਰਦਾ stalk Kulshan ਤੈਨੂੰ ਨਿਤ ਨੀ
(Kulshan ਤੈਨੂੰ ਨਿਤ ਨੀ, Kulshan ਤੈਨੂੰ ਨਿਤ ਨੀ)
ਹਾਏ, ਕਰੇ ਤੂੰ step ਜਿਹੜਾ ਹੁੰਦਾ ਉਹ ਤਾਂ hit ਨੀ
(ਹੁੰਦਾ ਉਹ ਤਾਂ hit ਨੀ, ਹੁੰਦਾ ਉਹ ਤਾਂ hit ਨੀ)
ਹੋ, ਕਰਦਾ stalk Kulshan ਤੈਨੂੰ ਨਿਤ ਨੀ
ਕਰੇ ਤੂੰ step ਜਿਹੜਾ ਹੁੰਦਾ ਉਹ ਤਾਂ hit ਨੀ
ਤੈਨੂੰ copy ਕਰ, ਕਰ, ਕਰ ਬੱਲੀਏ
ਕਿੰਨੀਆਂ ਨੇ life ਬਣਾ ਲੀ
Uno, dos, tres (ਕਿੰਨੀਆਂ ਨੇ life ਬਣਾ ਲੀ)
ਹੋ, ਨੱਚ-ਨੱਚ ਭਿਜ ਗਈ ਪਸੀਨੇ ਨਾਲ ਨੀ
ਭਿਜ ਗਈ Burberry ਕਾਲ਼ੀ
ਹੋ, ਨੱਚ-ਨੱਚ ਭਿਜ ਗਈ ਪਸੀਨੇ ਨਾਲ ਨੀ
ਭਿਜ ਗਈ Burberry ਕਾਲ਼ੀ
ਹੋ, ਨੱਚ-ਨੱਚ ਭਿਜ ਗਈ ਪਸੀਨੇ ਨਾਲ ਨੀ
ਭਿਜ ਗਈ Burberry ਕਾਲ਼ੀ
ਨੱਚ-ਨੱਚ ਭਿਜ ਗਈ ਪਸੀਨੇ ਨਾਲ ਨੀ
ਭਿਜ ਗਈ Burberry ਕਾਲ਼ੀ (Yeah)