background cover of music playing
Salute - Nirvair Pannu

Salute

Nirvair Pannu

00:00

03:08

Similar recommendations

Lyric

ਹੋ ਜਿਉਣੇ ਮੌੜ ਵਰਗਾ ਭੁਲੇਖਾ ਪਾਉਂਦਾ ਗੱਭਰੂ

(ਭੁਲੇਖਾ ਪਾਉਂਦਾ ਗੱਭਰੂ, ਭੁਲੇਖਾ ਪਾਉਂਦਾ ਗੱਭਰੂ)

ਓ, ਦੱਸ, ਮਿੱਠੀਏ ਨੀ, ਮੂੰਹੋਂ ਕੀ ਮੰਗਦੀ?

ਮਿੱਤਰਾਂ ਦੇ ਕੋਲ਼ੋਂ ਕਾਤੋਂ ਰਹੇ ਸੰਘਦੀ?

ਦੱਸ, ਮਿੱਠੀਏ ਨੀ, ਮੂੰਹੋਂ ਕੀ ਮੰਗਦੀ?

ਮਿੱਤਰਾਂ ਦੇ ਕੋਲ਼ੋਂ ਕਾਤੋਂ ਰਹੇ ਸੰਘਦੀ?

ਹੋ, ਜਿਉਣੇ ਮੌੜ ਵਰਗਾ ਭੁਲੇਖਾ ਪਾਉਂਦਾ ਗੱਭਰੂ

ਜਿਉਣੇ ਮੌੜ ਵਰਗਾ ਭੁਲੇਖਾ ਪਾਉਂਦਾ ਗੱਭਰੂ

ਨਾ ਬੁਝ ਹੁੰਦੇ ਸਾਥੋਂ ਦਿਲ ਦੇ ਸਵਾਲ਼ ਨੀ

(ਬੁਝ ਹੁੰਦੇ ਸਾਥੋਂ ਦਿਲ ਦੇ ਸਵਾਲ਼ ਨੀ)

ਹੋ, ਤੇਰੀ ਅੱਖਾਂ ਨੇ ਨਸ਼ੀਲੀਆਂ, blonde ਵਾਲ਼ ਨੀ

ਤੇਰੇ ਪਿੱਛੇ ਲੱਗੇ ਹੋ ਗਏ ਪੰਜ ਸਾਲ਼ ਨੀ

ਗੱਭਰੂ ਨੂੰ ਮਾਰਦਾ salute ਸਾਰਾ ਸ਼ਹਿਰ

ਤੂੰ ਤਾਂ ਪੁੱਛੇਆ ਨੀ ਆ ਕੇ ਕਦੇ ਹਾਲ਼-ਚਾਲ਼ ਨੀ

ਅੱਖਾਂ ਨੇ ਨਸ਼ੀਲੀਆਂ, blonde ਵਾਲ਼ ਨੀ

ਤੇਰੇ ਪਿੱਛੇ ਲੱਗੇ ਹੋ ਗਏ ਪੰਜ ਸਾਲ਼ ਨੀ

ਗੱਭਰੂ ਨੂੰ ਮਾਰਦਾ salute ਸਾਰਾ ਸ਼ਹਿਰ

ਤੂੰ ਤਾਂ ਪੁੱਛੇਆ ਨੀ ਆ ਕੇ ਕਦੇ ਹਾਲ਼-ਚਾਲ਼ ਨੀ

ਓ, follow ਕਰਦੀ ਐਂ diet plan, ਕੁੜੀਏ

ਨੀ ਤੂੰ ਕੱਢੀ ਫਿਰਦੀ ਐਂ jawline, ਕੁੜੀਏ

ਤੇਰੇ ਬਿਣਾਂ ਗੱਭਰੂ ਦਾ ਚਿੱਤ ਨਾ ਲੱਗੇ

ਕੰਮਾਂ-ਕਾਰਾਂ ਤੋਂ ਵੀ ਦੇ ਗਯਾ resign, ਕੁੜੀਏ

Follow ਕਰਦੀ ਐਂ diet plan, ਕੁੜੀਏ

ਨੀ ਤੂੰ ਕੱਢੀ ਫਿਰਦੀ ਐਂ jawline, ਕੁੜੀਏ

ਤੇਰੇ ਬਿਣਾਂ ਗੱਭਰੂ ਦਾ ਚਿੱਤ ਨਾ ਲੱਗੇ

ਕੰਮਾਂ-ਕਾਰਾਂ ਤੋਂ ਵੀ ਦੇ ਗਯਾ resign, ਕੁੜੀਏ

ਹੋ, ਲੋੜ ਪੈਣ ਉੱਤੇ ਪਿੱਛੇ ਨਹੀਂਓਂ ਹੱਟਦਾ

ਲੋੜ ਪੈਣ ਉੱਤੇ ਪਿੱਛੇ ਨਹੀਂਓਂ ਹੱਟਦਾ

ਨੀ ਤੂੰ anytime ਲਾ ਲਈਂ ਮਿੱਤਰਾਂ ਨੂੰ call ਨੀ

(anytime ਲਾ ਲਈਂ ਮਿੱਤਰਾਂ ਨੂੰ call)

ਹੋ, ਤੇਰੀ ਅੱਖਾਂ ਨੇ ਨਸ਼ੀਲੀਆਂ, blonde ਵਾਲ਼ ਨੀ

ਤੇਰੇ ਪਿੱਛੇ ਲੱਗੇ ਹੋ ਗਏ ਪੰਜ ਸਾਲ਼ ਨੀ

ਗੱਭਰੂ ਨੂੰ ਮਾਰਦਾ salute ਸਾਰਾ ਸ਼ਹਿਰ

ਤੂੰ ਤਾਂ ਪੁੱਛੇਆ ਨੀ ਆ ਕੇ ਕਦੇ ਹਾਲ਼-ਚਾਲ਼ ਨੀ

ਅੱਖਾਂ ਨੇ ਨਸ਼ੀਲੀਆਂ, blonde ਵਾਲ਼ ਨੀ

ਤੇਰੇ ਪਿੱਛੇ ਲੱਗੇ ਹੋ ਗਏ ਪੰਜ ਸਾਲ਼ ਨੀ

ਗੱਭਰੂ ਨੂੰ ਮਾਰਦਾ salute ਸਾਰਾ ਸ਼ਹਿਰ

ਤੂੰ ਤਾਂ ਪੁੱਛੇਆ ਨੀ ਆ ਕੇ ਕਦੇ ਹਾਲ਼-ਚਾਲ਼ ਨੀ

(ਅੱਖਾਂ ਨੇ ਨਸ਼ੀਲੀਆਂ, blonde ਵਾਲ਼)

ਹੋ, ਲਾਏ ਨਾ ਯਾਰਾਨੇ temporary, ਬੱਲੀਏ

Rav Hanjra ਰਜ਼ਾਮੰਦੀ ਆਲ਼ਾ ਕੰਮ ਕਰੇ

ਫਿਰਦੀ ਮੰਢੀਰ ਆ ਲੁਟੇਰੀ, ਬੱਲੀਏ

ਲਾਏ ਨਾ ਯਾਰਾਨੇ temporary, ਬੱਲੀਏ

Rav Hanjra ਰਜ਼ਾਮੰਦੀ ਆਲ਼ਾ ਕੰਮ ਕਰੇ

ਫਿਰਦੀ ਮੰਢੀਰ ਆ ਲੁਟੇਰੀ, ਬੱਲੀਏ

ਓ, ਰੰਬੇ ਆਲ਼ਾ ਜੱਟ ਬਾਜੀ ਮਾਰ ਕੇ ਦਿਖਾਉ

ਰੰਬੇ ਆਲ਼ਾ ਜੱਟ ਬਾਜੀ ਮਾਰ ਕੇ ਦਿਖਾਉ

ਜਮਾਂ ਗਲਣ ਨਹੀਂ ਦੇਣੀ ਵੈਰੀਆਂ ਦੀ ਦਾਲ਼ ਨੀ

(ਜਮਾਂ ਗਲਣ ਨਹੀਂ ਦੇਣੀ ਵੈਰੀਆਂ ਦੀ ਦਾਲ਼)

ਹੋ, ਤੇਰੀ ਅੱਖਾਂ ਨੇ ਨਸ਼ੀਲੀਆਂ, blonde ਵਾਲ਼ ਨੀ

ਤੇਰੇ ਪਿੱਛੇ ਲੱਗੇ ਹੋ ਗਏ ਪੰਜ ਸਾਲ ਨੀ

ਗੱਭਰੂ ਨੂੰ ਮਾਰਦਾ salute ਸਾਰਾ ਸ਼ਹਿਰ

ਤੂੰ ਤਾਂ ਪੁੱਛੇਆ ਨੀ ਆ ਕੇ ਕਦੇ ਹਾਲ਼-ਚਾਲ਼ ਨੀ

ਓ, ਤੇਰੀ ਅੱਖਾਂ ਨੇ ਨਸ਼ੀਲੀਆਂ, blonde ਵਾਲ਼ ਨੀ

ਤੇਰੇ ਪਿੱਛੇ ਲੱਗੇ ਹੋ ਗਏ ਪੰਜ ਸਾਲ਼ ਨੀ

ਗੱਭਰੂ ਨੂੰ ਮਾਰਦਾ salute ਸਾਰਾ ਸ਼ਹਿਰ

ਤੂੰ ਤਾਂ ਪੁੱਛੇਆ ਨੀ ਆ ਕੇ ਕਦੇ ਹਾਲ਼-ਚਾਲ਼ ਨੀ

(ਅੱਖਾਂ ਨੇ ਨਸ਼ੀਲੀਆਂ, blonde ਵਾਲ਼)

(ਅੱਖਾਂ ਨੇ ਨਸ਼ੀਲੀਆਂ, blonde ਵਾਲ਼)

(blonde ਵਾਲ਼ ਨੀ, ਨਸ਼ੀਲੀਆਂ, blonde ਵਾਲ਼ ਨੀ)

- It's already the end -