00:00
03:18
Mxrci
ਹਾਂ, ਦੋ ਨੰਬਰੀ ਕਮਾਈ ਨੂੰ ਜੇ ਮਾਰ ਗਿਆ ਲੱਤ
ਤੇਰੇ ਪਿਆਰ ਦਾ ਸਹਾਰਾ ਏ enough ਨੀ
ਹਾਂ, ਛੱਡ ਗਿਆ ਸ਼ਰਾਬ ਨਾਲ਼ੇ ਛੱਡਤੀ ਅਫ਼ੀਮ
ਇੱਕ time ਕਰ ਦਿੱਤਾ ਚਾਹ ਦਾ cup ਨੀ
ਓ, ਤੇਰਾ ਭਾਈ ਕੁੱਟਿਆ ਜੇ, ਚੱਲ ਮੰਗ ਲੂੰਗਾ ਮਾਫ਼ੀ
ਸਾਲਾ ਕੁੱਟਿਆ ਜੇ, ਚੱਲ ਮੰਗ ਲੂੰਗਾ ਮਾਫ਼ੀ
ਫ਼ਿਰ ਕੁੱਟੂੰਗਾ ਬੋਲੂ ਜੇ ਸਿਰ ਚੜ੍ਹ ਕੇ
(ਫ਼ਿਰ ਕੁੱਟੂੰਗਾ ਬੋਲੂ ਜੇ ਸਿਰ ਚੜ੍ਹ ਕੇ)
ਪਿਆਰ ਵਿੱਚ ਛੱਡੀਂ ਨਾ stand, ਗੋਰੀਏ
ਨੀ ਜੱਟ ਬੀਬਾ ਬਣਿਆ ਏ ਤੇਰੇ ਕਰਕੇ
ਪਿਆਰ ਵਿੱਚ ਛੱਡੀਂ ਨਾ stand, ਗੋਰੀਏ
ਨੀ ਜੱਟ ਸਾਊ ਹੋ ਗਿਆ ਏ ਤੇਰੇ ਕਰਕੇ
ਪਿਆਰ ਵਿੱਚ ਛੱਡੀਂ ਨਾ stand, ਗੋਰੀਏ
ਨੀ ਜੱਟ ਬੀਬਾ ਬਣਿਆ ਏ ਤੇਰੇ ਕਰਕੇ
♪
Political ਬੰਦਿਆਂ ਨਾ' link ਤੋੜਤੇ
ਓਦਾਂ ਕਰਤਾ transfer ਪੱਕੇ ਯਾਰ ਨੂੰ
ਜਿਹੜੇ ਪਰਚੇ ਸੀ ਸਿਰ, ਸੱਭ ਰੱਦ ਹੋ ਗਏ
ਕਹਿੰਦਾ, "ਦੇਣੀ ਨਹੀਓਂ ਤੰਗੀ ਕੋਈ ਮੁਟਿਆਰ ਨੂੰ"
Political ਬੰਦਿਆਂ ਨਾ' link ਤੋੜਤੇ
ਓਦਾਂ ਕਰਤਾ transfer ਪੱਕੇ ਯਾਰ ਨੂੰ (ayy)
ਜਿਹੜੇ ਪਰਚੇ ਸੀ ਸਿਰ, ਸੱਭ ਰੱਦ ਹੋ ਗਏ
ਕਹਿੰਦਾ, "ਦੇਣੀ ਨਹੀਓਂ ਤੰਗੀ ਕੋਈ ਮੁਟਿਆਰ ਨੂੰ"
ਹੋ, Cali ਵਿੱਚ ਘਰ ਲਿਆ ਤੇਰੇ ਰਹਿਣ ਨੂੰ
ਤੂੰ ਰੱਖ ਦਿਲ ਜਿਹੜਾ ਸੀਨੇ ਵਿੱਚ ਧੜਕੇ
ਪਿਆਰ ਵਿੱਚ ਛੱਡੀਂ ਨਾ stand, ਗੋਰੀਏ
ਨੀ ਜੱਟ ਬੀਬਾ ਬਣਿਆ ਏ ਤੇਰੇ ਕਰਕੇ
ਪਿਆਰ ਵਿੱਚ ਛੱਡੀਂ ਨਾ stand, ਗੋਰੀਏ
ਨੀ ਜੱਟ ਸਾਊ ਹੋ ਗਿਆ ਏ ਤੇਰੇ ਕਰਕੇ
ਪਿਆਰ ਵਿੱਚ ਛੱਡੀਂ ਨਾ stand, ਗੋਰੀਏ
ਨੀ ਜੱਟ ਬੀਬਾ ਬਣਿਆ ਏ ਤੇਰੇ ਕਰਕੇ
♪
ਹੋ, ਜੱਟੀਏ, ਤੂੰ ਧੰਨ ਆ ਜੋ sinner ਨੂੰ ਚੁਣਿਆ
ਪਾਈ ਬਦਨਾਮੀ ਉੱਤੇ ਮਿਹਣੇ ਵਾਲ਼ੀ ਅੱਖ ਨੀ
ਟੁੱਟਿਆ ਯਕੀਨ ਖਾ ਕੇ ਲੋਕਾਂ ਕੋਲ਼ੋਂ ਠੋਕਰਾਂ
Navaan ਪੁਰੂ ਸਾਰੀ life ਬਿੱਲੋ ਤੇਰਾ ਪੱਖ ਨੀ
ਹੋ, ਬਦਲ ਗਈ vibe, Sandhu ਪਿਆਰ ਵਿੱਚ set
ਤੇਰੇ ਵਾਸਤੇ ਲਗਾਊ ਜੱਟ ਤੜਕੇ
ਪਿਆਰ ਵਿੱਚ ਛੱਡੀਂ ਨਾ stand, ਗੋਰੀਏ
ਨੀ ਜੱਟ ਬੀਬਾ ਬਣਿਆ ਏ ਤੇਰੇ ਕਰਕੇ
ਪਿਆਰ ਵਿੱਚ ਛੱਡੀਂ ਨਾ stand, ਗੋਰੀਏ
ਨੀ ਜੱਟ ਸਾਊ ਹੋ ਗਿਆ ਏ ਤੇਰੇ ਕਰਕੇ
ਪਿਆਰ ਵਿੱਚ ਛੱਡੀਂ ਨਾ stand, ਗੋਰੀਏ
ਨੀ ਜੱਟ ਬੀਬਾ ਬਣਿਆ ਏ ਤੇਰੇ ਕਰਕੇ
ਨੀ ਤੇਰੇ ਗੋਰੇ ਰੰਗ ਦਾ ਮੁਰੀਦ ਹੋ ਗਿਆ
ਤੇਰੇ ਚਿੱਟਿਆਂ ਦੰਦਾਂ ਨੂੰ ਵੇਖ seize ਹੋ ਗਿਆ
ਭੁੱਖਾ ਹੁਸਨਾਂ ਦਾ ਬਿੱਲੋ ਨੱਕੋਂ-ਨੱਕ ਭਰਤਾ
ਅੱਖਾਂ ਤੇਰੀਆਂ ਤੋਂ proper please ਹੋ ਗਿਆ
ਮੁੱਕੀ ਲਾਗਡਾਟ, ਸਾਫ਼ ਕਰਤੇ record
ਹੋ, ਮੁੱਕੀ ਲਾਗਡਾਟ, ਸਾਫ਼ ਕਰਤੇ record
ਦਾਵਾ ਕਰ ਦਿੱਤਾ ਤੇਰੇ ਮੂਹਰੇ ਖੜ੍ਹ ਕੇ
ਪਿਆਰ ਵਿੱਚ ਛੱਡੀਂ ਨਾ stand, ਗੋਰੀਏ
ਨੀ ਜੱਟ ਬੀਬਾ ਬਣਿਆ ਏ ਤੇਰੇ ਕਰਕੇ
ਪਿਆਰ ਵਿੱਚ ਛੱਡੀਂ ਨਾ stand, ਗੋਰੀਏ
ਨੀ ਜੱਟ ਸਾਊ ਹੋ ਗਿਆ ਏ ਤੇਰੇ ਕਰਕੇ
ਪਿਆਰ ਵਿੱਚ ਛੱਡੀਂ ਨਾ stand, ਗੋਰੀਏ
ਨੀ ਜੱਟ ਬੀਬਾ ਬਣਿਆ ਏ ਤੇਰੇ ਕਰਕੇ