background cover of music playing
Allah Ve - Jassie Gill

Allah Ve

Jassie Gill

00:00

04:24

Similar recommendations

Lyric

ਅੱਲ੍ਹਾ ਵੇ, ਅੱਲ੍ਹਾ ਵੇ, ਮੈਂ ਰਹਿ ਗਿਆ ਕੱਲਾ ਵੇ

ਮੈਂ ਤੁਰਿਆ ਜਾਂਦਾ ਸੀ, ਇਕਦਮ ਠੋਕਰ ਲੱਗੀ

ਜਿਸ ਲਈ ਸੀ ਸਾਹ ਚਲਦੇ, ਉਹਦੀ ਯਾਦ ਮਾਰਨ ਲੱਗੀ

ਮੈਂ ਅੱਜ ਵੀ ਫ਼ਿਕਰ ਕਰਾਂ, ਗੱਲ-ਗੱਲ ਵਿਚ ਜ਼ਿਕਰ ਕਰਾਂ

ਮੇਰੀ ਹੀ ਰੂਹ ਬਣਕੇ ਮੇਰੀ ਰੂਹ ਸਾੜਨ ਲੱਗੀ

ਰੋਇਆ ਕਿੰਨਾ ਹੋਣਾ ਏ ਦਿਲ ਮੇਰਾ, ਸੁਣੀਏ ਗੱਲਾਂ ਵੇ, ਗੱਲਾਂ ਵੇ

ਅੱਲ੍ਹਾ ਵੇ, ਅੱਲ੍ਹਾ ਵੇ, ਮੈਂ ਰਹਿ ਗਿਆ ਕੱਲਾ ਵੇ

ਅੱਲ੍ਹਾ ਵੇ, ਅੱਲ੍ਹਾ ਵੇ, ਮੈਂ ਰਹਿ ਗਿਆ ਕੱਲਾ ਵੇ

ਅੱਲ੍ਹਾ ਵੇ, ਅੱਲ੍ਹਾ ਵੇ, ਮੈਂ ਰਹਿ ਗਿਆ ਕੱਲਾ ਵੇ

ਅੱਲ੍ਹਾ ਵੇ, ਅੱਲ੍ਹਾ ਵੇ, ਮੈਂ ਰਹਿ ਗਿਆ ਕੱਲਾ ਵੇ

(ਅੱਲ੍ਹਾ ਵੇ, ਅੱਲ੍ਹਾ ਵੇ)

(ਅੱਲ੍ਹਾ ਵੇ, ਅੱਲ੍ਹਾ ਵੇ)

जाने-अंजाने में मैं खोया-खोया हूँ

अरे, तुम क्या जानों रे मैं कितना रोया हूँ

मेरे दिल में कितनी तड़प है

फिर भी दिल तेरी तरफ़ है

मेरे दिल में कितनी तड़प है

फ़िर भी दिल तेरी तरफ़ है

ਮੇਰੇ ਹੱਥ ਵਿਚ ਰੋਈ ਜਾਵੇ

ਤੇਰਾ ਛੱਲਾ ਵੇ, ਛੱਲਾ ਵੇ

ਅੱਲ੍ਹਾ ਵੇ, ਅੱਲ੍ਹਾ ਵੇ, ਮੈਂ ਰਹਿ ਗਿਆ ਕੱਲਾ ਵੇ

ਅੱਲ੍ਹਾ ਵੇ, ਅੱਲ੍ਹਾ ਵੇ, ਮੈਂ ਰਹਿ ਗਿਆ ਕੱਲਾ ਵੇ

ਅੱਲ੍ਹਾ ਵੇ, ਅੱਲ੍ਹਾ ਵੇ, ਮੈਂ ਰਹਿ ਗਿਆ ਕੱਲਾ ਵੇ

ਅੱਲ੍ਹਾ ਵੇ, ਅੱਲ੍ਹਾ ਵੇ, ਮੈਂ ਰਹਿ ਗਿਆ ਕੱਲਾ ਵੇ

Raj तेरा, Raj तेरा ये राज़ ही बन गया

तेरे साथ मैं कैसा था, तेरे बाद क्या बन गया

अक्सर मैं हँसता हूँ अपने हालात पे

हम बिछड़े कब यारा? कब यारा साथ थे?

ਦੁਨੀਆ ਵੀ ਕਹਿੰਦੀ ਮੈਨੂੰ

ਅੱਜਕਲ "ਝੱਲਾ ਵੇ, ਝੱਲਾ ਵੇ"

ਅੱਲ੍ਹਾ ਵੇ, ਅੱਲ੍ਹਾ ਵੇ, ਮੈਂ ਰਹਿ ਗਿਆ ਕੱਲਾ ਵੇ

ਅੱਲ੍ਹਾ ਵੇ, ਅੱਲ੍ਹਾ ਵੇ, ਮੈਂ ਰਹਿ ਗਿਆ ਕੱਲਾ ਵੇ

ਅੱਲ੍ਹਾ ਵੇ, ਅੱਲ੍ਹਾ ਵੇ, ਮੈਂ ਰਹਿ ਗਿਆ ਕੱਲਾ ਵੇ

ਅੱਲ੍ਹਾ ਵੇ, ਅੱਲ੍ਹਾ ਵੇ, ਮੈਂ ਰਹਿ ਗਿਆ ਕੱਲਾ ਵੇ

- It's already the end -