00:00
04:00
ਮਿੰਨਤਾਂ ਕਰਾਂ ਮੈਂ ਤਾਂ ਤੇਰੀਆਂ ਵੇ
ਕਰਿਆ ਨਾ ਕਰ ਹੇਰਾ-ਫੇਰੀਆਂ ਵੇ
♪
ਮਿੰਨਤਾਂ ਕਰਾਂ ਮੈਂ ਤਾਂ ਤੇਰੀਆਂ ਵੇ
ਕਰਿਆ ਨਾ ਕਰ ਹੇਰਾ-ਫੇਰੀਆਂ ਵੇ
ਤੇਰੇ ਹੀ ਯਕੀਣ 'ਤੇ ਮੈਂ ਤਾਂ ਲੱਗਾ ਜੀਣ ਵੇ
ਦਿਲ ਨਾ ਦੁਖਾਇਆ ਕਰ
ਛੋਟੀ-ਛੋਟੀ ਗੱਲ ਦਾ ਬੁਰਾ ਨਾ ਮਨਾਇਆ ਕਰ
ਜੇ ਮੈਂ ਮਨਾਵਾਂ ਮੰਨ ਵੀ ਜਾਇਆ ਕਰ
ਛੋਟੀ-ਛੋਟੀ ਗੱਲ ਦਾ ਬੁਰਾ ਨਾ ਮਨਾਇਆ ਕਰ
ਜੇ ਮੈਂ ਮਨਾਵਾਂ ਮੰਨ ਵੀ ਜਾਇਆ ਕਰ
♪
ਤੂੰ ਨਾ ਪਹਿਚਾਣੇ, ਰੱਬ ਮੇਰਾ ਜਾਣੇ
ਯਾਰੀਆਂ ਮੈਂ ਪਾਈਆਂ ਸੱਚੀਆਂ
ਜਨਮਾਂ ਦੇ ਲਈ ਦਿਲ ਜੋੜਿਆ ਮੈਂ
ਡੋਰਾਂ ਨਾ ਸਮਝ ਕੱਚੀਆਂ
ਮੈਨੂੰ ਲੱਗੇ ਡਰ ਵੇ, ਮੈਂ ਨਾ ਜਾਵਾਂ ਮਰ ਵੇ
ਅੱਖ ਨਾ ਚੁਰਾਇਆ ਕਰ
ਛੋਟੀ-ਛੋਟੀ ਗੱਲ ਦਾ ਬੁਰਾ ਨਾ ਮਨਾਇਆ ਕਰ
ਜੇ ਮੈਂ ਮਨਾਵਾਂ ਮੰਨ ਵੀ ਜਾਇਆ ਕਰ
ਛੋਟੀ-ਛੋਟੀ ਗੱਲ ਦਾ ਬੁਰਾ ਨਾ ਮਨਾਇਆ ਕਰ
ਜੇ ਮੈਂ ਮਨਾਵਾਂ ਮੰਨ ਵੀ ਜਾਇਆ ਕਰ
♪
ਰੂਹਾਂ ਉਤੇ ਤੇਰਾ ਨਾਂ ਲਿਖਿਆ ਮੈਂ
ਕਾਗਜ਼ ਨਾ ਸਮਝ ਕੋਈ ਵੇ
ਛੱਡ ਕੇ ਮੈਂ ਸਾਰੀ ਦੁਨੀਆ, ਓ ਮਾਹੀ
ਇਕ ਬਸ ਤੇਰੀ ਹੋਈ ਵੇ
ਤੈਨੂੰ ਦਿੱਤਾ ਹੱਕ ਵੇ, ਮੈਨੂੰ ਕੋਲ ਰੱਖ ਵੇ
ਹੱਥ ਨਾ ਛੁੜਾਇਆ ਕਰ
ਛੋਟੀ-ਛੋਟੀ ਗੱਲ ਦਾ ਬੁਰਾ ਨਾ ਮਨਾਇਆ ਕਰ
ਜੇ ਮੈਂ ਮਨਾਵਾਂ ਮੰਨ ਵੀ ਜਾਇਆ ਕਰ
ਛੋਟੀ-ਛੋਟੀ ਗੱਲ ਦਾ ਬੁਰਾ ਨਾ ਮਨਾਇਆ ਕਰ
ਜੇ ਮੈਂ ਮਨਾਵਾਂ ਮੰਨ ਵੀ ਜਾਇਆ ਕਰ