00:00
02:30
ਕਹਿੰਦੀ ਦੱਸ ਕੀ ਗਵਾਚਾ ਜੱਟਾ ਫਿਰੇ ਟੋਲਦਾ
ਵੈਲੀ ਵੈਲੀ ਕਹਿੰਦਾ ਤੈਨੂੰ ਸ਼ੀਸ਼ਾ ਬੋਲਦਾ
ਪੈਂਦੀ ਆ ਜੇ ਲੋੜ ਤਾਂ ਸੁਨੇਹਾ ਘੱਲ ਦੀਂ
ਨੀਂ ਸਾਡੀ 25'ਆਂ ਪਿੰਡਾਂ ਦੇ ਵਿੱਚ ਪੂਰੀ ਚਲਦੀ
ਦੱਸ ਕਿੱਥੇ ਚਾਹੀਦੀ ਆ ਹਾਂ ਮਿੱਠੀਏ
ਕਿਹੜਾ ਕਰ ਜੂਗਾ ਨਾਂ
ਉਹ ਅਸਲੇ ਦੇ ਵਾਂਗੂੰ ਜਾਂਦਾ ਚੱਲ ਗੋਰੀਏ
ਨੀ ਲੈ ਦਈਂ ਗੱਭਰੂ ਦਾ ਨਾਂ
ਅਸਲੇ ਦੇ ਵਾਂਗੂੰ ਜਾਂਦਾ ਚੱਲ ਗੋਰੀਏ
ਨੀ ਲੈ ਦਈਂ ਗੱਭਰੂ ਦਾ ਨਾਂ
ਹਾਏ ਨੀਂ ਮੈਂ ਕਿਹਾ ਗੱਭਰੂ ਦਾ ਨਾਂ
ਓਹ ਕਾਹਦੀ ਚੜ੍ਹੀ ਐ ਜਵਾਨੀ ਜੇ ਮੈਂ ਹਿੰਡ ਨਾ ਪਗਾਈ
ਕਾਹਦੀ ਚੜ੍ਹੀ ਐ ਜਵਾਨੀ ਜੇ ਮੈਂ ਮੰਗ ਨਾਂ ਵਿਆਹੀ
ਚੜੀ ਐ ਜਵਾਨੀ ਜੇ ਮੈਂ ਹਿੰਡ ਨਾ ਪਗਾਈ
ਕਾਹਦੀ ਚੜ੍ਹੀ ਐ ਜਵਾਨੀ ਜੇ ਮੈਂ ਮੰਗ ਨਾਂ ਵਿਆਹੀ
ਰਹਿਣ ਨੋਟਾਂ ਦੀਆਂ ਜੇਬਾਂ ਵਿੱਚ ਗੁੱਛੀਆਂ-ਗੁੱਛੀਆਂ
ਦੇਖ ਮੱਚ ਦੀਆਂ ਸਾਨੂੰ ਲੰਡੀ ਪੁੱਚੀਆਂ ਪੁੱਚਿਆਂ
ਨੋਟਾਂ ਦੀਆਂ ਜੇਬਾਂ ਵਿੱਚ ਗੁੱਛੀਆਂ-ਗੁੱਛੀਆਂ
ਦੇਖ ਮੱਚ ਦੀਆਂ ਸਾਨੂੰ ਲੰਡੀ ਪੁੱਚੀਆਂ ਪੁੱਚਿਆਂ
ਉਹ ਜੱਟਾਂ ਨੇ ਤਾਂ ਯਾਰੀਆਂ ਪੁਗਾਈਆਂ
ਤਾਹੀਓਂ ਚਰਚੇ ਹੁੰਦੇ ਆ ਥਾਂ ਥਾਂ
ਉਹ ਅਸਲੇ ਦੇ ਵਾਂਗੂੰ ਜਾਂਦਾ ਚੱਲ ਗੋਰੀਏ
ਨੀ ਲੈ ਦਈਂ ਗੱਭਰੂ ਦਾ ਨਾਂ
ਅਸਲੇ ਦੇ ਵਾਂਗੂੰ ਜਾਂਦਾ ਚੱਲ ਗੋਰੀਏ
ਨੀ ਲੈ ਦਈਂ ਗੱਭਰੂ ਦਾ ਨਾਂ
ਹਾਏ ਨੀਂ ਮੈਂ ਕਿਹਾ ਗੱਭਰੂ ਦਾ ਨਾਂ
ਉਹ ਕਾਰਾਂ ਭਰੀਆਂ ਨੇਂ ਹਥਿਆਰਾਂ ਨਾਲ ਨੀਂ
ਜੇਲਾਂ ਭਰੀਆਂ ਨੇ ਸਾਡੇ ਯਾਰਾਂ ਨਾਲ ਨੀਂ
ਤੇਰੇ ਨਾਲ ਗੱਭਰੂ ਦਾ ਦਿਲ ਰਲਿਆ
ਮੁਢੋ ਲੱਗਦੀ ਆ ਸਰਕਾਰਾਂ ਨਾਲ ਨੀਂ
ਤੇਰੇ ਸ਼ਹਿਰੋਂ ਸਾਡੇ ਪਿੰਡ ਜਾਂਦੇ ਰਾਹ ਅੜੀਏ ਨੀਂ
ਉਨਾਂ ਰਾਹਾਂ ਵਿੱਚ ਕਦੇ ਮਿਲ ਜਾ ਅੜੀਏ
ਸ਼ਹਿਰੋਂ ਸਾਡੇ ਪਿੰਡ ਜਾਂਦੇ ਰਾਹ ਅੜੀਏ ਨੀਂ
ਉਨਾਂ ਰਾਹਾਂ ਵਿੱਚ ਕਦੇ ਮਿਲ ਜਾ ਅੜੀਏ
ਨੀ ਤੂੰ ਜੁਲਫਾਂ ਦੀ ਕਰਦੀ ਰਹੀਂ
Chani Nattan ਕਰੋ ਰਫਲਾਂ ਦੀ ਛਾਂ
ਉਹ ਅਸਲੇ ਦੇ ਵਾਂਗੂੰ ਜਾਂਦਾ ਚੱਲ ਗੋਰੀਏ
ਨੀ ਲੈ ਦਈਂ ਗੱਭਰੂ ਦਾ ਨਾਂ
ਅਸਲੇ ਦੇ ਵਾਂਗੂੰ ਜਾਂਦਾ ਚੱਲ ਗੋਰੀਏ
ਨੀ ਲੈ ਦਈਂ ਗੱਭਰੂ ਦਾ ਨਾਂ
ਹਾਏ ਨੀਂ ਮੈਂ ਕਿਹਾ ਗੱਭਰੂ ਦਾ ਨਾਂ